ਪੰਨਾ:ਪੰਚ ਤੰਤ੍ਰ.pdf/248

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

२४० . ਪੰਚ ਭੰ . . ਉੱਥੇ ਮਸੂਲੀਆਂ ਨੇ ਉਸ ਦੇ ਸਿਰ ਤੇ ਪੇਟੀ ਦੇਖ ਕੇ ਮਸੂਲ ਮੰਗਿਆ ਅਤੇ ਰਾਜਾ ਪਾਸ ਲੈ ਗਏ । ਰਾਜਾ ਨੇ ਜੋ ਉਸ ਪਟਾਰੀ ਨੂੰ ਲੁਕੋ : ' ਦੇਖਿਆ ਤਾਂ ਵਿੱਚ ਪਿੰਗਲਾ ਬੈਠਾ ਹੋਯਾ ਹੈ ਤਦ ਰਾਜਾ ਨੇ ਪੁਛਿਆ . ਏਹ ਕੀ ਬ੍ਰਿਤਾਂਤ ਹੈ। ਓਹ ਬੋਲੀ ਏਹ ਮੇਰਾ ਭਰ ਰੋਗੀ ਹੈ ਮੇਰੇ ਕੁਟੰਬੀਆ ਨੇ ਇਸ ਨਾਲ ਵਿਰੋਧ ਕਰਕੇ ਕੱਢ ਦਿੱਤਾ ਹੈ ਤੇ ਮੈਂ , ਇਸਨੂੰ ਪਤਿ ਜਾਨਕੇ ਸਿਰ ਤੇ ਚੁੱਕ ਕੇ ਤੇਰੇ ਨਗਰ ਵਿਖੇ ਆਈ ਹਾਂ। ਇਸ ਬਚਨ ਨੂੰ ਸੁਨਕੇ ਰਾਜਾ ਨੇ ਕਿਹਾ ਤੂੰ ਮੇਰੀ ਧਰਮ ਦੀ ਭੈਨ ਹੈਂ ਇਹ ਦੋ ਪਿੰਡ ਲੈਕੇ ਆਪਣੇ ਪਤੀ ਨਾਲ ਸੁਖ ਨੂੰ ਭੋਗ । .. ਉਸ ਬ੍ਰਾਹਮਨ ਨੂੰ ਜੋ ਕਿਸੇ ਸਾਧੂ ਨੇ ਉਸ ਖੂਹ ਵਿੱਚੋਂ ਕੱਢਿਆ ਤਾਂ ਓਹ ਬੀ ਉਸੇ ਸ਼ਹਿਰ ਨੂੰ ਆਯਾ। ਜਦ ਉਸ ਦੁਸਟ ਬਾਹਮਨੀ ਨੇ ਦੇਖਿਆ ਤਾਂ ਰਾਜਾ ਨੂੰ ਜਾ ਕਿਹਾ ਜੋ ਏਹ ਮੇਰੇ ਪਤਿ ਦਾ , ਵੈਰੀ ਆਯਾ ਹੈ । ਰਾਜਾ ਨੇ ਉਸਦੇ ਮਾਰਨ ਦਾ ਹੁਕਮ ਦੇ ਦਿੱਤਾ। ਬਹਮਨ ਨੇ ਕਿਹਾਂ ਹੈ ਰਾਜਾ ਇਸਨੇ ਮੇਰੇ ਕੋਲੋਂ ਜੋ ਕੁਝ ਲੀਤਾ ਹੈ ਜੋ ਮੈਨੂੰ ਦਿਵਾ ਦੇਵੋ ਕਿਉਂ ਜੋ ਆਪ ਨਯਾਇ ਕਰਨ ਵਾਲੇ ਹੋ । ਰਾਜਾ ਨੇ ਕਿਹਾ ਹੇ ਭਦੇ ਤੂੰ ਜੋ ਕੁਝ ਇਸ ਪਾਸੇ ਲੀਭਾ ਹੋਯਾ ਹੈ ਸੌ ਦੇਹੁ ਉਹ ਕੌਲੀ ' ਹੇ ਮਹਾਰਾਜ ਮੈਂ ਤਾਂ ਕੁਝ ਨਹੀਂ ਲੀਤਾ | ਬਾਹਮਨ ਨੇ ਕਿਹਾ ਮੈਂ ਤਿੰਨ ਵਾਰੀ ਕਹਿਕੇ ਆਪਣੀ ਅੱਧੀ ਉਮਰਾ ਇਸ ਨੂੰ ਦਿੱਤੀ ਹੈ ਸੋ ਦੇ ਦੇਵੇ । ਤਦ ਬਾਹਮਨੀ ਨੇ ਰਾਜਾ ਤੋਂ ਡਰਦੇ ਮਾਰੇ ਤਿੰਨ ਵੇਰੀ ਇਹ ਆਖਿਆ ਜੋ ਮੈਂ ਇਸ ਦੇ ਉਮਰਾ ਲਈ ਹੋਈ ਹੈ ਇਸਨੂੰ ਦਿੱਤੀ ਇਤਨਾ ਕਹਿੰਦਿਆਂ ਹੀ ਉਹ ਮਰ ਗਈ ਰਾਜਾ ਨੇ ਹੈਰਾਨ ਹੋਕੇ ਪੁੱਛਿਆ ਇਹ ਕੀ ਬਾਤ ਹੈ ਬ੍ਰਾਹਮਨ ਨੇ ਸਾਰਾ ਹਾਲ ਕਹਿ ਸੁਨਾਯਾ ਇੱਸੇਲਈ ਮੈਂ ਆਖਦਾ ਹਾਂਦੋਹਰਾ ॥ ਜਾਂ ਹਿਤ ਛਾਤੀ ਅਪਨ ਕੁੱਲ ਉਮਰ ਅਰਧ ਦਈ ਹਾਰ ॥.. ਸੋ ਛਾਡਤ ਮੁਹਿ ਪ੍ਰੇਮ ਬਿਨ ਕਿਆ ਨਾਰੀ ਇਤਬਾਰਿ॥੪2। | ਇਹ ਬਾਤ ਸੁਨਾਕੇ ਬਾਂਦਰ ਫੇਰ ਬੋਲਿਆ ॥ ਕਿਆ ਸੁੰਦਰ ਏਹ ਕਹਾਨੀ ਸੁਨੀ ਜਾਂਦੀ ਹੈਦੋਹਰਾ॥ਕਿਆ ਨ ਦੇਸ਼ ਕਿਆ ਨਾ ਕਰਤ ਇਸ ਜਿੱਤ ਨਰਸਰਬ ਬਿਨਾਂ ਅਸੁ ਜਹ ਪੇਖਉ ਮੁੰਡਨ ਸਿਰ ਬਿਨ ਪਰਬ ੪੮॥ ਸੰਸਾਰ ਨੇ ਕਿਹਾ ਏਹ ਬਾਚ ਕਿਸਭਰਾਂ ਹੈ ਬਾਂਝ ਬੋਲ ਸਨ Original with: Punjabi Sahit Academy Digitized by: Panjab Digital Library