ਪੰਨਾ:ਪੰਚ ਤੰਤ੍ਰ.pdf/133

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਦੂਜਾ ਭੰਕੂ ੨੫ ਚਿਰ ਕਾਲ ਕੂ ਆਨੇਦ ਨਾਲ ਰਹੇ ॥ ਅਰ ਇਕ ਦੂਜੇ ਦੇ ਉਪਕਾਰ ਨਾਲ ਸਮਯ ਨੂੰ ਬਿਤਾਉਂਦੇ ਰਹੇ । ਲਘੂਪਤਨਕ ਤਾਂ ਚੂਹੇ ਦੇ ਲਈ ਪ੍ਰੇਮ ਕਰ ਕੇ ਮਾਸ ਦੇ ਟੁਕੜੇ ਪਵਿਤ, ਪਵਿਤ੍ਰ ਜੋ ਬਲਿ ਦਿਤੇ ਹੋਏ ਹੋਨ ਅਤੇ ਹੋਰ ਕਈ ਪ੍ਰਕਾਰ ਦੇ ਪਕਵਾਨ ਲਿਆ ਕਰਕੇ ਹਿਰਨਕ ਨੂੰ ਦੇਂਦਾ ਸੀ ਅਤੇ ਚੂਹਾ ਬੀ ਕਈ ਪ੍ਰਕਾਰ ਦੇ ਚਾਉਲ ਅਤੇ ਹੋਰ ਅਨੇਕ ਪ੍ਰਕਾਰ ਦੇ ਭੋਜਨ ਰਾਤ ਨੂੰ ਲਿਆਕੇ ਆਏ ਹੋਏ ਕਊਏ ਨੂੰ ਦੇਂਦਾ ਸੀ ਅਥਵਾ ਏਹ ਬਾਤ ਦੁਹਾਂ ਨੂੰ ਯੋਗ ਸੀ ॥ ਮਹਾਤਮਾਂ ਨੇ ਕਿਹਾ ਹੈਦੋਹਰਾ॥ ਗੁਪਤ ਬਾਤ ਭਾਖੇ ਸੁਨੇ ਲੇਤ ਦੇਤ ਬਿਨ ਸੰਕ ॥ ਖਾਇ ਖੁਲਾਵੇ ਪੇਮ ਕਰ ਖਟ ਬਿਧ ਮਨ ਅੰਕ ॥੫੨॥ ਬਿਨ ਉਪਕਾਰ ਨੇ ਪਰਸਪਰ ਪ੍ਰੀਤਿ ਕਿਸੀ ਕੀ ਹੋਇ ॥ ਭੇਟ ਚਢਾਏ ਦੇਵਤਾ ਮਨ ਛਿਤ ਫਲ ਜੋਇ ॥ ੫੩ ॥ ਜਬ ਲਗ ਦੀਜੈ ਦਾਨ ਕੋ ਤਬ ਲਗ ਪੀਤੀ ਜਾਨ॥ ਦੁਗਧ ਰਹਿਤ ਨਿਜ ਮਾਤ ਕੋ ਬਛੜਾ ਤਜਤਨਿਦਾਨ੫੪ ਦੇਖ ਦਾਨ ਪ੍ਰਤਾਪ ਤੂੰ ਤੁਰਤ ਭਰੋਸਾ ਦੇਤ ॥ . ਦੀਏ ਦਾਨ ਤੇ ਸਭੁ ਭੀ ਤੁਮ ਸੇ ਕਰ ਹੈ ਹੇਤ 11੫੫ ॥ ਸੈਯਾ ॥ ਦਾਨ ਅਤੇ ਸੁਤ ਤੋਂ ਪ੍ਰਿਯਾ ਭਾਤ , ਸੁ ਦੇਖ ਲਿਆ ਹਮ ਨੇ ਅਜਮਾਈ ॥ ਗਯਾਨ ਬਿਨਾਂ ਪਸੁ ਜੇ ਸਗਰੇ ਵਸ ਦਾਨ ਦੀਏ ਬਨੇ ਹੈ ਅਪਨਾਈ ॥ ਭੈਸਕੁ ਨਰ ਦੁ ਡਾਰਤ ਹੈਂ ਕਿਸ ਦੇਤ ਹੈ ਦੂਧ ਸੁ ਤ ਬਿਹਾਈ ਨਾਥ ਸਦਾ ਭੂਮ ਦਾਨ ਕਰੋ ਜਬ · ਚਾਹਤ ਹੈ ਜਗ ਮੇਂ ਮਿਤਰਾਈ ॥੫੬॥ ਬਹੁਤਾ ਕੀ ਕਰਨਾ ਹੈ ਦੋਹਰਾ॥ ਭੇਦ ਰਹਿਤ ਨਖ ਮਾਸ ਵਤ ਪੀਤ ਨਿਰੰਤਰ ਧਾਰ॥ ਮੁਖਕ ਇਸ ਮਿਠਾ ਕਿਤਿਮ ਬਨੀ ਅਪਾਰ ॥੫੭॥ ਕਉ ਦੇ ਉਪਕਾਰ ਨਾਲ ਪ੍ਰਸੰਨ ਹੋਯਾ ਚੂਹਾ ਅਜੇਹਾ ਵਿਸਾਸੀ ਬਠਿਆ ਜੋ ਹਮੇਸ਼ਾ ਕਊਏ ਦੇ ਪਰਾਂ ਵਿੱਚ ਬੈਠਾ ਬਾਤਾਂ ਕਰਦਾ ਰਹੇ । ਇਕ ਦਿਨ ਕਉਆ ਹੰਝੂਆ ਭਰਿਆ ਆ ਕੇ ਛੁਸਕਦਾ ਝੂਸਕਦਾ ਬੋਲਿਆ ਹੇ ਮਿ ਹਿਰਨਰਕ ! ਮੈਨੂੰ ਇਸ ਦੇਸ ਤੋਂ ਵੈਰਾਗ ਉਪਜਿਆ ਹੈ ਇਸ ਲਈ ਇਸ ਨੂੰ ਛੱਡ ਜਾਂਦਾ ਹਾਂ । ਹਿਰਨਰਕ ਬੋਲਿਆ ਵੈਰਾਗ ਦਾ ਕਾਰਨ ਕੀ ਹੈ ਓਹ ਬੋਲਿਆ () * ਨੂੰ ।" is # : ਫੈਡ Punjabi Sahit Academy Digitized by: Panjab Digital Library