ਪੰਨਾ:ਪੰਚ ਤੰਤ੍ਰ.pdf/225

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੀਜਾਂ ਵੀ ਦੋਹਰਾ ॥ ਤੀਖਨ ਅਗਨੀ ਦਹਤ ਬਨ ਜਝ ਕੋ ਲੇਤ ਬਚਾਇ॥ ਕੋਮਲ ਪਵਲਾ ਮੁਲ ਤੋਂ ਰੁਖਹ ਦੇਤ ਗਿਰਾਇ ॥੨੩ ॥ · ਮੇਘਵਰਨ ਬੋਲਿਆ ॥ ਪ ਜੀ ਏਹ ਬਾਤ ਮੱਤ ਹੈ ਜੇਹੜੇ | ਮਹਾਤਮਾਂ ਹੁੰਦੇ ਹ5 ਓਹ ਅਪਣਾ ਖੋਖੇ ਪੈ ਕੇ ਬੀ ਆਰੰਭ ਕੀਤੇ ਹੋਏ ਹਾਂ ਕੰਮ ਨੂੰ ਕਦੇ ਨਹੀਂ ਛੱਡਦੇ।ਇਸ ਪਰ ਕਿਹਾ ਬੀ ਹੈਦੋਹਰਾ॥ ਪੰਡਿਤੇ ਨੀਤਕ ਜੋ ਤਿਨ ਕਰ ਹੀ ਬਛੱਪ॥ ਸੰਕਟ ਕੇ ਆਏ ਹੁਤੇ ਨਹਿ ਛਡਤ ਨਿਜ ਗੱਪi॥੨੩tiਭਬਾ ॥ ਛਪੈ ਛੰਦ ॥ ਨੀਚ ਪੁਰਖ ਨਹਿ ਕਰਤ ਕਚ ਮਨ ਧਾਰ ਬਿਘਨ ਡਰ | ਮੱਧਮ ਦੇਵੇਂ ਛਾੜ ਕਾਜ ਲਖ ਬਿਘਨ ਭਏ ਵਰ । ਅਨਿਕ ਬਿਘਨ ਕੇ ਭਏ ਨਾਂਹ ਛੱਡਤ ਉਤਮ ਜਨ | ਕਰ ਅਰੰਭ ` ਨਿਜ ਕਰਮ ਕਰਹਿ ਤਿਹ ਪੂਰਨ ੜ ਮਨ । ਉਤਮ ਮੱਧਮ ਨੀਚ ਜਨ ਐਸੇ ਪਰਖੇ ਜਾ੩।ਨਾਥ ਬਖਾਨਤ ਜਾਂਚ ਤੁਹਿ ਮਤਿ ਅਡੰਡਾ ਜ ਭਾ ॥੨੩ ੯॥' ਹੋ fਪਿਤਾ ਜੀ ਆਪ ਨੇ ਮੇਰੇ ਸਾਰੇ ਸ਼ਤੁ ਮਾਰ ਕੇ ਰਾਜ ਨੂੰ ਅਕੰਟਕ ਕਰ ਦਿਤਾ ਹੈ ਪਰ ਇਹ ਬਾਤ ਨੀਤਿ ਸ਼ਾਸਤ੍ਰ ਵਾਲਿਆਂ ਨੂੰ ਉਚਿਤ ਹੈ, ਇਸ ਪਰ ਕਿਹਾ ਬੀ ਹੈ । ਯਥਾਦੋਹਰਾਂ ਰਿਣ ਰਿਪੁ ਅਗਨੀ ਰੋਗ ਕਾ ਬਾਕੀ ਉ ਤ ਛਾਬ। ਸੇਖ ਦੁੱਖ ਕੋ ਦੇਤ ਹੈ ਇਨ ਚਾਰੋਂ ਕੋ ਕਾਢ ॥੨੪॥ ਥਿਰਜੀਵੀ ਬੋਲਿਆਂ ਹੈ ਮਹਾਰਾਜ ਆਪ ਭਾਗਵਾਨ ਹੈ ਜਿਨ੍ਹਾਂ ਦੇ ਅਰੰਭ ਕੀਤੇ ਹੋਏ ਕੰਮ ਸੰਪੂਰਨ ਹੋਗਏ। ਇਥੇ ਕੇਵਲ ਸ਼ਰਮ ਕਾਰਜ ਨੂੰ ਸਿੱਧ ਕਰਦੀ ਹੈ ਪਰ ਜੋ ਕੁਝ ਬੁਧ ਨਾਲ ਕੀਤਾ ਜਾਏ ਓਹ ਕਾਰਜ ਸਿੱਧ ਹੁੰਦਾ ਹੈ । ਕਿਹਾ ਬੀ ਹੈਭੁਜੰਗ ਪ੍ਰਯਾਤ ਛੰਦ ॥ ਯਥਾ ਝੁਧਿ ਵਾਰੇ ਹਨੇਸ਼ ਭਾਈ। ਤਥਾ ਸ਼ਸਤ੍ਰ ਸੇ ਸ਼ਤੁ ਜੀ ਤੇ ਨ ਜਾਈ । ਹਨੇ ਸ਼ਸਤ੍ਰ ਸੇ ਸ਼ੈਤ ਏਕੰ ਸਰੀਰ। ਕੁ ਸੀਲ ਵਿਡੈਵੇ ਹਨੇ ਬੁਧਿ ਬੀਰ ॥ ੨੪੧ ॥ | ਇਸ ਪ੍ਰਕਾਰ ਬੁਧ ਅਤੇ ਪਾਲਭਧ ਇਨ੍ਹਾਂ ਦੋਹਾਂ ਕਰਕੇ ਬਿਨਾਂ ਯਤਨ 3 ਕਾਰਜ ਸਿੱਧ ਹੁੰਦੇ ਹਨ ॥ ॥ ਕੁੰਡਲੀਆਂ ਛੰਦ ॥ ਸ਼ੁਭ ਭਾਵੇਂ ਤੇ ਪੁਰਖ ਸ਼ੁਭ ਕਾਰਜ ਕਰਤ ਅਰੰਭ । ਧਨ ਪ੍ਰਾਪਤ ਹੈ ਯਤਨ ਬਿਨ ਟਲੇ ਨ ਮੰਭੁ ਕਦੰਬ । ਟa 1 Original rub: Punjabi Sahit Academy Digitized by: Panjab Digital Library