ਪੰਨਾ:ਪੰਚ ਤੰਤ੍ਰ.pdf/217

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

triiiiiiiiiiiiiiii | .. ਤੀਜਾ ਉਭ,... Ro੯ ਆਖਨ ਲਗਾ ਹੇ ਗੁਫਾ ਕਿਆ ਤੈਨੂੰ ਯਾਦ ਨਹੀਂ ਜੋ ਡੇਰਾ ਮੇਰੇ ਨਾਲ ਕਰਾਰ ਹੈ ਕਿ ਜਦ ਤੂੰ ਆਵੇਂ ਤਾਂ ਮੈਨੂੰ ਬਾਹਰੋ' ਅਵਾਜ ਦੇ ਅਤੇ ਮੈਂ ਅੰਦਰੋਂ ਅਵਾਜ ਦਿਹਾਂਗੀ ॥ ਸੋ ਜੇ ਕਦੇ ਇਸ ਵੇਲੇ ਤੂੰ ਮੈਨੂੰ ਅਵਾਜ ਨਾ ਦੇਵੇਂਗੀ ਤਾਂ ਮੈਂ ਕਿਸੇ ਹੋਰ ਗੁਫਾ ਬਿਖੇ ਚਲਿਆ ਵੀ ਗਾ। ਇਸ ਬਾਤ ਨੂੰ ਸੁਨ ਕੇ ਸ਼ੇਰ ਨੇ ਬਿਚਾਰਿਆਂ ਜੋਂ ਇਸ ਨੂੰ ਗੁਫਾ ਬੁਲਾਂਦੀ ਹੋਵੇਗੀ ਪਰ ਅੱਜ ਮੇਰੇ ਕੋਲੋਂ ਡਰ ਕੇ ਨਾ ਬੋਲੀ ਹੋਵੇਗੀ ਕਿਉਂ ਜੋ ਕਿਹਾ ਹੈ ਯਥਾ- ' " . ਦੋਹਰਾ ॥ ਹਸਤ ਪਾ ਕੇ ਕਰਮ ਸਬ ਭੈ ਕਰ ਨਾਹੀਂ ਹੋਤ ॥ ਉਹ ਕਾਂਪਤ ਹੈ ਮਨੁਜ ਕਾ ਨਹ ਬਾਣੀ ਉਦਯੋਤ ॥ ੨੧੪ ॥ ਇਸ ਲਈ ਮੈ ਅਵਾਜ ਦੇ ਦੇਵਾਂ ਜੋ ਇਹ ਅੰਦਰ ਆਵੇ ਅਤੇ ਮੇਰਾ ਭੋਜਨ ਬਨੇ ਇਹ ਬਾਤ ਨਿਸਚੇ ਕਰਕੇ ਸ਼ੇਰ ਨੇ ਉਸਨੂੰ ਬੁਲਾਯਾ ਜਾਂ ਸ਼ੇਰ ਨੇ ਅਵਾਜ ਦਿਤੀ ਤਾਂ ਉਸ ਸ਼ਬਦ ਨਾਲ ਓਹ ਗੁਫਾ ਗੂੰਜ ਉੱਠੀ ਅਤੇ ਉਸ ਗੂੰਜ ਨਾਲ ਉਸ ਬਨ ਦੇ ਸਾਰੇ ਜੀਵ ਝਗਏ ਤਦ ਗਿਦੜ ਦੀ ਨਸ ਹੋਯਾ ਪਿਛਲੇ ਸ਼ਲੋਕ ਨੂੰ ਪੜ੍ਹਨ ਲੱਗਾ॥ ਕੰਡਣੀਆ ਛੰਦ ॥ ਭਾਵ ਕੋ ਸੋਚਤ ਹੋਈ ਸੋ ਨਰ ਸੋਭਾ ਪਾਤ ਨਹਿੰ ਸੋਚਤ ਜੋ ਭਾਸ ਕੋਸੋਈ ਸ਼ੋਕ ਧਰਾਤ ॥ ਸੋਈ ਸ਼ੋਕ ਧਰਾਤ ਇਸੇ ਬਨ ਬਸਤੇ ਭਾਤਾ। ਥਿੱਧ ਭਈ ਮੁਮ ਦੇਹ ਸੁਨੀ ਨਹਿਕੰਦਰ ਬਾਡਾ ( ਕਹਿ ਸ਼ਿਵਨਾਥ ਬਿਚਾਰ ਆਜ ਯਹ ਅਚਰਜ ਆਰੀ ॥ ਐਸੇ ਸਮਝ ਸਿਆਰ ਭਗਯੋ ਲਖ ਉਰ ਮੇਂ ਭਾਈ ॥ ਇਸ ਲਈ ਤੁਸੀਂ ਵੀ ਇਹ ਬਿਚਾਰ ਕੇ ਮੇਰੇ ਨਾਲ ਤੁਰ ਚੱਲੋ,ਇਸ ਪ੍ਰਕਾਰ ਕਹਿਕੇ, ਸਾਰੇ ਪਰਿਵਾਰ ਨੂੰ ਨਾਲ ਲੈਕੇ,ਰਕਤਾਂਖਰ ਨਿਕਲ ਗਿਆ। ਹੁਣ ਰਕ ਭਾਖੜ ਦੇ ਜਾਣੇ ਪਰ ਥਿਰਜੀਵੀ ਸੈਨ ਹੋਕੇ ਸੋਚਨ ਲਗ ਹੁਣ ਸਾਡਾ ਕੰਮ ਹੋਯਾ ਜੋ ਰਕਤਾਖੜ ਗਿਆ ਕਿਉਂ ਜੋ ਉਹ ਦੂਰ ਅੰਦੇਸ਼ ਸੀ ਅਤੇ ਇਹ ਸਾਰੇ ਮੁਰਖ ਹਨ ਇਸ · ਲਈ ਏਹ ਸੁਖਾਲੇ ਮਾਰੇ ਜਾਨਗੇ ਕਿਹਾ ਹੈ:ਯਥਾ ਦੋਹਰਾ॥ ਦੀਰਘ ਰਸੀ ਸਚਿਵ ਜਿਸ ਹੋਤਾਂ ਨਹੀਂ ਕੁਲਵੰਤ ॥ ਐਸੇ ਭੂਪਤਿ ਝਚ ਹੀ ਨਾਸ ਹੋਤ ਬਿਨ ਮੰ॥੨੧੫॥ ਅਬ ਵਾ ਏਹ ਬਾਤ ਠੀਕ ਕਹੀ - ਯੂਬਾ ਦੋਹਰਾ | Mਕੂ ਰੂਪ ਤੇ ਸ਼ਤੁ ਹੈ ਬੁਧ ਜਨ ਭਾਖਤ ਮੀਚ ॥ . .15 MAI ਣਾ " . . . 2.: + 1 x ਵੈ ॥ : ਵੈਨ : Punjabi Sahit Academy Digitized by: anjab Digital Library