ਪੰਨਾ:ਪੰਚ ਤੰਤ੍ਰ.pdf/235

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚੋਥਾ ਭੰਡੁ .

ornHW fਚ ਲੈ ਜਾਕੇ ਸਾਰੇ ਸਰੀਕਾਂ ਦਾ ਨਾਸ ਕਰਾਂ । ਕਿਹਾ ਵੀ ਹੈਦੋਹਰਾ ॥ ਬੁਧਿਮਾਨ ਕੋ ਚਾਹੀਏ ਰਿਪੁ ਸੋ ਰਿਹ ਲੜਾਇ। . ਨਾਸ ਭਏ ਤੇ ਏਕ ਕੇ ਉਰ ਮੈਂ ਦੁਖ ਨਹਿ ਆਇcil ਹੋਰ ਬੀ-ਬਲਵੰਤ ਸ ਸੇ* ਸਦਾ ਕਰ ਦੁਸਮਨ ਕਾ ਨਾਸ |

ਕਾਂ ਸੇ ਕਾਟੋ ਕਢੇ ਪੀੜਾ ਭੀ ਸੁਖ ਰਾਸ ॥੧੯॥ ,' ਇਹ ਸੋਚਕੇ ਖੁੱਭ ਦੇ ਮੂੰਹ ਕੋਲ ਜਾਕੇ ਉਸਨੂੰ ਬੁਲਾਉਣ ਲੱਗਾ ਹੈ ਪਿਯ ਦਰਸਨ ਇੱਥੇ ਆ. । ਇਸ ਅਵਾਜ ਨੂੰ ਸੁਨਕੇ ਸਰਪ ਸੋਚਣ ਲਗਾ ਕਿ ਏਹ ਜੋ ਮੈਨੂੰ ਬੁਲਾਉਂਦਾ ਹੈ ਇਹ ਸਾਡੀ ਬਿਰk ਦਰੀ ਦਾ ਨਹੀਂ ਕਿਉਂ ਜੋ ਇਸ ਦੀ ਬੋਲੀ ਸਰਪ ਦੀ ਨਹੀਂ ॥

ਅਤੇ ਹੋਰ ਕਿਸੇ ਨਾਲ ਪ੍ਰਿਥਵੀ ਉਤੇ ਮੇਰਾ ਮੇਲ ਬੀ ਨਹੀਂ, ਇਸ ਲਈ ਮੈਂ ਇੱਸੇ ਕਿਲੇ ਅੰਦਰ ਬੈਠਾ ਹੋਯਾ ਮਲੂਮ ਤਾਂ ਕਰਾਂ ਜੋ ਇਹ ਫੋਨ ਹੈ ਕਿਹਾ ਹੈ- ' ਦੋਹਰਾ ॥ ਜਾਕੇ ਕੁਲ ਅਰ ਸੀਲ ਕੋ ਨਹਿ ਜਾਨੋ ਪੁਨ ਵਾਸ ॥ ਸੂਰ ਗੁਰ ਐਸੇ ਕਹਿਤ ਹੈ ਮਤ ਕਰ ਸੰਗਤ ਭਾਸ ॥੨੦॥ ' ਨਾਂ ਜਾਨਏ ਕਿਧਰੇ ਕੋਈ ਮੰਗੂ ਅਥਵਾ ਵੇਦ ਮੈਨੂੰ ਬੁਲਾਕੇ ਬੰਧਨ ਵਿਚ ਪਾਂਦਾ ਹੋਵੇ | ਅਥਵਾ ਕੋਈ ਮਨੁਖ ਵੈਰ ਰੱਖਕੇ ਕਿਸੇ ਦੇ ਖਾਨ ਲਈ ਮੈਨੂੰ ਬੁਲਾਂਦਾ ਹੋਵੇ ਇਹ ਸੋਚਕ, ਸਰਪ ਖੋਲਿਆ ਤੂੰ ਕੌਨ ਹੈ। ਓਹ ਬੋਲਿਆਂ ਮੈਂ' ਗੰਗਦਤ ਨਾਮੀ ਛੰਝੂਆਂ ਦਾ ਰਾਜਾ ਹਾਂ ਭੇਰੇ ਨਾਲ ਮਿਤਾ ਕਰਨ ਲਈ ਆਯਾ ਹਾਂ ॥ ਇਹ ਸੁਨਕੇ ਸਰੂਪ ਬੋਲਿਆ ਏਹ ਬਾਤ ਨਿਸਚੇ ਵਾਲੀ ਨਹੀਂ ਹੈ ਜੋ ਅੱਗ ਅਤੇ ਕੱਖਾਂ ਦਾ ਮੇਲ ਹੋ ਜਾਵੇ ॥ ਕਹਾਂ ਬੀ ਹੈਦੋਹਰਾ ॥ ਜੋ ਜਾਂਕਰ ਬਧ ਹੋਤ ਹੈ ਤਾਂ ਦਿਸ ਸੁਪਨੇ ਮਾਂਹ । . ਨਿਕਟ ਨ ਜਾਵਤ ਹੈ ਕਬੀਮਿਲਿਆਕਿਤਲਪਾਂਹਿ॥੨੧॥ ਗੰਗ ਤ ਬੋਲਿਆ ਏਹ ਠੀਕ ਹੈ ਜੋ ਤੂੰ ਸਾਡਾ ਸੁਭਾਵਕ ਵੈਰੀ ਹੈ ਪਰੰਤੂ ਮੈ' ਦੁਸ਼ਮਨਾਂ ਦੇ ਨਿਰਾਦਰ ਕਰਕੇ ਤੇਰੇ ਮੁੱਢ ਆਕਾ ਹਾਂ ॥ ਕਿਉ ਜੋ ਕਿਹਾ ਹੈਦੋਹਰਾ ॥ ਸਬ ਧਨ ਜਾ ਦੇਖ ਕੇ ਪਾਨੋਂ ਕਾ ਸੰਹਾਰ । ਰੱਖਿਆ ਹਤ ਬਲ ਪਾਨ ਕੀ ਰਿਪੁ ਕੋ ਕਰੋ ਜੁਹਾਰ ॥੨੨॥ ਸਰੂਪ ਬੋਲਿਆਂ ਕਹੁ ਕਿਸਨੇ ਤੇਰਾ ਨਿਰਾਰ ਕੀਤਾ ਹੈ, ਓਹ www- b www . Original ruh: Punjabi Sahit Academy Dilized by: Panjab Digital Library