ਪੰਨਾ:ਪੰਚ ਤੰਤ੍ਰ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੧੬੩


ਪਾ੍ਨ ਰਹੇ ਸਬ ਕੁਝ ਮਿਲੇ ਐਸੇ ਧਰ ਬਿਸਾਸ ।।੯॥ ਹੈ ਪ੍ਭੋ ! ਓਹ ਤਾਂ ਅਨੇਕ ਯੁਧਾਂ ਵਿਖੇ ਜਿੱਤਿਆ ਹੋਯਾ ਹੈ ਇਸ ਲਈ ਉਸਦੇ ਨਾਲ ਮੇਲ ਕਰਨਾ ਜੋਗ ਹੈ ।। ਕਿਉਂ ਜੋ ਰਾਜਨੀਤ ਵਿਖੇ ਲਿਖਿਆ ਹੈ ।। ਯਥਾ:- ਦੋਹਰਾ ॥ ਅਨੇਕ ਯੁਧ ਜੇਤਾ ਜਬੀ ਜਾਸੇਂ ਕਰਤਾ ਮੇਲ ॥ ਤਬ ਤਾਂਕੇ ਡਰ ਸਭੁ੍ ਸਬ ਮਿਲ ਹੈਂ ਤਿਸੇਂ ਅਪੇਲ॥੧੦।। ਜਯ ਕਾ ਸੰਸਾ ਹੈ ਸਦਾ ਆਹਵ ਮੇਂ ਸੁਨ ਭਾ੍ਤ ॥ ਤਾਂ ਤੇ ਸਮ ਸੇਂ ਮੇਲ ਕਰ ਸੁਰਗੁਰ ਐਸ ਬਤਾਤ ॥੧।। ਯੋਧਨ ਕੋ ਸੰਗਾ੍ਮ ਮੇਂ ਜੀਤ ਬਿਖੇ ਸੰਦੇਹ ॥ ਤੀਨ ਯਤਨ ਕਰ ਅੰਤ ਮੇਂ ਯੁਧ ਬੀਚ ਮਨ ਦੇਹ ॥੧੨॥ ਸਮ ਸੇਂ ਮਿਲੇ ਨ ਮਾਨ ਕਰ ਜੋ ਵਾਸੇਂ ਹਤ ਹੋਇ ॥ ਕਾਚੇ ਘਟ ਇਮ ਮਾਨ ਅਸੁ*ਨਾਸ ਕਰਤ ਹੈ ਦੋਇ॥੧੩॥ ਨਿਰਬਲ ਕਾ ਬਲਵਾਨ ਸੇਂ ਯੁਧ ਮਿ੍ਤੁ ਹਿਤ ਜਾਨ।। ਯਥਾ ਉਪਲ ਘਟ ਨਾਸ ਕਰ ਰਹਿਤ ਤਥਾ ਬਲਵਾਨ।।੧੪ ਹੋਰ ਬੀ-ਭੂਮਿ ਮਿਤ੍ ਧਨ ਤੀਨ ਇਹ ਯੁਧ ਬਿਖੇ ਫਲ ਜਾਨ॥ ਮਿਲੇ ਨ ਇਨ ਮੇਂ ਏਕ ਭੀ ਤੋ ਕਤ ਜੁਧ ਨਿਦਾਨ ॥੧੫॥ ਖਨੇ ਸਿੰਘ ਜਬ ਮੂਸ ਬਿਲ ਪ੍ਰਸਤਰਮਯ ਲਖ ਤਾਸ ॥ ਹੋਤ ਉਸ ਨਖ ਭੰਗ ਹੈ ਫਲ ਹੈ ਮੂਖਕ ਮਾਸ ॥ ੧੬॥ ਜਹਾਂ ਨ ਦੇਖੇ ਫਲ ਕਛੂ ਕੇਵਲ ਯੁੱਧ ਲਖਾਇ ॥ ਬੁਧਿ ਜਨ ਕਰੇ ਨ ਤਾਸ ਕੋ ਐਸੇ ਦੀਯੋ ਬਤਾਇ ॥੧੭॥ ਬਲੀ ਪੁਰਖ ਕੀ ਚੜਤ ਮੇਂ ਹੋਇ ਬੈਤ ਇਮ ਨੰਮ੍॥ ਤਬ ਪਾਵੇ ਸੁਖ ਸੰਪਦਾ ਅਹਿ ਵਤ ਕਰੇ ਨ+ਕਮ੍॥੧੯॥ ਬਲੀ ਪੁਰਖ ਆਕ੍ਮਨ ਪਿਖ ਨਿਵੇਂ ਜੋ ਬੈਤ ਸਮਾਨ॥ ਸੋ ਪਾਵੇ ਸੁਖ ਸੰਪਦਾ ਅਹਿਵਤ ਹੋਇ ਤੁਹਾਨ॥੧੯॥ ਬੈਤ ਬਿ੍ਤਿ ਆਸ੍ਯ ਕੀਏ ਬਹੁਤ ਲਛਮੀ ਪਾਇ ॥ ਸਰਪ ਬਿ੍ਤਿ ਕੋ ਧਰ ਕਰ ਨਿਜ ਬਧ ਤੁਰਤ ਕਰਾਇ॥੨੦ ਕੂਰਮ ਇਮ ਸੰਕੋਚ ਕਰ ਰਿਪੁ ਕਾ ਸਹੇ ਪ੍ਹਰ ॥