ਪੰਨਾ:ਪੰਚ ਤੰਤ੍ਰ.pdf/231

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

283 H ਚੌਥਾ ਤੈਨੂੰ ਕੰਡਲੀਆ ਛੰਦ ॥ ਦੌਲਤ ਨਾਹੀਂ ਪ੍ਰੇਮ ਸੇ ਮਨ ਬਾਂਛਤ ਨਹਿ ਦੇਤਾ॥ ਉੱਚੇ ਲੰਬੇ ਸਸ ਕੋ ਰਾਤ ਮੱਹ ਨੂੰ ਲੇਤ ॥ਰਾਤ ਮਾਂਹ ਤੂੰ ਲੇਤ ਮੋਹਿ ਨ ਕਰਤ ਅਲਿੰਗਨ ॥ ਆਦਰ ਸੇਤੀ ਪਿਆਰ ਕਰਤ ਨਹਿ ਮੁਖ ਕਾ ਚੁੰਬਨ ਇਨ ਲਛਨ ਮੈਂ ਲਖੁ ਅਹੇ ਮਨ ਤੇਰਾ ਡੋਲਤ ॥ ਅਵਰ ਨਾਰ ਸੇ fਪਿਆਰ ਹੋਤ ਮੋਸੇ ਨਹਿ ਬੋਲਤ ॥ 2 ॥ ਇਸ ਬਾਤ ਨੂੰ ਸੁਨਕੇ ਸੰਸਾਰ ਨੇ ਉਸ ਤੀਆਂ ਦੇ ਪੈਰ ਫੜ ਕੇ, ਉਸਨੂੰ ਗੋਦ ਵਿਖੇ ਬੈਠਾ ਕੇ, ਧਨ ਨੂੰ ਬੋਲਿਆ:ਦੋਹਰਾ ॥ ਪਾਦ ਗਹੈ ਬਿਨਤੀ ਕਰੋਂ ਮੇਂ | ਦਾਸ ਤੁਮਾਰ ॥ ਪਾਨ ਪਿਆਰੇ ਕੋਪਨੇ ਕਿਤ ਕੋਪੋ ਬਿਨ ਕਾਰ ॥੮॥ ਇਸ ਬਾਤ ਨੂੰ ਸੁਣਕੇ ਰੋਂਦੀ ਹੋਈ ਤੀਮੀ ਬੋਲੀ:ਕੁੰਝਲੀਆ ਛੰਦ ॥ ਬਰਤ ਭੇਰੇ ਮਨ ਵਿਖੇ ਹੋ ਨਾਰੀ ਹੈ ਔਰ ॥ ਕਰੇ ਮਨੋਰਥ ਤਿਸੀ ਕਾ ਲਿਆ ਜਸੇ ਚਤ ਚੋਰ 11 ਲਿਆ ਜਿਸੇ ਚਿਤ ਚੌਰ ਬਨਾਵਟ ਸ ਅਨੁਠ {1 ਹਮਰਾ ਯਹਾਂ ਨ ਕਾਮ ਬਾਤ ਯਹ ਵੰਚ ਨ ਝੂਠੀ ॥ ਛਲ ਮੈਂ ਬਿਨਤੀ ਕਰੇ ਰਿਦੇ ਧਰ ਕੇ ਮੂਰਤ ਭੇਰੇ ਮਨ ਮੇਂ ਸਦਾ ਰਹੇ ਵਹ ਨਾਰੀ ਧੂਰਤ ॥੯॥ ਹੋਰ ਜੇ ਕਦੀ ਓਹ ਵੇਰੀ ਪਿਆਰੀ ਨਾ ਹੁੰਦੀ ੩ ਕਿਆ ਮੇਰੇ ਕਹੇ ਉਸਨੂੰ ਨ ਮਾਰਣੋ ॥ ਅਤੇ ਜੇਕਰ ਓਹ ਬਾਂਦਰ ਹੈ ਤਾਂ ਤੇਰਾ ਉਸਦੇ ਨਾਲ ਕੀ ਪਿਆਰ ਹੈ ਜਾਂ ਬਹੁਤਾ ਕ} ਆਖਣਾ ਹੈ ਕਿ ਜੇਕਰ ਮੈਂ ਉਸਦਾ ਕਲੇਜਾ ਨ ਖਾਵਾਂਗੇ ਤਾਂ ਅੰਨ ਪਾਣੀ ਛੱਡਕੇ ਪਾਨਾਂ ਨੂੰ ਤਿਆਗ ਦਿਹਾਂ | ਇਸ ਪ੍ਰਕਾਰ ਉਸਦੇ ਨਿਸਚੇ ਨੂੰ ਵਿਹਾਰਕੇ ਓਹ ਸੰਸਾਰ ਚਿਕੁ ਨਾਲ ਬੜਾਕੁਲ ਹੋਕੇ ਬੋਲਿਆਂ ਵਾਹ ਵਾਹ ਕਿਆ ਠੀਕ ਕਿਹਾ ਹੈ:ਦੋਹਰਾ ॥ ਉਗ ਪਾਪ ਅਰ ਨੀਲ ਰੰਗ ਨਰ ਮੂਰਖ ਮਦ ਮੀਨ । ਜਿਮ ਨ ਛਾਡਤ ਨਿਜ ਅਸਰ ਤਿਮਨਾਰੀ ਠੇਚਨ॥੧o | ਸੋ ਮੈਂ ਕੀ ਕਰਾਂ ਕਿਸ ਪ੍ਰਕਾਰ ਓਹ ਮੇਰੇ ਕੋਲੋਂ ਮਾਰਿਆ ਜਾਵੇ ਇਹ ਸੋਚਕੇ ਬਾਂਦਰ ਦੇ ਪਾਸ ਗਿਆ ॥ ਬਾਂਦਰੂ ਨੇ ਉਸਨੂੰ ਚਿਰਾਕ ਆਯਾ ਦੇਖਕੇ ਕਿਹਾ ਹੈ ਮਿਤ੍ਰ ਅੱਜ ਤੂੰ ਚਿਰਾਕਾ ਕਿਉਂ ਆਯਾ ਹੈ॥ ਕਿਸ ਲਈ ਖੁਸ਼ੀ ਨਾਲ ਨਹੀਂ ਬੋਲਦਾ ਅਤੇ ਸੁੰਦਰ ਬਾਤਾਂ ਬੀ ਨਹੀਂ ਕਰਦਾ। ਓਹ ਬੋਲਆ ਹੈ ਮਿਤ੍ਰ ਤੇਰੀ ਭਰਜਾਈ ! Original 5 Punjabi Sahit Academy Digitized by: Panjab Digital Library