ਪੰਨਾ:ਪੰਚ ਤੰਤ੍ਰ.pdf/236

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

२२ ਪੰਚ ਭੰਭ ਬੋਲਿਆ ਸਰੀਕਾਂ ਨੇ ( ਸਰਪ ਨੇ ਕਿਹਾ ਭੇਰਾ ਘਰ ਬਾਉਲੀ, ਖੂਹੇ, ਭਲਾ, ਸਰੋਵਰ ਵਿਖੇ ਕੇਹੜੇ ਮਕਾਨ ਪਰ ਹੈ ॥ ਮੰਭੂਕ ( ਡਡੂ ਨੇ ਕਹਾ ਪਥਰਾਂ ਵਾਲੇ ਖੂਹ ਵਿਖੇ ਮੇਰਾ ਨਿਵਾਸ ਹੈ॥ ਸਰਪ ਬੋਲਿਆਂ ਮੇਰੇ ਪੈਰ ਨਹੀਂ ਮੈਂ ਉੱਥੇ ਜਾ ਨਹੀਂ ਸੱਕਦਾ, ਜੇਕਰ ਲਿਆ ਬੀ " ਜਾਵਾਂ ਤਾਂ ਮੇਰੇ ਰਹਿਣ ਦੀ ਜਗਾਂ ਨਹੀਂ ਜੋ ਜਿਸ ਮਕਾਨ ਵਿਖੇ ਰਹਿਕੇ ਭੇਰਿਆਂ ਸਰੀਕਾਂ ਨੂੰ ਮਾਰਾਂ ਇਸ ਲਈ ਤੂੰ ਚਲਿਆ ਜਾ ਕਿਉਂ ਜੋ ਕਿਹਾ ਹੈਦੋਹਰਾ ਜਾਂ ਖਾਏ ਤੇ ਸੁਖ ਮਿਲੇ ਪਾਕ , ਹੋਇ ਸੁਖਕਾਰ । ' ਹੀ ਕੀ ਭੁੱਖਨ ਕਰਤ ਬੁੱਧਆਨ ਨਿਰਧਾਰ ॥੨੩॥ ਗੰਭ ਬੋਲਿਆ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਸੁਖ ਨਾਲ ਉੱਥੇ ਲੈ ਚਲਾਂਗਾ | ਅਤੇ ਉਥੇ ਦਹਿਨ ਲਈ ਬੀ ਪਥਰਾਂ ਦੀ ਘਾਰੀ ਹੈ ਉੱਥੇ ਬੈਠ ਕੇ ਤੂੰ ਮੇਰੇ ਦੁਸ਼ਮਨਾਂ ਨੂੰ ਮਾਰੀਂ । ਇਸ ਬਾਤ ਨੂੰ ਸੁਨਕੇ ਸਰਪ ਨੇ ਸੋਚਿਆ ਮੈਂ ਤਾਂ ਬੁਢਾ ਸਾਂ ਬੜੇ ਜ਼ਨ ਨਾਲ ਕਦੇ ਕਦੇ ਕਿ ਚੂਹੇ ਨੂੰ ਲੱਭਦਾ ਸਾਂ ਸੌ ਇਸ ਕੁਲ ਕਲੰਕ ਨੇ ਮੈਨੂੰ ਬੜਾ ਸੁਖਾਲਾਂ ਤਰੀਕਾ ਦੱਸਿਆ ਹੈ ਮੋ ਮੈਂ ਉੱਥੇ ਜਾ ਕੇ ਉਨ੍ਹਾਂ ਸਾਰਿਆਂ ਡੱਡੂਆਂ ਨੂੰ ਖਾਵਾਂਗ ॥ ਕਿਆ ਚੰਗਾ ਕਿਹਾ ਹੈਸੋਰਠਾ ॥ ਜੋ ਨਰ ਹੈ ਬਲਹੀਨ, ਅਵਰ ਸਹਾਇਕ ਰਹਿਤ ਪੁਨ ॥ ਤਾਕੋ ਚਾਹੀਏ ਕੀਨ, ਸੁਖ ਪੂਰਬ ਤੇ ਸਦਾ ॥੨੪॥ ਇਹ ਸੋਚਕੇ ਉਸਨੂੰ ਲਆ ਅੱਗੇ ਚੱਲ ਜੋ ਮੈਂ ਤੇਰੇ ਪਿੱਛੇ ਚਲਾਂ। ਗੰਗਦੁੱਡ ਨੇ ਕਿਹਾ ਹੈ ਪ੍ਰਦਰਸਨ ਤੈਨੂੰ ਸੁਖ ਨਾਲ ਉੱਥੇ ਲੈ ਚਲਦਾ ਹਾਂ ਅਤੇ ਰਹਿਣ ਦੀ ਜਗਾਂ ਬੀ ਦਸ ਦਿੰਦਾ ਹਾਂ ਪਰ ਤੂੰ ਦੇ ਕੁਟੰਬ ਦੀ ਰਖਿਆ ਕਰੀਂ ਸਿਰਫ ਜਿਨ੍ਹਾਂ ਨੂੰ ਮੈਂ ਦਿਖਾਂਵਾਂ ਉਨ੍ਹਾਂ ਨੂੰ ਹੀ ਛੱਛਨ ਕਰੀਂ ( ਸਪਨੇ ਕਿਹਾ ਹੁਨ ਤਾਂ ਤੂੰ ਮੇਰਾ ਮਿਤ੍ਰ ਹੋਯਾ ਹੈ ਇਸ ਲਈ ਡਰ ਨਾ ਮੈਂ ਤੇਰੇ ਕਹੇ ਦੇ ਅਨੁਸਾਰ ਭੋਰਿਆਂ ਸਰੀਕਾਂ ਨੂੰ ਹੀ ਖਾਵਾਂਗਾ । ਇਸਕਰ ਕਹਿਕੇ ਰੁੱਝ ਵਿੱਚੋਂ ਨਿਕਲ ਕੇ ਉਸਨੂੰ ਆਲਿੰਗਠ ( ਜਫੀ ਪਾਈ ) ਕਰ ਉਸਦੇ ਨਾਲ ਤੁਰ ਪਿਆi ਓਹ ਗੰਗਦੱਤ ਖੂਹ ਤੇ ਪਹੁੰਚ ਕੇ ਹਰਟ ਦੇ ਰਸਤੇ ਸਰਪ ਨੂੰ ਆਪਨੇ ਘਰ ਲੈ ਗਿਆ ਅਤੇ ਉਸਨੂੰ ਪਾਰੀ ਵਿੱਚ ਬਠਾ ਕੇ ਆਪਨੇ ਸਰੀਕ ਦਸ ਦਿੱਤੇ। ਉਸਨੇ ਧਰੇ ਧੀਰੇ ਸਾਰੇ ਡੱਡੂ ਖਾ ਲਏ 4r #f #1 # # ## : ਜੋ : Punjabi Sahit Academy . Drized by: Panjab Digital Library