ਪੰਨਾ:ਪੰਚ ਤੰਤ੍ਰ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੪

ਪੰਚ ਤੰਤ੍ਰ


ਦੋਹਗ॥ ਪਿਤਾ ਪਿਤਾਮਹ ਕੀ ਜਗਹ ਜੋ ਜਿਸਕੀ ਲੇ ਖੌਸ।

ਸੋ ਤਾਂਕਾ ਰਿਪੁ ਜਾਨੀਏ ਨਾਸ ਕੀਏ ਠਹਿ ਦੋਸ॥ ੪੦੯॥
ਸੋ ਮੈਂ ਉਸ ਓਪਰੇ ਜੇਹੇ ਨੂੰ ਅਭਯਦਾਨ ਦਿਵਾਕੇ ਆਂਦਾ

ਅਰ ਉਸਨੇ ਮੇਰੀ ਵਜੀਰੀ ਬੀ ਦੂਰ ਕਰ ਦਿੱਤੀ॥ ਇਹ ਬਾਤ ਠੀਕ ਕਹੀ ਹੈ:- ਸੈ੍ਯਾ॥ ਸਾਧੁ ਜਬੇ ਨਿਜ ਥਾਨ ਬਿਖੇ ਖਲ ਕਾ ਪਰਵੇਸ ਕਰੇ ਕਰ ਦਾਯਾ॥ ਸੋ ਸਠ ਤਾਸਕੇ ਠਾਸ ਨਮਿਤ ਕਰੇ ਯਤਨੇ ਧਾਰਕੇ ਮਾਯਾ॥ ਯਾ ਹਿਤ ਪੰਡਿਤ ਨੀਚਨ ਕੌ ਨਹਿ ਦੇਤ ਪ੍ਰਵੇਸ ਕਦਾਪਿ ਸਹਾਯਾ॥ ਭਾਖਤ ਹੈ ਇਤ ਲੋਕ ਸਬੀ ਗ੍ਹ ਕੋ ਪਤਿ ਹੋਤ ਸੁਜਾਰ ਬਲਾਯਾ।। ੪੧੦॥

   ਉਸਨੇ ਜੋ ਮੇਰੀ ਪਦਵੀ ਖੋਹ ਲਈ ਸੀ ਸੋ ਉਸਦੇ ਮਾਰਨ ਦਾ ਉਪਾਉ ਮੈਂ ਇਹ ਬਨਾਯਾ ਹੈ, ਯਾ ਦੇਸ ਛਡਕੇ ਚਲਿਆ ਜਾਏਗਾ, ਅਥਵਾ ਲੜ ਮਰੇਗਾ ਸੋ ਤੇਰੇ ਤੋ ਬਿਨਾਂ ਇਸ ਬਾਤ ਦੀ ਕਿਸੇ ਹੋਰ ਨੂੰ ਖ਼ਬਰ ਨਾ ਹੋਵੇਗੀ ਕਿਉਂ ਜੋ ਇਹ ਬਾਤ ਮੈਂ ਆਪਨੇ ਮਤਲਬ ਲਈ ਕੀਤੀ ਹੈ,ਇਸ ਬਿਖੇ ਕੀ ਦੋਸ ਹੈ। ਕਿਹਾ ਹੈ:-

ਦੋਹਰਾ। ਖੜਗ ਧਾਰ ਵਤ ਹਿਯਾ ਕਰ ਬਾਣੀ ਕਹ ਅਤਿ ਤੇਜ।

   ਦੁਸਮਨ ਕੋ ਮਾਰਣ ਕਰੇ ਯਾ ਮੇ ਨਹੀਂ ਪਰੇਜ॥ ੪੧੧॥
   ਹੋਰ ਜੇ ਕਦੇ ਮਰ ਜਾਏਗਾ ਤਾਂ ਬੀ ਸਾਡਾ ਫੋਜਠ ਹੋ ਜਾਏਗਾ ਦੂਜੇ ਆਪਣਾ ਵੈਰ ਲਿਆ ਜਾਏਗਾ ਤੀਜੇ ਵਜੀਰੀ ਭੀ ਮਿਲ ਜਾਵੇਗੀ ਇਨ੍ਹਾਂ ਬਾਤਾਂ ਦੇ ਹੋ ਜਾਣੇ ਕਰਕੇ ਬੀ ਜੋ ਤੂੰ ਮੈਨੂੰ ਦੋਸ ਦੇਂਦਾ ਹੈ ਸੋ ਤੇਰੀ ਮੂਰਖਤਾ ਹੈ। ਇਸ ਪਰ ਕਿਹਾ ਹੈ:-ਦੋਹਰਾ॥ ਨਿਜ ਹਿਤ ਪਰ ਪੀੜਾ ਦਈ ਲਗਿਯੋ ਨਹੀਂ ਕਛੁ ਹਾਥ॥

ਚੀਤਾ ਨਾਹਰ ਰਹ ਗਏ ਗੀਦੜ ਭਯੋ ਸਨਾਥ॥ ੪੧੨॥ ਕਰਟਕ ਬੋਲਿਆ ਏਹ ਬਾਤ ਕਿਸ ਪ੍ਰਕਾਰ ਹੈ ਦਮਨਕ ਬੋਲਿਆ ਸੁਨ।। ੧੬ ਕਥਾ-ਕਿਸੇ ਬਨ ਵਿਖੇ ਵਜ੍ਰਦੰਦ ਨਾਮੀ ਸ਼ੇਜ਼ ਰਹਿੰਦਾ ਸਾ ਉਸਦੇ ਦੋ ਵਜੀਰ ਚਿਤ੍ਰਾ ਅਤੇ ਗਿੱਦੜ ( ਚਿਤੇ੍ ਦਾ ਨਾਮ ਕ੍ਵਯ ਮੁਖ ਅਰ ਗਿਦੜ ਦਾ ਨਾਮ ਚਤੁਰਕਸੀ) ਸੇ ਇਕ ਦਿਠ ਸ਼ੇਰ ਨੇ ਬਨ ਬਿਖੇ ਇਕ ਊਠਨੀ ਜੋ ਸਾਥ ਤੋਂ ਵਿਛੜੀ ਹੋਈ ਪ੍ਰਸੂਤ ਹੋਠ ਵਾਲੀ