ਪੰਨਾ:ਪੰਚ ਤੰਤ੍ਰ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਤੰਤ੍ਰ

੧੬੫



ਕੋ੍ਧੀ ਰਿਪੁ ਸੋ ਸਾਮ ਕੀ ਬਾਤ ਕੋ੍ਧ ਕਾ ਹੇਤ । ਤਪਤ ਘਿ੍ਤ ਮੇਂ ਸੀਤ ਜਲ ਬੂੰਦ ਅਨਰਥਹ ਦੇਤ ॥੨੮॥ ਅਰ ਏਹ ਜੋ ਆਖਦਾ ਹੈ ਕਿ ਸਤ੍ ਬਲ ਵਾਲਾ ਹੈ ਇਹ ਬਾਤ ਭੀ ਨਿਰਮੂਲ ਹੈ। ਯਥਾ:- ਦੋਹਰਾ॥ ਉਤਸਾਹ ਯੂਕਚ ਨਰ ਲਘੁ ਜੋਊ ਪ੍ਰਬਲਨ ਕੋ ਲੇ ਜੀਤ। ਯਥਾ ਗਰੁੜ ਸਿਸੁ ਸਰਪ ਪਰ ਪ੍ਰਭੁਤਾ ਪਾਵਤ ਨੀਤ ॥੨੯ ਜੋ ਰਿਪੁ ਬਲ ਕਰ ਜਿਤੇ ਨਹਿ ਤਾਂ ਕੋ ਬਲ ਸੇ ਜੀਤ। ਨਾਰਿ ਰੂਪ ਧਰ ਭੀਮ ਨੇ ਮਾਰੇ ਕੀਚਕ ਨੀਤ ॥ ੩੦ ॥

ਤਥਾ-ਕਠਿਨ ਵੰਡ ਨਿਪ ਦੇਤ ਜੋ ਕੇ ਰਿਪੁ ਰਹੇ ਦੀਨ।

ਦਯਾ ਯੂਕਤ ਨਿਪ ਕੋ ਸਬੀ ਭਿਨ ਕਤ ਮਾਨ ਹੀਨ੩ } ਪਰ ਕੈ ਵੇਜ ਨਿਹਾਰ ਕਰ ਜੋ ਨਰ ਹੋਤ ਮਲੀਨ ॥ ਮਾਤ ਯੁਵਾ ਨਾਸਕ ਸੋਊ ਕਿਆ ਕਰ ਸਕੇ ਕੁਲੀਨ ॥੩੨॥ ' ਰਿਪੁ ਸੋਨਤ ਕੁੰਕਮ ਅ ਹੈ ਤਾਂ ਕਰ ਲਿਖੇ ਨ ਲੱਛ ਹੈ ਦਰ ਭੀ ਧੀਰ ਕੋ ਸੁਖ ਨਹਿ ਦੇ ਛ॥੩੩ ॥ ਸਤ੍ਰ ਨਾਰਿ ਦਿਗ ਜਲ ਸਹਿਤ ਅਰ ਰਿਪੁ ਸੋਭ ਸਾਥ ॥ ਜਾਂ ਪਕੀ ਭੁਇਨਾ ਇੰਚੇ ਕਿਆ ਜੀਵਨ ਤਿਸਨਾਥਾ ॥੩੪ ਇਸ ਪ੍ਰਕਾਰ ਸੰਜੀਵੀ ਨੇ ਯੁਧ ਦੀ ਸਲਾਹ ਦਸੀ॥ ਤਦ ਉਸ ਦੀ ਬਾਤ ਨੂੰ ਸੁਨਕੇ ਮੇਘਵਰਨ ਨੇ ਅਨੁਜੀਵੀ ਨੂੰ ਪੁਛਿਆ ਹੈ ਮੰਡੀ ਤੂੰ ਭੀ ਆਪਨੇ ਸਿਧਾਂਤ ਨੂੰ ਕਹੁ ॥ ਓਹ ਖੋਲਿਆ ਹੈ ਸੂਮੀ ! ਓਹ ਬੜਾ ਦੁਸਟ ਅਰ ਬਲਵਾਨ ਤੇ ਮਰਯਾਦਾ ਤੋਂ ਰਹਿਤ ਹੈ ਇਸ ਲਈ ਉਸਦੇ ਨਾਲ ਮੇਲ ਅਤੇ ਲੜਾਈ ਦੋਵੇਂ ਨਹੀਂ ਕਰਨੇ ਚਾਹੀਦੇ ਕੇਵਲ ਯਾਨ ਕਰਨਾ ਚੰਗਾ ਹੈ। ਇਸ ਪਰ ਕਿਹਾ ਬੀ ਹੈ। ਯਥਾਦੋਹਰਾ ॥ ਅਧਿਕ ਬਲੀ ਪੁਨੁ ਦੁਸਟ ਜੋ ਮਰਯਾਦਾ ਤੇ ਹੀਨ ॥ ਭਾਸੋ ਮੇਲ ਨ ਯੁੱਧ ਕਰ ਬਿਨਾਂ ਜਾਨ ਪਰਬੀਨ ॥ ੩੫॥ ਦੋ ਪ੍ਰਕਾਰ ਕਾ ਯਾਨ ਹੈ ਪਹਿਲਾ ਰਖਯਾ ਹੇਤ । ਦੁਜਾ ਜੀਵਨ ਹੇਤ ਰਿਪੁ ਯਾਝਾ ਲੱਛਨ ਏਤ ॥ ੩੬॥ ਸੀਕਨ ਹਿਤ ਯਾਤ੍ਰਾ ਕਹੀ ਕੱਤਕ ਚੇਤਰ ਮਾਸ ਸਭ ਦੇਸ ਪਰ ਅਗਰ ਰਿਭੁ ਨਹਿ ਸੁਭ ਕਾਰਕ ਰਾ||੩੭|| ਅਪਨੇ ਉਪਰ ਜੋ ਚਸ਼ੇ ਅਥਵਾ ਵਿਖਨ ਮਾਹਿ ॥