ਪੰਨਾ:ਪੰਚ ਤੰਤ੍ਰ.pdf/251

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚੌਥਾ ਭੰਡੁ ੨੪੩ ਇਹ ਕਹਿਕੇ ਸੰਸਾਰ ਬੋਲਿਆ ਹੇ ਮਿਝ ਤੂੰ ਖਿਮਾ ਕਰ ਜੋ ਮੈਂ ਡੇਰਾ ਬੜਾ ਅਪਰਾਧ ਕੀਤਾ ਸੀ ਉਸਦਾ ਫਲ ਪਾ ਲਿਆ ਹੁਨ ਮੇਂ ਭੀਮੀ ਦੇ ਵਿਯੋਗ ਵਿਖੇ ਅਗਨਿ ਪ੍ਰਵੇਸ਼ ਕਰਦਾ ਹਾਂ ਇਸ ਬਾਤ ਨੂੰ ਸੁਨ ਬਾਂਦਰ ਹੱਸਕੇ ਬੋਲਿਆ ਹੇ ਭਾਈ ਮੈਂ ਤਾਂ ਪਹਿਲੇ ਹੀ ਜਾਨ ਚੁੱਕਾ ਸਾਂ ਜੋ ਤੂੰ ਇਸਤ੍ਰੀ ਦੇ ਵਸ ਹੈ ਅਰ ਇਸਤੀਜਿਤ ਹੈਂ ॥ ਹੁਨ ਠਕ ਨਿਸਚੇ ਹੋਗਿਆ, ਹੇ ਮੂਰਖ ਖ਼ੁਸ਼ੀ ਦੇ ਵੇਲੇ ਤੂੰ ਦਲਗੀਰੀ ਕਰ ਬੈਠਾ ਹੈ ਕਿਉਂ ਜੋ ਏਹੋ ਜੇਹੀ ਤੀਮੀ ਦੇ ਮੋਯਾਂ ਤਾਂ ਖ਼ੁਸੀ ਕਰਨੀ ਚਾਹੀਦੀ ਹੈ । ਇਸ ਪਰ ਕਿਹਾ ਬੀ ਹੈਦੋਹਰਾ ॥ਨਾਰਿ ਲੜਾਕੀ ਦੁਸਟ ਕੋ ਪੰਡਿਤ ਇਮ ਭਾਵੰਤ ॥ ਜਰਾ ਆਧੁ ਸਮ ਦੁੱਖ ਕੀ ਦਾਤੀ ਹੈ ਸੁਖ ਹੰਭ ॥ ੫੪ ॥ ਤਾਂਭੇ ਐਸੀ ਨਾਰਿ ਕਾ ਨਾਮ ਨ ਲੇਵੇ ਮੀਤ ॥ ਜੋ ਚਾਹੋ ਸੁਖ ਆਪਨਾ ਮਾਨੇ ਬਚਨ ਸlਤ ੫੫ ॥ ਜੋ ਹਿਯ ਮੇਂ ਸੋ ਮੁਖ ਨਹੀਂ ਜੋ ਮੁਖ ਜੋ ਹਿਯ ਨਾਂਹਿ ॥ ਹਿਤ ਕਬਹੂੰ ਨਹਿ ਕਰਤ ਹੈ ਨਾਰਿ ਚਰਿਤ੍ਰ ਅਥਾਂਹਿ ॥੫੬॥ ਨਾਰੀ ਰੂਪ ਨਿਹਾਰ ਕਰ ਅਗਯ ਮਰਤ ਹੈਂ ਐਸ ਜਿਮ ਦੀਪਕ ਪਰ ਪਰਤ ਹੈ ਮੁਢ ਪਤੰਗ ਹਮੇਸ॥ ੫2 ॥ ਵਿਖ ਪੂਰਤ ਘਟ ਕਨਕ ਵਤ ਬਾਹਰ ਤੇ ਸੋਡੰਤ। ਗੂੰਜਾ ਫਲ ਸਮ ਤਿਨ ਕੀ ਉਪਰ ਭੀ ਦਰਸੰਤ ॥੫੮॥ ਦੰਡੇ ਨੇਂ ਤਾੜਨ ਕਰੀ ਕਦੀ ਸ਼ਸਨ ਸਾਥ । ਦਾਨ ਮਾਨ ਉਸਤਤ ਕੀਏ ਵਸ ਨਹੀਂ ਨਾਰੀ ਨਾਥ ॥੫੬॥ ਅਵਚ ਦੁਸਟਪਨ ਭਿਯਨ ਕਾ ਕਿਆ ਭਾਊ ਮੈਂ ਤੋਹਿ ॥ ਕੋਧ ਯੁਕਤ ਹੈ ਪੁਲ ਨਿਜ ਘਾਤ ਕਰਤ ਬਿਨੇ ਮੋਹਿ ॥੬ol ਰੂਖੀ ਮੇਂ ਪ੍ਰਿਥ ਬਾਤ ਕੋ ਕਠਿਨ ਸਾਥ ਨਰਮਾਤ। ਨੀਰਸ ਮੈਂ ਰਸ ਕੋ ਕਰਤ ਮੂਢ ਪੁਰਖ ਸੁਨ ਤਾਰ ॥੬੧॥ ਇਹ ਸੁਨਕੇ ਸੰਸਾਰ ਬੋਲਿਆ ਹੈ ਮਿਤ੍ਰ ਇਹ ਬਾਤ ਸਬ ਠੀਕ ਹੈ ਪਰ ਮੈਂ ਕਿਆ ਕਰਾਂ ਕਿਉਂ ਜੋ ਮੈਨੂੰ ਦੋ ਅਨਰਥ ਇਕੱਠੇ ਆਗਏ ਇੱਕ ਤਾਂ ਮੇਰਾ ਘਰ ਉੱਜੜ ਗਿਆ ਅਤੇ ਦੂਜਾ ਤੇਰੇ ਜੇਹੇ ਮਿਤ੍ਰ ਨਾਲ ਵਿਰੋਧ ਹੋਗਿਆ ਹੱਛਾ ਦੈਵ ਯੋਗ ਨਾਲ ਏਹੋ ਹੀ ਬਾਤ ਹੋ ਜਾਂਦੀ ਹੈ ਇਸ ਪਰ ਕਿਹਾ ਬੀ ਹੈ Qriginal : Punjabi Sahit Academy Digitized by: Panjab Digital Library