________________
૧૫e ਪੰਚ ਕੁ ਉਪਰ ਚੜ੍ਹ ਗਿਆ ਅਤੇ ਹਿਰਨਕ ਕਿਸੇ ਖੁਝ ਵਿਖੇ ਛਿਪ ਗਿਆ ਤਦ ਓਹ ਫੰਧਕ ਮਿਗ ਦੇ ਚਲੇ ਜਾਣ ਕਰਕੇ ਬੁਰੇ ਮਨ ਵਾਲਾ ਹੋਗਿਆ । ਪਰ ਮੰਬਰਕ ਨਾਮੀ ਕਛੁ ਨੂੰ ਥਲ ਵਿਖੇ ਧੀਰੇ ਧੀਰੇ ਜਾਂਦੇ ਦੇਖਕੇ ਸੋਚਿਆ ਭਾਵੇਂ ਬਿਧਾਤਾ ਨੇ ਹਰਣ ਨੂੰ ਤਾਂ ਛੁਡਾ ਦਿਤਾ ਹੈ। ਪਰ ਮੇਰੇ ਗੁਜ਼ਾਰੇ ਵਾਸਤੇ ਏਹ ਕਛੁ ਤਾਂ ਦੇ ਦਿਤਾ ਹੈ ਹੱਛਾ ਇਸੇ ਦੇ ਮਾਸ ਨਾਲ ਕੁਟੰਬ ਦੀ ਪਾਲਨਾ ਕਰ ਲਵਾਂਗਾ ਇਸ ਬਾਤ ਨੂੰ ਸੋਚ ਵਿਚਾਰ ਕੱਛੂ ਨੂੰ ਘਾਸ ਵਿਖੇ ਲਪੇਟ ਕੇ ਧਨੁਖ ਦੇ ਨਾਲ ਲਟਕਾ ਕੇ ਮੋਢੇ ਤੇ ਧਰਕੇ ਘਰ ਨੂੰ ਤੁਰਪਿਆ ਉਸ ਕੱਛੂ ਨੂੰ ਲੈ ਜਾਂਦੇ ਦੇਖ ਹਿਰਨਰਕ ਬੜਾ ਦੁਖੀ ਹੋ ਕੇ ਬੋਲਿਆਂ ਹਾਇ ! ਬੜਾ ਦੁਖ ਹੈ ਦੁਖ ਉਪਰ ਦੁਖ ਆਉਂਦਾ ਹੈ । ਯਥਾਦੋਹਰਾ ॥ ਏਕ ਦੁਖ ਕੋ ਪਾਰ ਹੈਂ ਜਬ ਲਗ ਪਾਵਤ ਨਾਹਿ ॥ ਤਬ ਲਗ ਦੂਜੋ ਮਿਲੇ ਦੁਖ ਛਿਦ ਅਨਰਥ ਲਖਾਹਿ।੧੯੫ ਸਮ ਮਾਰਗ ਸੁਖ ਸੇ ਚਲੇ ਜਬ ਲੈ ਗਿਰਤ ਨ ਪਾਉ। ਏਕ ਵਾਰ ਪਗ ਡਿਗਨ ਤੇ ਪਗ ਪਗ ਬੀਚ ਗਿਰਾਉ।੧੮੬ ਸੁਧ ਵੰਸ ਤੇ ਉਪਜਿਆ ਨਮ ਸਰਲ ਧਨੁ ਸੋਇ ॥ ਆਪ ਮੇਂ ਦੁਖ ਦੇਤ ਨਹਿ ਤਥਾ ਮਿ ਰਿਧ ਹੋਇ॥੧੮ ਭਾਤ ਮਾਤ ਸੁਤ ਨਾਰ ਮੇਂ ਹੋਤ ਨ ਤਿਮ ਵਿਸ਼ਾਸ । ਯਥਾ ਮਿਤ੍ਰ ਪਰ ਹੋਤ ਹੈ ਨਿਸਚਾ ਔਰ ਹੁਲਾਸ ੧੮੮॥ ਜੇਕਰ ਬਿਧਾਤਾ ਨੇ ਮੇਰੇ ਧਨ ਦਾ ਨਾਸ ਕੀਤਾ ਸੀ ਤਾਂ ਮੇਰੇ ਥੱਕੇ ਹੋਏ ਦਾ ਬਿਅ ਰੂਪ ਮਿਤ ਕਿਸ ਲਈ ਖੋਹ ਲਿਆ ਦੂਸਰੀ ਇਹ ਬਾਤ ਹੈ ਜੋ ਮੰਥਕ ਜੇ ਮਿਝ ਮਿਲਨਾ ਨਹੀਂ ਕਿਹਾ ਹੈਦੋਹਰਾ ॥ ਨਿਰਧਨਤਾ ਮੇਂ ਲਾਭ ਹੈ ਗੁਪਤ ਬਾਤ ਕੀ ਟੌਰ । | ਅਤੇ ਤਿਤੀ ਫਲ ਮਿੱਤੁ ਕਾ ਆਪ ਹਰਤਾਰ ॥੧੯੯॥ ' ਸੋ ਇਸਤੋਂ ਪਰੇ ਹੋਰ ਕੋਈ ਮੇਰਾ ਮਿਤ ਨਹੀਂ ਸੋ ਇਸ ਲਈ ਹੈ ਬਿਧਾਤਾ ! ਕਿਸ ਲਈ ਮੇਰੇ ਉਪਰ ਨਿਰੰਤਰ ਦੁਖਾਂ ਦੀ ਵਰਖਾ ਕਰਦਾ ਹੈਂ ? ਦੇਖੋ ਪਹਿਲੇ ਤਾਂ ਧਨ ਦਾ ਨਾਸ, ਫੇਰ ਪਰਵਾਰ ਦਾ ਹਰਾਸ, ਪਰ ਦੇਸ ਦੇ ਵਾਸ, ਹੁਣ ਮਿਤ੍ਰ ਤੋਂ ਉਦਾਸ, ਪਰ ਇਹ ਬਾਤ ਕੋਈ ਮੇਰੇ ਉਪਰ ਨਵੀਂ ਨਹੀਂ ਹੋਈ ਬਲਕੇ ਸਾਰੇ ਪ੍ਰਾਣ ਧਾਰੀਆਂ ਦਾ ਸਰੂਪ ਹੈ ਏਹੋ ਜੇਹਾ ਹੈ, ਕਿਹਾ ਹੈ Original 15: Punjabi Sahit Academy Digiized by: Panjab Digital Library