________________
ਚੌਥਾ ਭੰਡੁ . ੨੪੫ ਉਸਨੇ ਕਪੜੇ ਭੀ ਦੇ ਦਿੱਤੇ ਅਤੇ ਓਹ ਲੈਕੇ ਪਾਰ ਜਾਕੇ ਨੱਠ ਗਿਆ ਅਤੇ ਓਹ ਪਾਣੀ ਵਿੱਚ ਖੜੋਤੀ ਹੋਈ ਉਸਨੂੰ ਉਡੀਕ ਰਹੀ ਸੀ ਕਿ ਇਤਨੇ ਚਿਰ ਵਿਖੇ ਇਕ ਗਿਦੜੀ ਮਾਸ ਨੂੰ ਲੈਕੇ ਉੱਥੇ ਆ ਪਹੁੰਚੀ ਅਜੇ ਆਕੇ ਖੜੋਤੀ ਹੀ ਸੀ ਕਿ ਇਤਨੇ ਚਿਰ ਵਿੱਚ ਇਕ ਮੱਛੀ ਜਲ ਵਿਚੋਂ ਉਛਲਕੇ ਬਾਹਰ ਆਗਈ ਓਹ ਗਿੜੀ ਮਾਸ ਨੂੰ ਛੱਡਕੇ ਮੱਛੀ ਨੂੰ ਫੜਨ ਲੱਗੀ, ਮੱਛੀ ਤਾਂ ਕੁੱਦਕੇ ਨਦੀ ਵਿੱਚ ਜਾ ਪਈ ਅਤੇ ਮਾਸ ਨੂੰ ਇੱਲ ਲੈ ਗੌਈ ਓਹ ਗਿਦੜੀ ਵਿਚਾਰੀ ਦੇਖਦੀ ਹੀ ਹੱਕੇ ਬੱਕੀ ਰਹਿ ਗਈ ਉਸ ਨੂੰ ਦੇਖ ਓਹ ਤੀਆਂ ਬੋਲੀਦੋਹਰਾ ॥ ਗੀਧ ਗਯੋ ਲੈ ਮਾਸ ਕੋ ਮੱਛ ਗਯੋ ਜਲ ਮਾਂਹਿ । ..ਕਿਆ ਦੇਖਤ ਹੈ ਗੀਦੜੀ ਮਛ ਮਾਸ ਦੋਊ ਨਾਂਹਿ ੬੩ ॥ ਇਸ ਬਾਤ ਨੂੰ ਸੁਨਕੇ ਪਤਿ, ਦੌਲਤ ਅਤੇ ਯਾਰ ਤੋਂ ਖਾਲੀ ਨੰਗੇ ਭੀਮੀ ਨੂੰ ਗਿਦੜੀ ਨੇ ਕਿਹਾਦੋਹਰਾ| ਮੇਰੀ ਪੰਡਤਾਈ ਜਿਤੀ ਦੁਗਨੀ ਭੇਵ ਨਿਰਸੰਗ . · ਯਾਰ ਗਯੋ ਭਰਤਾ ਮਰਿਯੋ ਕਿਆ ਦੇਖੇ ਹੈ ਨੰਗ ॥੬੪॥ ਇਸ ਪ੍ਰਕਾਰ ਬਾਂਦਰ ਤੇ ਸੰਸਾਰ ਬਾਤਾਂ ਕਰਦੇ ਹੀ ਸੇ ਇੱਕ ਜਲ ਜੀਵ ਨੇ ਆ ਕੇ ਉਸ ਸੰਸਾਰ ਨੂੰ ਕਿਹਾ, ਤੇਰਾ ਘਰ ਤਾਂ ਇਕ ਬੜੇ ਭਾਰੀ ਸੰਸਾਰ ਨੇ ਘੇਰ ਲਿਆ ਹੈ ਇਸ ਬਾਤ ਨੂੰ ਸੁਨਕੇ ਓਹ ਸੰਸਾਰ ਉਸਦੇ ਕੱਢਨ ਦਾ ਹਲਾ ਸੋਚਦਾ ਹੋਯਾ ਬਾਂਦਰ ਨੂੰ ਬੋਲਿਆ ਦੇਖ ਮੇਰੇ ਉਪਰ ਪਰਮੇਸਰ ਦੀ ਕਰੋਪੀ ਹੋਈ ਹੈ ॥ ਦੋਹਰਾ॥ਮੀਤ ਫਿਰਿਓ ਨਾਰੀ ਮਰੀ ਘਰ ਭੀ ਲੀਓ ਖੁਸਾਇ ॥ ਨਾ ਜਾਨੇ ਕਿਆ ਹੋਇ ਬਿਧਿ ਸੁਨ ਕਹਾ ਬਸਾਇ॥੬੫॥ ਅਥਵਾ ਇਹ ਬਾਤ ਠੀਕ ਹੈ:ਕੁੰਡਲੀਆਂ ਛੰਦ॥ ਬਾਮ ਬਿਧਾਤਾ ਕੇ ਭਏ ਸਬ ਕਾਰਜ ਪ੍ਰਤਿਕੂਲ। ਹੋਤ ਅਤੇ ਇਮ ਜਿਮ ਪੜੇ ਦੁਖ ਪਰ ਦੁਖ ਨਜੁਲ॥ : ਦੁਖ ਪਰ ਦੁੱਖ ਨਜੁਲ ਚੋਟ ਪਰ ਲਗਤੀ ਚੌਟਾ। ਭੂਖ ਬਹੁਤ ਤਬ ਲਗੇ ਜਬੀ ਹੈ ਧਨ ਕਾ ਟੋਟਾ ਕਹਿ ਸ਼ਿਵ ਨਾਥ ਵਿਚਾਰ ਦੁੱਖ ਨਹਿ ਮਿਟੇ ਅਕਮਾ ਪੁ8 ਅਪਦ ਹੀ ਹੋਤ ਜਥ। ਬਿਧ ਹੋਤ ਸੁ ਬਾਮ: ੬੬ 4) rgia c ! :: : : Punjabi Sahit Academy Digitized by: Panjab Digital Library