ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪਾਤਰ
ਹਿਰਦੈ ਨਾਥ – “ਰੀਤ” ਕੌਮ ਦਾ ਇਕ ਅਮੀਰ ਤੇ ਸੁੰਦਰ-ਚਿਤ ਨੌਜਵਾਨ।
ਪ੍ਰੀਤ ਮਣੀ – "ਮਰਿਆਦਾ" ਫ਼ਿਰਕੇ ਦੀ ਇਕ ਯੁਵਤੀ।
ਚਿਤ੍ਰਾ - ਇਕ ਇਸਤ੍ਰੀ ਜਿਸ ਦਾ ਪਤੀ ਫ਼ਿਰਕੂ ਫ਼ਸਾਦ ਵਿਚ ਮਰ ਜਾਂਦਾ ਹੈ।
ਚਿਤ੍ਰ ਪਤ - ਚਿਤ੍ਰਾ ਦਾ ਦੂਜਾ ਪਤੀ।
ਗੁਣੀ ਗਿਆਨੀ, ਬਣਾਉਟੀ ਪਤੀ, ਮੈਜਿਸਟਰੇਟ, ਮਹਾਂ ਗਿਆਨੀ, ਡਾਕਟਰ, ਚੌਧਰੀ, ਵਕੀਲ, ਸਰਿਸ਼ਤੇਦਾਰ ਆਦਿ।