ਪੰਨਾ:ਪੰਚ ਤੰਤ੍ਰ.pdf/259

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਥਾ ਭੰਝ ੨੫੧ ਦੋਹਰਾ ॥ ਭੁੱਖਨ ਯੋਗ ਜੋ ਸਾਦ ਯੁਤ, ਅਰ ਖਾਏ ਪਚ ਜਾਇ ॥".. ਤਾ ਕਾ ਭੱਖਨ ਕਰਤ ਹੀ ਚਾਹਤ ਸੂਖ ਕਾਇ ॥੭੯॥ ਸੋ ਇਸ ਲਈ ਓਹ ਚੀਜ਼ ਖਾਨੀ ਚਾਹੀਦੀ ਹੈ ਜੋ ਸੁਖਦਾਈ | ਹੋਵੇ ਇਸਲਈ ਮੈਂ ਇੱਥੋਂ ਚਲਿਆ ਜਾਂਦਾ ਹਾਂ । ਗਿੱਦੜ ਬੋਲਿਆ ਹੈ ਡਰਪੋਕ ਤੂੰ ਨਿਸੰਗ ਹੋਕੇ ਇਸ ਨੂੰ ਖਾਹ ਜਦ ਸ਼ੇਰ ਆਵੇਗਾ। ਮੈਂ ਤੈਨੂੰ ਦੂਰੋਂ ਹੀਂ ਦੱਸ ਦਿਹਾਂ ਗਾ॥... ਇਹ ਸੁਨਕੇ ਚਿਭਾ ਉਸਨੂੰ ਖਾਣ ਲੱਗਾ ਜਦ ਗਿੱਦੜ ਨੇ ► , ਜਾਤਾ ਜੋ ਇਸਨੇ ਉਸ ਦੀ ਖਲੜੀ ਪਾੜੀ ਹੈ ਤਦ ਆਖਿਆ ਹੈ ਭਾਨਜੇ ਸ਼ੇਰ ਆ ਗਿਆ ਹੈ ਨੱਸ ਜਾ, ਇਹ ਸੁਲ · ਕੇ ਚਿਭਾ ਨੱਸ ਗਿਆ ਅਤੇ ਜਿਉਂ ਗਿੱਦੜ ਉਸ ਹਾਥੀ ਨੂੰ ਖਾਨ ਹੀ ਲੱਗਾ ਸੀ ਜੋ . ਇਤਨੇ ਚਿਰ ਵਿਖੇ ਇੱਕ ਹੋਰ ਗਿੱਦੜ ਆ ਨਿਕਲਿਆਂ ਉਸ ਨੂੰ ਆਪਨੇ ਵਰਗ ਜਾਨਕੇ ਗਿੱਦੜ ਨੇ ਏਹ ਲੋਕ ਕਿਹਾ - ਦੋਹਰਾ| ਅਧਿਕ ਬਲੀ ਸੇ ਮਤਾ ਬਲ ਲਖ ਭੇਟ ਕਰਾਇ ॥ ਅਲਪ ਬਲੀ ਕੋ ਦਾਨ ਸੇ ਸਮ ਸੇ ਯੁੱਧ ਰਾਇ ॥੮॥ . ਉਸਦੇ ਸਨਮੁਖ ਹੋ ਯੁਧ ਕਰ ਉਸਨੂੰ ਭਜਾਕੇ : ਆਪ ਸੁਖ ਨਾਲ ਉਸ ਹਾਥੀ ਨੂੰ ਖਾਨ ਲੱਗਾ ॥ ਹੇ ਸੰਸਾਰ ਤੂੰ ਬੀ ਇੱਸੇਤਰਾਂ ਆਪਨੇ ਜੇਹੇ ਨਾਲ ਯੁੱਧ ਕਰਕੇ ਉਸ ਨੂੰ ਭਜਾ ਦੇਹ ਜੇਕਰ , ਬਹੁਤ ਚਿਰ ਬੀਤ ਜਾਏਗਾ ਤਾਂ ਫੇਰ ਨਿਕਲਨਾ ਔਖਾ ਹੈ ਸਗਮਾ ਉਸ ਤੋਂ ਹੀ ਆਪ ਨਾਸ ਜਾਨ॥ ਦੋਹਰਾ ॥ ਤ੍ਰਿਪਤੀ ਗੋਅਨ ਮੇਂ ਲਖੋ ਬਾਹਮਨ ਮੇਂ ਤ੫ ਹੋਤ ॥ ਲਖੋ ਨਾਰ ਮੇਂ ਚਪਲ ਭੈ ਮਾਨੋ ਨਿਜ ਗੋਤ ॥ ੮੧ ॥ ਹੋਰ ਸੁਨਦੋਹਰਾ॥ ਅੰਨ ਬਹੁਤ ਪਰਦੇਸ ਮੇਂ ਗਾਫਲ ਹੈ ਪੂਰ ਨਾਰਿ । | ਪਰ ਅਪਨੀ ਜਾਤੀ ਸਦਾ ਕਰਤ ਵੈਰ ਨਿਰਧਾਰ ॥੨॥ ਸੰਸਾਰ ਬੋਲਿਆ ਇਹ ਬਾਤ ਕਿਸ ਪ੍ਰਕਾਰ ਹੈ ਬਾਂਦਰ ਤੋਂ ਲਿਆ ਸੁਨ:੧੨ ਕਥਾ॥ਕਿਸੇ ਜਗਾ ਪਰ ਚਿਗ ਨਾਮੀ ਕੁੱਤਾ ਰਹਿੰਦਾ ਸੀ ਉੱਥੇ ਕਾਲ ਪੈ ਗਿਆ ਇਸਲਈ ਬਹੁਤੇ ਜੀਵ ਮਰਨ ਲੱਗੇ ਸੋ ਚਿਗ ਓਹ ਦੇਸ਼ ਛੱਡਕੇ ਦੇਸ ਨਿਕਲ ਗਿਆ।'ਉੱਥੇ ਕਿਸੇ ਘਰ ਵਿਖੇ ਵਰ Original 25 Punjabi Sahit Academy Pogled by: anjab Digital Library P