ਪੰਨਾ:ਪੰਚ ਤੰਤ੍ਰ.pdf/174

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੬੬ ਪੰਚ ਝੰਤ ਡੂਬਿਓ ਅਰ ਭੁi ਪੈ ਸਦਾ ਕਰੋ ਯਾਨ ਸਭ ਆਹਿ ॥੩ ਸੈਸ਼ਟ ਬਲੀ ਯੋਧਾਨ ਸੇ ਕਰਕੇ ਦ੍ਰਿੜ ਨਿਜ ਭੰਨ ॥ ਦੂਤਨ ਸੇ ਲਖ ਭੇਦ ਕੋ ਕਰੇ ਸ਼ਤ੍ਰ ਦਿਸ ਰੀਠ ॥੧੯॥ ਜੋ ਬਿਨ ਜਾਨੇ ਸ਼ ਬਲ ਮਾਰਗ ਜਲ ਅਰ ਅੰਨ 1 ਕਰੇ ਗਮਨ ਰਿਪੁ ਉਪਰੇ ਨਹਿ ਆਵਤ ਨਿਜ ਢੰਨ ੪ll | ਇਸ ਲਈ ਹੈ ਮਹਾਰਾਜ ! ਆਪ ਨੂੰ ਯਾਨ ਕਰਨਾ ਚਾਹੀਦਾ ਹੈ ॥ ਹੋਰ ਬੀ ਕਿਹਾ ਹੈ । ਦੋਹਰਾ ॥ ਤਿਸ ਪਾਪੀ ਬਲਵਾਨ ਸੇ ਸੰਧੀ ਵਿਹ ਤਿਆਗ ॥ ਨਿਜ ਕਾਰਜ ਸਿੱਧੀ ਲੀਏ ਦੂਰ ਜਾਈਏ ਭਾਗ ॥੪੧॥ ' ਇਸ ਲਈ ਰਾਜਨੀਤ ਦਾ ਬਚਨ ਹੈ । ਯਥਾਭੂਯੰਗ ਪ੍ਰਯਾਤ ਛੰਦ ( ਹਟੇ ਮੇਖ ਪਾਛੇ ਕਰੇ ਮਾਰ ਭਾਗੇ । ਤਥਾ ਸਿੰਘ ਸੰਕੋਚ ਸੋ ਦੇ ਪ੍ਰਾਰੀ ॥ ਰਿਦੇ ਰਾਖਤੇ ਵੈਰ ਕੋ ਮੰਤ੍ਰ ਧਾਰੀ ॥ ਹੇ ਮਾਰ ਕੋ ਦੇਖ ਹਿਰਦੇ ਬਿਚਾਰੀ ॥ ੪੨॥ ਦੋਹਰਾ ॥ ਦੇਸ ਤਿਆਗ ਨਰ ਕਰਤ ਜੋ ਬਲ ਯੁਤ ਸ਼ ਨਿਹਾਰ ॥ ਧਰਮ ਪੁਭ ਇਮ ਜੀਵਤਾ ਪ੍ਰਿਥਵੀ ਦੇ ਅਪਾਰੋ ॥੪੩ ॥ ਧਾਰ ਗਰਬ ਨਿਰਬਲ ਜੋਊ ਕਰੇ ਸਬਲ ਤੋਂ ਵੈਰ । ਕਰੇ ਸ਼ਭ ਹਿਤ ਸੋਊ ਨਰ ਨਹਿ ਪਾਵਤ ਹੈ ਖੈਰ ॥ ੪੪ ॥ ਹੈ ਮਹਾਰਾਜੋ, ਇਸਲਈ ਬਲਵਾਨਦੇ ਨਾਲ ਵੈਰ ਹੋਨ ਕਰਕੇ ਆਪਦਾ ਇਹ ਸਮਯ ਨਾ ਜੁਧ ਕਰਨ ਦਾ ਹੈ ਅਰ ਨ ਮੇਲ ਕਰਨ ਦਾ ਹੈ ਕਿੰਭ ਚਲੇ ਜਾਨ ਦਾ ਸਮਾਂ ਹੈ। ਇਸ ਬਾਤ ਨੂੰ ਸੁਨਕੇ ਮੇਘਵਰਨ ਨੇ ਚੌਥੇ ਵਜ਼ਰ ਅਨੁਜੀਵੀ ਨੂੰ ਪੁਛਿਆ ਹੈ ਮੰਝੀ ! ਇਸ ਵਿਖੇ ਡੇਰਾ ਕਿਆ ਮਤਿ ਹੈ ? ਓਹ ਬੋਲਿਆ ਹੇ ਮਹਾਰਾਜਮੈਨੂੰ ਤਾਂ ਸੰਧ, ਵਨ੍ਹ ਅਤੇ ਯਾਨ ਇਹ ਤਿੰਨੇ ਬਾਤਾਂ ਚੰਗੀਆਂ ਨਹੀਂ ਮਲੂਮ ਹੁੰਦੀਆਂ ਕੇਵਲ ਆਸਨ ਹਨ ਕਰਨਾ ਚਾਹੀਦਾ " ਅਰਥਾਤ ਆਪਨੇ ਮਕਾਨ ਪਰ ਤਕੜੇ ਹੋ ਕੇ ਬੈਠਨਾ ਚਾਹੀਏ । ਇਸ ਪਰ ਕਿਹਾ ਬੀ ਹੈ ਯਥਾਦੋਹਰਾ॥ ਨਕੁ ਬੈਠ ਨਿਜ ਠੌਰ ਪੈ ਹਾਥੀ ਕੋ ਗਹ ਲੇਤ ॥ ਗਿਰਾ ਦੇਖ ਨਿਜ ਬਾਨ ਤੇ ਕੂਕਰ ਮਾਰ ਸੁ ਦੇਤ ੪੫ ॥ ਦੇਖ ਚੜਾਈ ਖਲ ਕੀ, ਬੈਠੇ ਕਿਲੇ ਮਝਾਰ । Original war: Punjabi Sahit Academy Digitized by: Panjab Digital Library