ਪੰਨਾ:ਪੰਚ ਤੰਤ੍ਰ.pdf/226

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਚ ਉਝ ਨ ਮੰ ਕਦੰਬ ਸੋਚ ਸਭ ਫਲਤੀ ਜਾਵੇ । ਉਰ ਮੇਂ ਤੇ ਉਤਸਾਹ ਕਾਜ pਭ ਮਨ ਮੇਂ ਭਾਵੇ ਕਹਿ ਸ਼ਿਵਨਾਥ ਵਿਚਾਰ ਝਾਤ ਯਹਿ ਸਾਚੀ ਉਰ । ਚੁਭ॥ ਹਾਰ ਕਰ ਕਾਜ ਹੋਤ ਜਾਤੇ ਹੈ ਸਬ ਸ਼ੁਭ ॥ ੨੪੨ ॥ | ਇਸ ਲਈ ਹੈ ਮਹਾਰਾਜ ਨਾਤ ਦਾਨ ਅਤੇ ਬਲ ਇਹਨਾਂ ਕਰਕੇ ਜੋ ਪੁਰਖ ਸੰਪੰਨ ਹੈ ਉੱਸੇ ਕੋਲ ਰਾਜ ਲਛਮੀ ਰਹਿੰਦੀ ਹੈ ॥ ਇਸ ਪਰ ਕਿਹਾ ਵੀ ਹੈ॥ਯਬਾ ਕੁੰਡਲੀਆ ॥ ਦਾਨੀ ਪੰਡਿਤ ਸੂਰਮਾ ਸਤ ਸੰਗਤ ਰੁਚ ਜਾਸ ॥ ਐਸੇ ਨਰ ਕੇ ਰਨ ਮਿਲੇ ਗੁਨ ਤੇ ਧਨ ਪਰਕਾਸ ॥ ਗੁਨ ਤੇ ਧਨ ਪਰਕਾਸ ਵਿੱਤ ਤੇ ਸ਼ੋਭਾ ਪਾਵਤ । ਸ਼ੋਭਾ ਤੇ ਹੈ ਰਾਜ ਰਾਜ ਤੇ . ਸਬ ਦੁਖ ਜਾਵਤ। ਕਹ ਸ਼ਿਵਨਾਥ ਵਿਚਾਰ ਕਰੋ ਸਤਸੰਗਤ ਗਿਆਨੀ | ਜੋ ਚਾਹੈ ਸੁਖ ਸਾਂਝ ਬਨੇ ਪੰਡਤ ਅਰ ਦਾਨੀ ॥ ੨੪੩ ॥ ਮੇਘsਰਣ ਲਿਆ ਹੇ ਪਿਤਾ ਜੀ ਰਾਜਨੀਤਿ ਦਾ ਵਲ ਤੜਛਨ ਮਿਲ ਜਾਂਦਾ ਹੈ ਸੋ ਆਪਨੇ ਉਸਦੇ ਅਨੁਸਾਰ ਅਰਿਮਰਦਨ ਨੂੰ ਪਰਬਾਰ ਦੇ ਸਮੇਤ ਮਾਰਿਆ ਹੈ।ਥਿਰਜੀਵੀ. ਬੋਲਿਆ ਹੇ ਮਹਾਰਾਜ ਸੁਨੋ: ॥ ਉਝਲੀਆ ਛੰਦ ॥ ਕਠਨ ਜਤਨ ਸੇ ਕਾਜ ਜੋ ਹੋਨੇ ਜੋਗ ਸੁਜਾਨ ਤਾਂ ਕੇ ਪਹਿਲੇ ਸਾਂਤਿ ਹੀ ਕਰਤੇ ਹੈਂ ਬੁਧੀਮਾਨ ll ਕਰਤੇ ਹੈਂ ਧਿਮਾਨ ਸੁਨੋ ਯਾ ਉਪਰ ਬਾਤਾ। ਊਚਾ ਭਰੂ ਜੋ ਹੋਇ ਸਾਰ ਪੁਨ ਬਨ ਕਾ ਭਾਭਾ | ਕਹਿ ਸ਼ਿਵ5ਥ ਪੁਕਾਰ ਤਾਂਹਿ ਜਬ ਲਾਗੇ ਵਰਨ। ਪਹਿਲੇ ਪੂਜਾ ਕਰਤ ਬਹੁੜ ਕਰਤੇ ਹੈ ਜੜ ਖਨ ॥੨੪੪॥ | ਅਥਵਾ ਹੈ ਸ਼ਾਮੀ ਆਪ ਨੂੰ ਕੀ ਕਹਿਣਾ ਹੈ ਕਿਉਂ ਜੋ ਕਰੇ ਬਾਝ ਕੰਮ ਦੀ ਹੀ ਸੁਖਾਲੀ ਨਹੀਂ ਹੁੰਦੀ । ਕਿਆ ਚੰਗਾ ਕਿਹਾ ਹੈ ॥ ਕੁੰਡਲਆ ਛੰਦ ॥ ਨਿਸਚੇ ਰਹਿਤ ਰੂਮੀ ਪੁਨ ਡਰਪੋਕ ਜੁ ਹੋਇ ॥ ਬਾਤ ਬਾਤ ਮੇਂ ਦੋਸ ਕੋ ਕਰੇ ਅਰੋਪਨ ਸੋਇ । ਕਰੇ ਅਰੋਪਨ ਸੋਇ ਲਹੇ ਜਗ ਮੇਂ ਉਪਹਾਸ॥ ਫਲ ਸਿੱਧੀ ਮੇਂ ਰਾਰ ਕਰਤ ਨਹਿ ਧਰੇ ਹੁਲਾਸਾ॥ ਕਹਿ ਸ਼ਿਵਨਾਥ ਬਚਾਰ ਠਾਨ ਕਰ ਪਹਿਲੇ ਨਿਸਚੇ ॥ ਪਾਛੇ ਕੀਜੋ ਕਜ ਬਹੁੜ ਨਹਿ ਹੋਇ ਅਨਿਸਚੇ ॥ ੨੪੫॥ ਇਸ ਲਈ ਬੁਧਿਮਾਨ ਨੂੰ ਚਾਹੀਦਾ ਹੈ ਜੋ ਛੋਟੇ ਕੰਮ ਵਿਚ ਬੀ ਉਪੇਖਿਆ ਨਾ ਕਰੇ ਇੱਸੇ ਬਾਤ ਪਰ ਕਿਹਾ ਹੈ । ਯਥਾ ॥ ਕੁੱਝਲਆ ਛੰਦ ॥ ਜੋ ਨਰ ਐਸੇ ਕਹਿਤ ਹੈ ਅਤੇ ਕਾਂਮ OF G #ਰ 4% ਹੈ ॥: : : : Punjabi Sahit Academy Digitized by: Panjab Digital Library