ਪੰਨਾ:ਪੰਚ ਤੰਤ੍ਰ.pdf/250

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

२४२ ਪੰਚ ਡੰਝ ਗੁਪਤ ਹੋਇ ਸੁਖ ਭੋਗਤਾ ਬੋਲੀ ਦੀਓ ਮਰਾਇ || ੫੧॥ ਸੰਸਾਰ ਬੋਲਿਆ ਏਹ , ਕਥਾ ਕਿਸ ਪ੍ਰਕਾਰ ਹੈ ਬਾਂਦਰ ਨੇ ਕਿਹਾ ਸੁਨ ੮ ਕਥਾ ਕਿਸੇ ਜਗੀ ਪਰ ਇੱਕ ਧੋਬੀ ਰਹਿੰਦਾ ਸੀ ਉਸਦੇਪਾਸ ਇੱਕੋ ਗq ਸੀ ਘਾਸ ਦੇ ਨਾ ਮਿਲਨ ਕਰਕੇ ਓਹ ਬੜਾ ਦੁਬਲਾ ੫ ॥ ਹੋਇਆ ਸੀਬਨ ਵਿਖੇ ਫਿਰਦੇ ਹੋਏ ਧੋਨੂੰ ਮੋਯਹੋਯਸ਼ੇਰ ਲੱਭਾ ਉਸ ਨੇ ਸੋਚਿਆ ਕਿਆ ਚੰਗਾ ਕੰਮ ਬਨਿਆ ਹੈ ਜੋ ਇਸ ਸ਼ੇਰ ਦੀ ਖੱਲ ਨਾਲ ਖੋਤੇ ਨੂੰ ਢੱਕ ਕੇ ਜਵਾਂ ਦੇ ਖੇਤ ਵਿਖੇ ਛੱਡ ਦਿੰਦਾ ਹਾਂ ਜੋ ਖੇਤ ਦੇ ਰਾਖੇ ਇਸ ਨੂੰ ਸ਼ੇਰ ਜਾਨ ਕੇ ਖੇਤ ਵਿੱਚ ਨਾ ਕੱਢਨਗੇ । ਉਸਨੇ ਇਸੇ ਤਰ੍ਹਾਂ ਕੀਤਾ ਤੇ ਓਹ ਖੋਤਾ ਰਾਤ ਨੂੰ ਤਾਂ ਖੇਤ ਚਰ ਲਵੇ ਡੇ ਸਵੇਰੇ ਧੋਬੀ ਉਸ ਨੂੰ ਆਪਣੇ ਘਰ ਲੈ ਆਵੇ ਇਸ ਪ੍ਰਕਾਰ ਕਰ ਦਿਆਂ ਕਿਤਨੇਕ ਦਿਲਾਂ ਵਿਖੇ ਓਹ ਖੋਤਾ ਮੋਟਾ ਤਾਜਾ ਹੋਗਿਆ ਤੇ ਬੜੇ ਜਤਨ ਨਾਲ ਬੀ ਧੋਬੀ ਦੇ ਨਾਲ ਨਾ ਆਵੇ ਇੱਕ ਦਿਨ ਰਾਜ਼ ਦੇ ਵੇਲੇ ਕਿਸੇ ਖੋਤੀ ਦੇ ਹੀਗਨ ਨੂੰ ਸੁਨ ਕੇ ਓਹ ਗਧਾ ਬੀ ਹੁੰਗਨ ਲੱਗਾ ਤਦ ਖੇਤ ਦੇ ਰਾਖਿਆਂ ਨੇ ਜਾਨਿਆਂ ਜੋ ਏਹ ਤਾਂ ਖੋਤਾ ਹ ਸ਼ੇਰ ਦੀ ਖੱਲ ਨਾਲ ਲਪੇਟਿਆ ਹੋਯਾ ਹੈ ਸੋ ਉਨ੍ਹਾਂ ਨੇ ਉਸ ਨੂੰ ਕੁਟ 4 ਘੋਗਿਆ ਇਸੇ ਲਈ ਮੈਂ ਆਖਿਆ ਹੈਦੋਹਰਾ॥ਸਿੰਘ ਚਰਮ ਸਭ ਕਿਓ ਲੋਗਨ ਭੈ ਉਪਜਾਇ ॥ | ਗੁਪਤ ਹੋਇ ਸੁਖ ਭੋਗਤਾ ਬੋਲੀ ਦੀਓ ਮਰਾਇ ॥੫੨॥ ਇਸ ਪ੍ਰਕਾਰ ਬਾਂਦਰ ਦੇ ਨਾਲ ਸੰਸਾਰ ਗੱਲਾਂ ਹੀਂ ਕਰ ਰਿਹਾ ਸੀ ਕਿ ਇਤਨੇ ਚਿਰ ਵਿਖੇ ਇਕ ਜਲ ਜੀਵ ਨੇ ਉਸ ਨੂੰ ਆ ਕੇ ਕਿਹਾ ਕਿ ਤੇਰਾ ਘਰ ਤਾਂ ਕਿਸੇ ਹੋਰ ਜਲ ਜੀਵ ਨੇ ਮੱਲ ਲਿਆ ਹੈ ਅਤੇ ਤੇਰੀ ਭੀਮੀ ਤੇਰੇ ਪੇਮ ਕਰਕੇ ਅੰਨ ਪਾਣੀ ਛੱਡਕੇ ਭੇਰੇ ਵਿਯੋਗ ਵਿੱਚ ਹੀ ਮਰ ਗਈ ਹੈ। ਇਸ ਪ੍ਰਕਾਰ ਉਹ ਵਰਨ ਬਚ / ਪਾਤ ਜਿਹਾ ਸੁਨ ਕੇ ਬੜਾ ਘਬਰਾਯਾ ਹੋਯਾ ਵਿਰਲਾਪ ਕਰਨ ਲਗ ਹਾਇ ਹਾਇ ਮੇਰੇ ਮੰਦ ਭਾਗੀ ਨਾਲ ਏਹ ਕੀ ਨਿਆਂ ਮਹਾਤਮਾ ਐਉਂ ਆਖਦੇ ਹਨਦੋਹਰਾ॥ ਜਾਂ ਕੇ ਘਰ ਮਾਤਾ ਨਹੀਂ ਨਹਿ ਮਿਠ ਬੋਲੀ ਨਾਰਿ ॥ ਤਾਂ ਘਰ ਬਨ ਏਕ ਬ੍ਰਿਥਾ ਰਚਿਯੋ ਘਰ ਬਾਰ ॥੫੩॥ Original with: Punjabi Sahit Academy Digitizedir: Panjab Digital Library