ਪੰਨਾ:ਪੰਚ ਤੰਤ੍ਰ.pdf/202

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੬੪ ਪੰਚ ਤੰਭ ਤਬ ਸੌ ਠੇਹਰੇ ਸੁਰਗ ਕਿਯਪਤਿ ਸੇਵਾ ਮੇਂ ਲੀਨ ॥੧੮੨॥ ਤੇਜ ਪੰਜ ਬਪੁ ਧਾਰ ਖਗ ਪ੍ਰਤਿਦਿਨ ਲੇਤ ਅਨੰਦ ॥ ਨਿਜ ਕ੍ਰਿਤ ਪੁੰਨ ਵਿਪਾਕ ਕਰ ਬਿਚਰਤਭਯੋਸੁਛੰਦ॥੧੮੩ / ਹਰਖ ਯੁਕਤ ਦੁਇ ਬੜਾਧ ਤਬ ਬਨ ਕੋ ਚਾੜੈ ਧਾਇ ॥ ਸਾ ਤਜ ਨਿਵੇਦ ਭਜ ਮਨ ਮੇਂ ਧਰ ਤਪ ਚਾਇ॥॥੧੮੪। ਹਾਂ ਅਗਨਿ ਮੇਂ ਜਾਰ ਤਨ ਨਿਜ ਪਾਪਨ ਕਚ ਦੂਰli ਦਰਭ ਰਹਿਤ ਹੈ ਰਗ ਸੁਖ ਪਾਯੋ ਜੀਵਨ ਮੂ॥੧੫॥ ਹੇ ਸ਼ਾਮੀ ਇਸ ਲਈ ਮੈਂ ਆਖਦਾ ਹਾਂਦੋਹਰਾ ॥ ਸੁਨ ਕਪੋਭ ਨੇ ਰਾਖਿਓ ਸਰਣਾਗਤ ਰਿਪੁ ਏਕ ॥ 1 ਨਿਜ ਪਲ ਭਖਨ ਕੋ ਦੀਆ ਪੂਜਿ ਓ ਸਹਿਤ ਬਿਬੇਕ ॥ | ਇਸ ਪ੍ਰਸੰਗ ਸੁਨਕੇ ਨੂੰ ਅਰਿਮਰਨ ਨੇ ਦੀਪਤਾਖੜ ਨੂੰ ਪੁਛਿਆ ਹੈ ਮੰਝੀ ਇਸ ਬਿਖੇ ਤੇਰੀ ਕਿਆ ਸੰਮਲਿ ਹੈ ਓਹ ਬੋਲਿਆ ਹੇ ਪ੍ਰਭੂ! ਇਸਨੂੰ ਮਾਰਣਾ ਨਹੀਂ ਚਾਹੀਦਾ। ਕਿਉਂਜੋ ਕਿਹਾਹੈ ਯਥਾਦੋਹਰਾ ॥ ਜੋ ਮੋ ਸੇ ਡਰ ਭਾਗਤੀ ਸੋ ਮੋਹਿ ਦੇਤ ਅਲਿੰਗ ॥ ਹੇ ਪ੍ਰਿਯ ਕਾਰਕ ਕੁਸਲ ਤੁਹਿ ਜੋਖ਼ਮ ਲੇਹੁ ਨਿਸੰਗ ੧੮੬॥ ਇਸ ਪਰ ਦੋਰ ਨੇ ਕਿਹਾਦੋਹਰਾ ॥ ਹਰਨ ਯੋਗ ਤਵ ਵਸਤ ਨਹਿ ਜੋ ਹੋਵੇ ਹਰਨੀਯ ॥ ' ਪੁਨ ਆਵੇਂ ਇਹ ਨੌਰ ਪੈ ਜੋ ਨਰਮੇ ਕਮਨੀਯ ॥੧੮੭॥ ਅਰਿਮਰਨ ਨੇ ਪੁਛਿਆ ਓਹ ਅਲਿੰਗ ਕਰਨ ਵਾਲੀ ਕੌਨ ਸੀ ਅਰ ਚੋਰ ਕੋਨ ਸੀ ਇਸ ਪ੍ਰਸੰਗ ਨੂੰ ਵਿਸਤਾਰ ਨਾਲ ਸੁਣਿਆ ਚਾਹੁੰਦਾ ਹਾਂ ਉਪਭਾਖੜ ਬੋਲਿਆ ਸੁਣੀਏ | ਕਥਾ ਕਿਸੇ ਨਗਰ ਵਿਖੇ ਇਕ ਬਿਧ ਬਾਣੀ ਬੜਾ ਕਾਮਾਲੁਰ ਰਹਿੰਦਾ ਸੀ ਜਾਂ ਉਸ ਦੀ ਇਸਤ੍ਰੀ ਮਰ ਗਈ ਤਾਂ ਉਸ ਕੁਮਾਰ ਨੇ ਕਿਸੇ ਨਿਰਧਨ ਬਾਣੀਏ ਨੂੰ ਬਹੁਤ ਸਾਰਾ ਧਨ ਦੇਕੇ ਉਸਦੀ ਲੜਕੀ ਵਿਆਹ ਲਈ ਪਰ ਓਹ ਲੜਕੀ ਉਸ ਬੁੱਢੇ ਨੂੰ ਦੇਖ ਬੜੀ ਦੁਖੀ ਹੋਈ ਬਲਕਿ ਉਸ ਵਲ ਇਸ਼ਟ ਭੀ ਨਾ ਕਰੇ ਇਹ ਬਾਤ ਠੀਕ ਹੈ ਅਤੇ ਇਸ ਪਰ ਐਂਉ ਕਿਹਾ ਹੈ ॥ ਯਥਾ ਡਲੀਆ ॥ ਜਬ ਹੀ ਰੋਮ ਸੁਝੈਦ ਹੈ ਸਿਰ ਪੈ ਕਰੇਂ ਪਿਯਾਨ ਜ਼ਬੀ ਪੁਰਖ ਕੇ ਮਾਨ ਕੀ ਕਰੇਂ ਯਥਾਰਥ ਹਾਨ | ਕਰੇਂ ਯਥਾਰਥ ਹਾਨ

4F # G #7 at 1: ਹੋ : Punjabi Sahit Academy Diganized by: Panjab Digital Library