ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
________________
- ਧਾਨ:
ਵਕੀਲ: ਪ੍ਰਧਾਨ: ਵਕੀਲ: ਚੌਧਰੀ : ਵਕੀਲ: ਪ੍ਰਧਾਨ: ਤੁਸਾਂ ਠੀਕ ਆਖਿਆ ਹੈ। ਏਥੇ ਡਾਂਗ ਬਹਾਦਰਾਂ ਦਾ ਕੰਮ ਨਹੀਂ, ਤੁਸੀਂ ਕੋਈ ਕਾਨੂੰਨੀ ਚਾਰਾਜੋਈ ਦੀ ਸਲਾਹ ਦਿਓ ! ਮੇਰਾ ਮਸ਼ਵਰਾ ਇਹ ਹੈ ਕਿ ਮਣੀ ਨੂੰ ਵਿਆਹਤਾ ਸਾਬਤ ਕੀਤਾ ਜਾਏ । ਓਹ ਬਾਲਗ਼ ਹੈ ਤੇ ਹਿਰਦੇ ਨਾਥ ਬੜਾ ਧਨੀ ਤੇ ਬਹਾਦਰ ਹੈ।ਓਹ ਨੱਸਿਆ ਸਿਰਫ ਅਮਨ ਦੀ ਖ਼ਾਤਰ ਹੈ, ਨਹੀਂ ਤੇ ਓਹ ਏਥੇ ਰਹਿਕੇ ਕਾਨੂੰਨ ਦੀ ਮਦਦ ਨਾਲ ਮਣੀ ਨਾਲ ਵਿਆਹ ਕਰ ਸਕਦਾ ਸੀ। ਇਹ ਸਲਾਹ ਬੜੀ ਯੋਗ ਹੈ। ਜੇ ਵਿਆਹੁਤਾ ਸਾਬਤ ਹੋ ਜਾਏ, ਤਾਂ ਤੇ ਹਿਰਦੇ ਨਾਥ ਕੈਦ ਵੀ ਹੋ ਜਾਏਗਾ। ਕਿਉਂ ਨਹੀਂ, ਸੈਕਸ਼ਨ ੪੯੮ ਅੰਦਰ। ਤਾਂ ਤੇ ਫੇਰ ਗੱਲ ਈ ਮੁਕੀ। ਦੱਸੋ ਵਕੀਲ ਸਾਹਿਬ, ਤੁਸੀ ਸਾਡੀ ਪੈਰਵੀ ਕਰੋ, ਪਰ ਇਹ ਕਲੰਕ ਜ਼ਰੂਰ ਸਾਡੇ ਮੱਥਿਓਂ ਧੋ ਛੱਡੋ । ਇਸਤਗਾਸੇ ਲਈ ਰੁਪਈਆ ਚਾਹੀਦਾ ਹੈ, ਦੋ ਤਿੰਨ ਮੋਹਤਬਿਰ ਗਵਾਹ, ਤੇ ਇਕ ਬਣਾਉਟੀ ਪਤੀ । ਮੈਂ ਸੰਗਤ ਅਗੇ ਅਪੀਲ ਕਰਦਾ ਹਾਂ, ਕਿ २२