ਪੰਨਾ:ਪੰਚ ਤੰਤ੍ਰ.pdf/238

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| २३० ਪੰਚ ਝੰਕੂ . ਆਂਗਯਾ ਦੇ ਦੇਵੇ । ਓਹ ਸਰਪ ਉਸਦੇ ਸਨਮੁਖ ਤਾਂ ਇੱਕ ਨੂੰ ਹੀ ਭੱਛਨ ਕਰੇ ਪਰ ਪਿੱਛੇ ਹੋਰਨਾਂ ਨੂੰ ਵੀ ਖਾ ਲਵੇ । ਕਿਆ ਹੱਛਾ ਕਿਹਾ ਹੈ . . . .. ਦੋਹਰਾ ॥ ਮਨ ਬਸਭ ਧਨ ਨਰ ਜਿਵੇਂ ਜਹਾਂ ਤਹਾਂ ਬੈਠਾਤ ॥ ਐਸੇ ਚੰਚਲ ਚਿੱਤ ਨਰ ਧਰ ਬਾਕੀ ਨਾ ਰਖਾਤ॥ 10॥ . ਕਿਸੇ ਦਿਨ ਉਸ ਸਰੂਪ ਨੇ ਹੋਰਨਾਂ ਛੱਡੂਆਂ ਨੂੰ ਖਾ ਕੇ ਰੰਗ ਦੱਤ ਦੇ ਪੁਤੁ ਜਮਨਾ ਦੱਤ ਨੂੰ ਵੀ ਖਾ ਲਿਆ ॥ ਗੰਗਦੱਤ ਨੇ ਆਪਨੇ ਪ ਨੂੰ ਖਾਧਾ ਹੋਯਾ ਜਾਨਕੇ ਬੜੀ ਉੱਚੀ ਕੂਕਾਂ ਮਾਰ ਕੇ ਰੋਯਾ ਤਦ ਉਸਦੀ ਤੀਮੀ ਨੇ ਕਿਹਾਦੋਹਰਾ ॥ ਦੁਸਟ ਰੁਦਨ ਕਿਉਂ ਕਰਤ ਹੈਂ, ਨਿਸ ਕੁਲ ਨਾਸਕ ਅੰਧ ॥ | ਨਿਜ ਜਾਤੀ ਕੇ ਨਾਸ ਭੇ ਕੋ ਰੱਖਕ: ਮਰਿਮੰਦ॥੩੧॥.. ਇਸ ਲਈ ਹੁਨ ਕੁਝ ਹੀਲਾ ਕਰ ਜਿਸ ਕਰਕੇ ਏਹ ਸਰਪ ਮਰੇ ਅਤੇ ਆਪ ਇੱਥੋਂ ਨਿਕਲੇ ॥ ਆਖਰਕਾਰ ਉਸ ਸਰਪ ਨੇ ਸਾਰੇ ਹੀ ਛਤੁ ਮੂਕ ਦਿਖੇ । ਸਿਰਫ ਅਕੱਲਾ ਗੰਗਦਤ ਬਾਕੀ ਰਹਿਗਿਆ ਤਦ ਪਿਯੂ ਦਰਸਨ ਨੇ ਕਿਹਾ ਹੈ ਗੰਗਦੱਤ ਮੈਂ ਭੁਖਾ ਹਾਂ ਅਤੇ ਡੱਡੂ ਸਾਰੇ ਮੁੱਕ ਗਏ ਹਨ ਸੋ ਮੈਨੂੰ ਕੁਝ ਖਾਨ ਲਈ ਦੇਹੁ ਕਿਉਂ ਜੋ ਤੂੰ ਮੈਨੂੰ ਇੱਥੇ ਆਂਦਾ ਹੈ। ਓਹ ਬੋਲਿਆ ਹੈ ਤੇ ਤੂੰ ਮੇਰੇ ਬੈਠਿਆਂ ਇਸਬਾਤ ਦੀ ਚਿੰਤਾ ਨਾ ਕਰ ਜੇ ਕਦੇ ਤੂੰ ਮੈਨੂੰ ਇਥੋਂ ਜਾਨ ਦੇਵੇਂ ਤਾ ਹੋਰਨਾਂ ਖੂਹਾਂ ਵਿਚੋਂ ਭੇਟੇ ਖਾਨ ਲਈ ਛੱਡੂਆਂ ਨੂੰ ਵਿਸਾਸ ਦੇਕੇ ਲੈ ਆਵਸਰਪ ਬੋਲਿਆਅਗੇ ਤੂੰ ਤਾਂ ਮੇਰਾ ਧਰਮ ਭਾਈ ਸਾਂ ਇਸ ਲਈ ਮਾਰਨਾਂ ਅਜੋਗ ਸਾ ਹਨ ਜੇ ਕਦੇ ਏਹ ਕੰਮ ਕਰੇ ਤਾਂ ਤੂੰ ਮੇਰਾ ਪਿਤਾ ਹੋਯਾ ਸੋ ਇਹ ਕੰਮ ਜਰੂਰ ਕਰ ॥ ਓਹ ਛੱਡੂ ਇਸ ਬਾਤ ਨੂੰ ਸੁਨਦੀਰ ਹਰਟ ਦੇ ਰਸਤੇ ਬੜੀਆਂ ਮਨੌਤਾਂ ਮਨਾਕੇ ਖੂਹ ਤੋਂ ਬਾਹਰ ਆ ਅਤੇ ਪ੍ਰਯ ਦਰਸਨ ਉਸਦੀ ਉਡੀਕ ਵਿਖੇ ਉੱਥੇ ਬੈਠ ਰਿਹਾ ।ਪ੍ਰਿਯ ਦਰਸਨ ਨੇ ਬਹੁਤ ਚਿਰ ਉਡੀਕ ੨ ਦੂਸਰੀ ਘਰ ਵਿਖੇ ਬੈਠੀ ਹੋਈ ਗੋਹ ਨੂੰ ਆਖਿਆ ਜੋ ਤੂੰ ਮੇਰੀ ਸਹਯਤਾ ਕਰ ॥ ਕਿਉਂ ਜੋ ਓਹ ਗੰਗਦੱਤ ਤੇਰਾ ਚਰੋਕਾ ਮੁਲਾਕਾਤੀ ਹੈ ਸੋ ਤੂੰ ਉਸ ਨੂੰ ਲੂੰਡ ਜੇ ਕਿਸੇ ਬਾਉਲੀ ਕਲਾਂ ਵਿਖੇ ਮਿਲੇ ਭi ਸੁਨੇਹਾ ਕਹੁ ਜੋ ਜੇਕਰ ਹੋਰ ਡੱਡੂ ਨਹੀਂ ਮਿਲਦੇ ਤਾਂ ਤੂੰ ਅਕੱਲਾ ਹੀ ਮੇਰੇ ਪਾਸ ਆ ਮੈਂ ਤੇਰੇ fਬਲਾਂ . ਨੂੰ (r # #13 # # # ਹੋ : Punjabi Sahit Academy Daganized by: Panjab Digital Library