ਪੰਨਾ:ਪੰਚ ਤੰਤ੍ਰ.pdf/249

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚੌਥਾ ਡੰਝ ૧૧ ' 2 ਕਥਾ॥ ਭਾਰਤ ਦੇਸ ਵਿਖੇ ਪ੍ਰਸਿੱਧ ਬਲ ਵਾਲਾ ਅਨੇਕ ਰਾਜਿਆਂ ਦੇ ਸੰਮੂਹ ਦੇ ਮੁਕਟਾਂ ਦੀਆਂ ਕਿਰਨਾਂ ਨਾਲ ਜੁੜੇ ਹੋਏ ਚਰਨਾਂ ਵਾਲਾ, ਸਰਦ ਰਿਤੁ ਦੇ ਚੰਦੂਮਾਂ ਦੀ ਕਿਰਨਾਂ ਦੀ ਨਈਂ ਯਸ ਵਾਲਾ, ਸਮੁੰਦ ਤੀਕੂ ਪਿਥਵੀ ਦਾ ਸਾਮੀ ਨੰਦ ਨਾਮੀ ਰਾਜਾ ਸੀ, • ਉਸਦਾ ਮੰਤੀ ਸਬ ਸ਼ਾਸਤਾਂ ਦੇ ਸਾਰ ਨੂੰ ਜਾਨਨਵਾਂਲਾ ਵਰਰੁਚਿ ਸਾਂ। ਇੱਕ ਦਿਨ ਉਸ ਵਸੀਰ ਦੀ ਇਸਤ੍ਰੀ ਕਿਸੇ ਬਾਤ ਤੋਂ ਰੁੱਸ ਗਈ । ਪਰ ਓਹ ਉਸ ਮੰਝੀ ਨੂੰ ਬਹੁਤ ਪਿਆਰੀ ਸੀ ਬਹੁਤੇਰਾ ਮਨਾ ਰਿਹਾ ਪਰ ਓਹ ਨਾ ਮੰਨੀ। ਪਤੀ ਨੇ ਉਸ ਨੂੰ ਕਿਹਾ ਹੈ, ਕਦੇ ਜਿਸ ਤਰਾਂ ਨੂੰ ਪ੍ਰਸੰਨ ਹੋਵੇ ਸੋ ਦੱਸ ਮੈਂ ਉਸੇ ਬਾਤ ਨੂੰ ਕਰਾਂ ਜਾਂ ਉਸ ਨੇ ਕਿਹਾ ਜੇਕਰ ਤੂੰ ਆਪਣਾ ਸਿਰ ਦਾਹੜੀ ਮੁਨਵਾ ਕੇ ਮੇਰੇ ਪੈਰੀਂ ਪਵੇਂ ਤਾਂ ਮੈਂ ਰਾਜੀ ਹੋ ਜਾਵਾਂਗੀ। ਵਜੀਰ ਨੇ ਏਹੋ ਕੀਤਾ ਅਤੇ ਓਹ ਪ੍ਰਸੰਨ ਹੋਗਈ। ਇਸੇ ਤਰ੍ਹਾਂ ਨੰਦ ਰਾਜਾ ਦੇ ਤੀਮੀ ਬੀ ਗੁੱਸੇ ਹੋ ਗਈ ਤੇ ਮਨਾਈ ਨਾਂ ਮੰਨੀ ॥ ਰਾਜਾ ਨੇ ਕਿਹਾ ਹੇ ਪਿਆਰੀ ਮੈਂ ਤਾਂ ਤੇਰੇ ਬਾਝ ਪਲ ਭਰ ਨਹੀਂ ਜੀਉਂ ਸਕਦਾ ਇਸ ਲਈ ਭੇਰੀ ਪੈਰੀਂ ਪੈਂਦਾ ਹਾਂ ਤੂੰ ਰੁੱਸਾਂ ਜਾਨ ਦੇਹੁ ਹ ਬੋਲੀ ਜੇਕਰ ਤੂੰ ਆਪਣੇ ਮੂੰਹ ਵਿਖੇ ਲਗਾਮ * . ਲੈ ਕੇ ਘੋੜ ਬਨੇ ਅਰ ਮੈਂ ਤੇਰੀ ਪਿੱਠ ਤੇ ਚੜ੍ਹ ਕੇ ਤੈਨੂੰ ਦੁੜਾਵਾਂ | ਅਤੇ ਘੋੜੇ ਵਾਂਙ ਹਿਣਕੇ ਤਾਂ ਮੈਂ ਖੁਸ਼ ਹੋਵਾਂਗੀ ਰਾਜਾ ਨੇ ਏਹੋ ਕੰਮ ਕੀਤਾ ਜਦ ਸਵੇਲੇ ਰਾਜਾ ਸਭਾ ਵਿਖੇ ਆ ਕੇ ਬੈਠਾ ਤਦ ਮੰਝੀ ਬੀ ਆਯਾ ਉਸ ਨੂੰ ਮੰਨਿਆਂ ਦੇਖ ਕੇ ਰਾਜਾ ਨੇ ਪੁਛਿਆ ਹੋ ਮੰਡੀ ਬਿਨਾਂ ਪਰਬ ਤੋਂ ਤੇਰਾ ਛੰਦਨ ਕਿਉਂ ਹੋਯਾ ਹੈ ਮੰਝੀ ਬੋਲਿਆ:ਦੋਹਰਾ ਕਿਆਨ ਦੇ ਕਿਆ ਨਾ ਕਰਤ ਇਸਜਿਤ ਨਰ ਸਰਬ ਬਿਨਾਂ ਅਸੂ ਜਹਾਂ ਹੈ ਖਤੇ ਸਿਰ ਮੁੰਡਾ ਓਸ ਪਰਬ ॥੪੯ ॥ | ਇਸ ਲਈ ਹੈ ਦੁਸਟ ਸੰਸਾਰ ਤੂੰ ਭੀ ਉਸ ਰਾਜਾਂ ਅਤੇ ਵਜੀਰ ਦੀ ਨਯਾਈ ਇਸਤ੍ਰੀ ਦਾ ਜਿੱਤਿਆ ਹੋਯਾ ਹੈ ਇੱਸੇ ਲਈ ਤੂੰ ਆਕੇ ਮੇਰੇ ਮਾਰਨ ਦਾ ਉਪਾ ਸੋਚਿਆ ਹੈ ਪਰ ਆਪਣੀ ਬੋਲੀ ਬੋਲਨ ਕਰਕੇ ਪਗਟ ਹੋ ਗਿਆ ਹੈ ਇਸੇ ਪਰ ਕਿਹਾ ਹੈਦੋਹਰਾ ॥ ਅਪਨੇ ਹੀ ਮੁਖ ਦੋਸ ਕਰ ਸੁਨ ਸਾਰਕ ਬੰਧਾਤ | ਬਗਲਾ ਬਂਧਤ ਨਹ ਕੋਊ ਮੋਨ ਸਰਬ ਸੁਖ ਦਾਤ ॥੫॥ ਤਥਾ ਸਿਘ ਚਰਮ ਰਾਸਭ ਢਕਿਓ ਲੋਗਨ ਭੈ ਉਪਜਾਇ ॥ ਵgਨਾਰ . : . : Punjabi Sahit Academy y #l: 4 set y: Tanjab Digital Library