________________
२४४ | ਪੰਚ ਝੰਡੂ ਦੋਹਰਾ ॥ ਮੇਰੀ ਪੰਡਤਾਈ ਜਿਤੀ ਦੁਗਨੀ ਤਵ ਨਿਹਸੰ ਗ !! ਯਾਰ ਗਯੋ ਭਰਤਾ ਮਰਿਯੋ ਕਿ ਦੇਖੇ ਹੈ ਨੰਗ ॥੬੨॥.. ਬਾਂਦਰ ਬੋਲਿਆ ਕਿਸਤਰਾਂ ਸੰਸਾਰ ਨੇ ਕਿਹਾ ਸੁਨ- . ੯ ਕਥਾ | ਕਿਸੇ ਪਿੰਡ ਵਿਖੇ ਭਾਮੀ ਖਾਵੰਦ ਹਲ ਚਲਾਉਨ ਵਾਲੇ ਰਹਿੰਦੇ ਸੇ । ਉਸ ਹਾਲੀ ਦੀ ਤੀਮੀ ਜੱਟ ਦੇ ਬੁਢਾਪੇ ਕਰਕੇ ਹਮੇਸ਼ਾਂ ਪਰਾਏ ਮਨੁਖਾਂ ਲਾਲ ਰਲੀ ਹੋਈ ਕਦੇ ਬੀ ਘਰ ਵਿਖੇ ਟਿਕੇ ਨਹੀਂ ਬੈਠਦੀ ਸੀ। ਕਿਸੇ ਇੱਕ ਠੱਗ ( ਪਰਾਏ ਧਨ ਦੇ ਹਰਨ ਵਾਲੇ) ਨੇ ਉਸਨੂੰ ਪਛਾਨ ਕੇ ਏਕੰਤ ਵਿਖੇ ਕਿਹਾ ਹੋਭਦੇ ਮੇਰੀ ਮਾਂ ਮਰ ਗਏ ਹੈ ਅਤੇ ਮੈਂ ਤੇਰੀ ਸਰਤ ਦੇਖਕੇ ਮੋਹ ਆ ਗਿਆ ਹਾਂ । ਸੋ ਇਸ ਲਈ ਤੂੰ ਮੇਰੇ ਨਾਲ ਹੀ ਅਨੰਦ ਕਰ । ਉਸਨੇ ਕਿਹਾ ਹੈ ਭਦ ਜੇਕਰ ਏਹ ਗੱਲ ਠੀਕ ਹੈ ਤਾਂ ਮੇਰੇ ਪਤਿ ਪਾਸ ਬਹੁਤ ਸਾਰਾ ਧਨ ਹੈ ਅਤੇ ਓਹ ਬਹੁਤ ਬੁੱਢਾ ਹੈ ਉੱਠ ਬੀ ਨਹੀਂ ਸਕਦਾ, ਸੋ ਓਹ ਧਨ ਲੈਕੇ ਮੈਂ ਤੇਰੇ ਕੋਲ ਆ ਜਾਂਦੇ ਹਾਂ ਅਤੇ ਉਸ ਧਨ ਦੇ ਕਰਕੇ ਤੇਰੇ ਨਾਲ ਸੁਖ ਭੋਗਾ, ਓਹ ਬੋਲਿਆਂ ਮੈਂ ਭ ਏਹੋ ਚਾਹੁੰਦਾ ਹਾਂ ਸੋ ਤੂੰ ਕਲ ਸਵੇਰੇ ਹੀ ਇਸ ਜਗਾ ਪਰ ਆ ਜਾਵ ਜੇ ਤੇਨੂੰ ਨਾਲ ਲੈਕੇ ਕਿਸੇ ਹੱਛੇ ਨਗਰ ਵਿਖੇ ਜਾਕੇ ਭੇਰੇ ਨਾਲ ਅਨੰਦ ਕਰਾਂ | ਓਹ ਉਸਦੇ ਨਾਲ ਡਿਗਯਾ ਕਰ ਪ੍ਰਸੰਨ ਹੋਕੇ ਆਪਨੇ ਘਰ ਗਈ , ਅ ਤੇ ਰਾਤ ਨੂੰ ਭਰਤਾ ਦੇ ਸੁੱਤਿਆਂ ਸਾਰਾ ਧਨੂੰ ਲੈਕੇ ਪ੍ਰਭਾਤ ਵੇਲੇ ਜਿਸ ਜਗਾ ਦਾ ਉਸ ਨੇ ਪਤਾ ਦਸਿਆ ਸੀ ਉੱਥੇ ਚਲ ਗਈ। ਓਹ ਠੱਗ ਬ ਉਸਨੂੰ ਲੋਕੇ ਦੱਖਲ ਦਸ਼ਾ ਨੂੰ ਤੁਰ ਪ ਆ ਦੋ ਕੋਹਾਂ ਉੱਤੇ ਜਾ ਕੇ ਇੱਕ ਨਦ ਆਈ ਤਦ ਠੱਗ ਨੇ ਸੋਚਿਆ ਜੋ ਇਸ ਬੁੱਢੀ ਤਾਮੀ ਨੂੰ ਲੋਜਾਕੇ ਮੈਂ ਕਰੇ ਕਰਾਂਗੇ। ਦੂਜੇ ਨਾ ਜਾਣੀਏ ਜੋ ਕੋਈ ਇਸਦਾ ਸੰਬੰਧ ਪਿਛੇ ਆ ਜਾਵੇ ਤਾਂ ਬੜੀ ਖਰਾਬੀ ਹੋਵੇਗੀ ਇਸਲਈ - ਇਸ ਦਾ ਧਨ ਲੇਕੇ ਚਲਿਆ ਜਾਵੇ। ਇਹ ਸੋਚ ਕੇ ਉਸਨੂੰ ਬੇਲਆ ਹੇ ਭਲਏ ਲੋਕ ਏਹ ਨਦ ਬੜੀ ਭਾਰੂ ਹੈ ਇਸਲਈ ਪਹਿਲਾਂ ਲਟਾ ਪਟਾ ਪਾਰ ਛੱਡ ਆਵਾਂ ਵੇਰ ਆਕੇ ਤੈਨੂੰ ਆਪਣੀ ਪਿੱਠ ਤੇ ਚਾੜ੍ਹ ਕੇ ਲੈ ਜਾਵਾਂਗਾ, ਓਹ ਬੋਲੀ ਹੱਛਾ ਇਵੇਂ ਕਰ ਇਸ ਪ੍ਰਕਾਰ ਕਹਿਕੇ ਸਾਰਾ ਧਨ ਉਸਦੇ ਹਵਾਲੇ ਕਰਤਾ ਉਸਨੇ ਕਿਹਾ ' ਅਪਨੇ ਕਪੜੇ ਬੀ ਦੇਹ ਕਿਉ ਸੋ ਜਲ ਵਿਖੇ ਕਪੜੇ ਭਿੱਜ ਜਾਲ ਗੋਤ Original with: Punjabi Sahit Academy p:y #i:੬੯st i॥: . Panjab Digital Library