ਪੰਨਾ:ਪੰਚ ਤੰਤ੍ਰ.pdf/124

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੧੬ ਪੰਚ ਲੰ ਕਿਉਂ ਜੋ ਇਹ ਪਾਪੀ ਸਾਡੇ ਬੋਹੜ ਵਲ ਤੁਰੀ ਆਉਂਦਾ ਹੈ ਇਹ ਨਹੀਂ ਜਾਨਿਆ ਜਾਂਦਾ ਜੋ ਬੋਹੜ ਦੇ ਰਹਿਨ ਵਾਲਿਆਂ ਪੰਛੀਆਂ ਦਾ ਨਾਸ ਹੋਵੇਗਾ। ਯਾ ਨਹੀਂ ਇਸ ਪ੍ਰਕਾਰ ਬਹੁਤ ਚਿਰ ਸੋਚ ਬਿਚਾਰ ਕੇ ਉਸੇ ਵੇਲੇ ਕਉਆ ਮੁੜ ਪਿਆ, ਅਰ ਉਸ ਬੋਹੜ ਤੇ ਆਕੇ ਸਾਰਿਆਂ ਪੰਛੀਆਂ ਨੂੰ ਬੋਲਿਆ ਹੇ ਭਾਈਓ ! ਇਹ ਪਾਪੀ ਝੀਵਰ ਜਾਲ ਅਤੇ ਚਾਉਲਾਂ ਨੂੰ ਲੈਕੇ ਆਉਂਦਾ ਹੈ ਤੁਸਾਂ ਇਸਦੇ ਉਪਰ ਵਿਸਾਸ ਨਾ ਕਰਨਾ- ਏਹ ਜਾਲ ਵਿਛਾਕੇ ਚਾਉਲਾਂ ਨੂੰ ਸਿਟੇਗਾ ਭੂਸਾਂ ਨੇ ਚਾਉਲਾਂ ਨੂੰ ਵਿਖ ਦੀ ਨਯਾ ਜਾਨਣਾ॥ ਕਊਏ ਦੇ ਇਤਨੀ ਬਾਤ ਕਰਦਿਆਂ ਹੀ ਉਹ ਫੰਧਕ ਬੋਹੜ ਦੇ ਹੇਠ ਜਾਲ ਵਿਛਾਕੇ ਸਮੁੰਦ ਦੇ ਜਲ ਵਰਗੇ ਚਿਟੇ ਚਾਉਲ ਖਲੇਰ ਕੇ ਲੁਕ ਬੈਠਾ ॥ ਜੇਹੜੇ ਪੰਛ ਉਸ ਬ੍ਰਛ ਦੇ ਉਪਰ ਰਹਿੰਦੇ ਨੇ ਓਹ ਤਾਂ ਲਘੁਪਤਨਕ ਦੇ ਬਚਨ ਰੂਪੀ * ਅਰਗਲਾਂ ਨਾਲ ਰੋਕੇ ਹੋਏ ਉਨ੍ਹਾਂ ਚਾਉਲਾਂ ਨੂੰ ਵਿਖ ਦੇ ਨਈਂ ਜਾਨਕੇ ਨੇੜੇ ਨ ਆਏ । ਇਤਨੇ ਚਿਰ ਵਿਖੇ ਚਿਵ ਨਾਮੀ ਕਬੂਤਰਾਂ ਦਾ ਰਾਜਾ ਹਜਾਰਾਂ ਕਬੂਤਰਾਂ ਦੇ ਨਾਲ ਪ੍ਰਾਨ ਯਾਭਾ ਲਈ ਫਿਰਦਾ ਫਿਰਦਾ ਉਨ੍ਹਾਂ ਚਾਉਲਾਂ ਨੂੰ ਦੇਖਕੇ ਲਘੁਪਤਨਕ ਦਾ ਹਟਾਯਾ ਹੋਯਾ ਬੀ ਜਿਹਬਾ ਦੇ . ਸਾਦ ਲਈ ਖਾਨ ਵਾਸਤੇ ਉਤਰਿਆ ਅਰ ਸਾਰਿਆਂ ਕਬੂਤਰਾਂ ਸਮੇਤ ਬਧਾ ਗਿਆ | ਠੀਕ ਕਿਹਾ ਹੈਦੋਹਰਾ ॥ ਮੀਨ ਦਾ ਜਲ ਮੇਂ ਰਹੈਂ ਭਜ ਕਰ ਸਕਲੇ ਭਾਸ ॥ ਰਸਨ ਕੇ ਹਿਤ ਮੂਢ ਜਨ ਕਰੇ ਆਪਨਾ ਨਾਸ ॥੩॥ | ਅਥਵਾ ਦੇਵ ਦੇ ਪ੍ਰਤਿਕੂਲ ਹੋਯਾ ਇਹ ਸਬ ਕੁਝ ਹੋ ਜਾਂਦਾ " ਹੈ ਕੁਛ ਮੀਨ ਦਾ ਦੋਸ ਹ ॥ ਮਹਾਤਮਾ ਨੇ ਕਿਹਾ ਹੈਦੁਵੈਯਾ ਛੰਦ ॥ ਪਰ ਆਂ ਕੇ ਹਰਨ ਪਾਪ ਕੋ ਕਿਯੋਂ ਨ ਰਾਵਨ ਜਾਨਤ ਆਪ | ਰਾਮ ਚੰਦ੍ਰ ਜੀ ਹੇਮਕਰਣ ਕੋ ਕਿਥੋਂ ਅਸੰਭਵ ਲਯੋ ਸ਼ਾਪ | ਧਰਮ ਪੁਤ੍ਰ ਕਯਾ ਜੂਪ ਅਨਰਥਨ ਲਖਤ ਨ ਥੇ ਸੁਨ ਲੇ ਮਮ ਭ੍ਰਤ । ਹੋਨਹਾਰ ਤੋਂ ਬੁਧਿ ਸਬਲ ਕੀ ਨਾਸ ਹੋਭ ਯਹਿ ਨਿਸਚੇ ਬਾਤ ॥੪॥ ਤਥਾ ਦੋਹਰਾ| ਕ੍ਰਿਤਾਂਤ ਪਾਸ ਕਰ ਬੱਧ ਜੋ ਵੈਦ ਹ53 ਜਬ ਬੁਧਿ॥ ਬੂਹੇਦੇ ਕਾਨੂੰਰੋਕਨ ਲਈ ਜੇ ਲਕੜੀ ਕੰਧ ਵਿਖੇਦਿਤੀ ਹੁੰਦੀ ਹੈ Original wis: Punjabi Sahit Academy Daguriced by: Panjab Digital Library