________________
૧૫ ' ਇਸਝt ਬੜਾ ਅਚਰਜ ਪਲਚਗਈ ਹੈ ਤੀਜਾ ਤੰਤ੍ਰ ਨਾਰ ਇਮ ਭਾਗੋਂ ਨਰ ਤੇ । ਯਥਾ ਅਸਥਿ ਯੁਤ, ਕੁਪ ਸੁਪਚ ਕਾ ਦੇਖ ਸੁ ਡਰਤੇ ॥ ਕਹਿ ਸ਼ਿਵਨਾਥ ਵਿਚਾਰ ਬ੍ਰਿਧ ਹੁਇਛਾਡੈ ਸਬਹੀਂ ॥ 4. ਗਹੇ ਈਸ ਕੀ ਸਰਨ ਹੋਹਿ ਤ ਰੋਮ ਸੁ ਜਬਹੀ । ੧੮੮॥ ਤਬਾ ਕਬਿੱਤ ॥ ਗਾਤ ਗਯੋ ਸੁਕਰ ਉਖੜ ਗਈ ਚਾਲ'ਸਬ ਦਾਤਨ * ਕੀ ਪਤ ਗਿਰੀ ਜੋਤਿ ਘਟੀ ਨੈਨ ਕੀ। ਰੂਪ ਗਯੋ ਪਲਟ ਉਲਟਗਈ ਬਾਣੀ ਸਬ ਲਾਰ ਗਿਰੇਂ ਮੁਖ ਤੇ ਨ ਤਾਕਤ ਹੈ ਬੈਨ ਕੀ । ਧ ਨ ਬਾਤ ਕਰੇਂ ਨਾਰ ਨਾ ਪਿਆਰ ਧਰੇ ਸੁਤ ਕਹੁ ਵਾਕ ਰਰੇ ਬੁਝੇ ਨਾਹ ਦੈਨ ਕੀ । ਅਹੋ ਦੁਖ ਭਾਰੀ ਅਹੇ ਬ੍ਰਿਧ ਭਾਵ ਦੇਹ ਲਹੇ ਰਾਮ ਕੇ ਨਾ * ਪਾਇ ਗਹੇ ਜਾਂਠੇ ਪਾਵੇ ਚੈਨ ਕੀ ॥੧੮ ਇਕ ਦਿਨ ਦੀ ਬਾਤ ਹੈ ਕਿ ਜਾਂ ਓਹ ਤੀਮੀਂ ਉਸ ਬਾਣੀਏ ਨਾਲ ਇਕ ਸੈਹਜਾ ਉਤੇ ਮੂੰਹ ਮੋੜਕੇ ਲੇਟੀ ਤਾਂ ਉਸ ਵੇਲੇ ਘਰ ਦੇ , ਅੰਦਰ ਇਕ ਚੋਰ ਆ ਵੜਿਆ। ਉਸ ਚੋਰ ਨੂੰ ਦੇਖਕੇ ਓਹ ਜਵਾਨ ਇਸਤ੍ਰੀ ਉਸ ਬੁਢੇ ਬਾਣੀਏ ਨੂੰ ਲਿਪਟ ਗਈ ਇਸ ਹਾਲ ਨੂੰ ਦੇਖਕੇ ਓਹ ਬਾਣੀਆਂ ਬੜਾ ਅਚਰਜ ਹੋਕੇ ਸੋਚਨ ਲਗਾ ਜੋ ਅੱਜ ਕੀ ਗੱਲ ਹੈ ਜੋ ਏਹ ਮੈਨੂੰ ਇਸ ਪ੍ਰਕਾਰ ਪਿਲਚਗਈ ਹੈ ? ਜਦ ਉਸਨੇ ਚੰਗੀ ਤਰਾਂ ਦੇਖਿਆ ਤਾਂ ਕੀ ਦੇਖਦਾ ਹੈ ਜੋ ਇਕ ਕੋਨੇ ਵਿਖੇ ਚੋਰ ਖੜਾ ਹੈ ਉਸਨੂੰ ਦੇਖਕੇ ਵਿਚਾਰ ਜੋ ਇਹ ਤਾਂ ਇਸਤੋਂ ਡਰਦੇ ਹੋਈ ਮੈਨੂੰ ਚੰਬੜਦੀ ਹੈ ਪ੍ਰੇਮ ਕਰਕੇ ਨਹੀਂ।ਤਾਂ ਬਾਣੀਆਂ ਬੋਲਿਆਦੋਹਰਾ ॥ ਜੋ ਮੋ ਸੇ ਡਰ ਭਾਗਤੀ ਸੋ ਮੋਹ ਦੇਤ ਅਲਿੰਗl} ਹੈ ਪਿਯ ਕਾਰਕ ਕੁਸਲ ਤੁਹਿ ਜੋ ਮਮ ਲੇਹੁ ਨਿਸੰਗ ॥ ਇਸ ਬਾਤ ਨੂੰ ਸੁਨਕੇ ਚੋਰ ਨੇ ਕਿਹਾਦੋਹਰਾ ॥ ਹਰਨ ਯੋਗ ਤਵ ਵਸਤ ਨਹਿ ਜੋ ਹੋਵੇ ਹਰਨੀਯ । ਪੁਨ ਆਵੇਂ ਇਹ ਨੌਰ ਪੈ ਜੋ ਨ ਰਮੇ ਕਮਨੀਯ {1 * ਇਸ ਲਈ ਹੇ ਮਹਾਰਾਜ ! ਉਪਕਾਰ ਕਰਨ ਵਾਲੇ ਚੋਰ ਦਾ ਬੀ ਭਲਾ ਸੋਚਿਆ ਜਾਂਦਾ ਹੈ ਤਾਂ ਸਰਨਾਗਤ ਆਏ ਦਾ ਫੇਰ ਕੀ ਕਹਿਣਾ ਹੈ ਅਤੇ ਏਹ ਬਾਤ ਬੀ ਹੈ ਜੋ ਇਹ ਓਨ੍ਹਾਂ ਦਾ ਦੁਖਾਯਾ ਹੋਯਾ ਸਾਡੀ ਭਲਿਆਈ ਦਾ ਕਾਰਨ ਹੋ ਜਾਏਗਾ ਅਰਥਾਤ ਉਨ੍ਹਾਂ ਦਾ ਸਾਰਾ ਭੇਦ ਸਾਨੂੰ ਮਲੂਮ ਹੋ ਜਾਏਗਾ। ਇਸ ਵਾਸਤੇ ਇਸਨੂੰ ਮਾਰਨਾ ਯੋਗ ਨਹੀਂ | ਕਿ ਚੋਰ · ! Original : Punjabi Sahit Academy Digitized by: Panjab Digital Library