ਪੰਨਾ:ਪੰਚ ਤੰਤ੍ਰ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੮

ਪੰਚ ਤੰਤ੍ਰ


ਗੁਨ ਗ੍ਰਾਹੀ ਨਹਿ ਪੁਰਖ ਜੋ ਕਾਹੇ ਸੋਵਤ ਧਾਇ ॥੫੦॥
ਪਰੁਖ ਬਚਨ ਸੇ ਪ੍ਰਭੂ ਕੋ ਜੋ ਨਿੰਦਤ ਮਤਿ ਹੀਨ।
ਸੋ ਵੈਰੀ ਹੈ ਆਪਕਾ ਸੇਵਕ ਧਰਮ ਨ ਚੀਨ ॥੫੧॥
ਜਿਸ ਰਾਜਾ ਕੀ ਸੇਵ ਤੇ ਭੂਖ ਪਿਆਸ ਨਹਿ ਜਾਤ।
ਤਾਸ ਸੇਵ ਤਜ ਅਰਕ ਜਿਮ ਫੂਲ ਪੁਹਪ ਯੁਤ ਤਾਤ ॥੫੨॥
ਰਾਜ ਮਾਤ ਮਹਿਖੀ ਪੁਨਾ ਮੰਤ੍ਰੀ ਅਰ ਨ੍ਰਿਪ ਪੂਤ।
ਦ੍ਵਾਰਪਾਲ ਉਪਰੋਧ ਸੇ ਰਾਜਾ ਵਤ ਕਰ ਸੂਤ ॥੫੩॥
ਚਤੁਰ ਪੁਰਖ ਨ੍ਰਿਪ ਹੁਕਮ ਕੋ ਸਿਰ ਪਰ ਧਰਤ ਸਦੀਵ।
ਬਿਨ ਬਿਚਾਰ ਤਾਂਕੋ ਕਰੈ ਮੁਖੋਂ ਕਹੇਂ ਜਯਜੀਵ ॥੫੪॥
ਨ੍ਰਿਪ ਦੀਨੋ ਸਿਰ ਪਰ ਧਰੇ ਕਹੇ ਮਿਲਯੋ ਮੁਹਿ ਠੀਕ।
ਵਸਤ੍ਰ ਆਦਿ ਪਹਿਰੇ ਸਦਾ ਸੋ ਨਰ ਨ੍ਰਿਪ ਕੋ ਨੀਕ ॥੫੫॥
ਜੋ ਨਰ ਨ੍ਰਿਪੁ ਕੀ ਨਾਰਿ ਸੋ ਕਰਤ ਬਾਤ ਨਹਿ ਕੋਇ।
ਮਾਤਾ ਵਤ ਤਾਂਕੋ ਲਖੇ ਨ੍ਰਿ੫ ਬੱਲਭ ਸੋ ਹੋਇ ॥੫੬॥
ਜੂਪ ਲਖੇ ਯਮ ਰੂਪ ਜੋ ਸੁਰਾ ਲਖੇ ਵਿਖ ਰੂਪ ।
ਨਾਰੀ ਕੋ ਪੁਤਲੀ ਲਖੇ ਸੋ ਨਰ ਪ੍ਰਿਯ ਹੋ ਭੂਪ ॥੫੭॥
ਰਣ ਮੇਂ ਨ੍ਰਿਪ ਆਗੇ ਚਲੇ ਪਰ ਮੇਂ ਪੀਛੇ ਚਾਲ।
ਘਰਮੇਂ ਰਹੁ ਨ੍ਰਿਪ ਦ੍ਵਾਰ ਪੈ ਤਬ ਹ੍ਵੈ ਭੂਪ ਕ੍ਰਿਪਾਲ ॥੫੮॥
ਨ੍ਰਿਪ ਮੁਝ ਪੈ ਪਰਸੰਨ ਹੈ ਯਹਿ ਬਿਚਾਰ ਜੀਅ ਜੋਇ ।
ਨੀਤਿ ਨ ਤਜੇ ਵਿਖੇਪ ਮੇਂ ਤੌ ਭੂਪਤਿ ਪ੍ਰਿਯ ਹੋਇ ॥੫੯॥
ਰਾਜਾ ਰਿਪੁ ਸ਼ਤ੍ਰੂ ਲਖੋ, ਲਖੋ ਮੀਤ ਤਿਸ ਮੀਤ।
ਤੌ ਪ੍ਰਿਯਾ ਤੂੰ ਭੂਪਾਲੋਂ ਕੋ ਬਾਤ ਰਾਖ ਮਮ ਚੀਤ ॥੬੦॥
ਜੋ ਨ੍ਰਿਪ ਤੁਹਿ ਕਟੁ ਬਚਨ ਕਹਿ ਮਤ ਉਤ੍ਰ ਤੂੰ ਦੇਹ।
ਮਤ ਸਮੀਪ ਤਾਂਕੇ ਹਸੋ ਤੌ ਨ੍ਰਿਪ ਕਰੇ ਸਨੇਹ ॥੬੧॥
ਰਣ ਕੋ ਜੋ ਨਿਜ ਗ੍ਰਹ ਲਖੇ ਤਜ ਕਰ ਭਯ ਅਰ ਮੋਹ।
ਜਾਨੈ ਦੇਸ ਵਿਦੇਸ ਕੋ ਤੌ ਭੂਪਤਿ ਵਸਿ ਤੋਹਿ ॥੬੨॥
ਨਾ ਕਰ ਨਿੰਦਾ ਭੂਪ ਕੀ ਅਰ ਤਾਂਕੀ ਤਿਅ ਸਾਥ।
ਸੰਗਤ ਕੋ ਮਤ ਕੀਜੀਏ ਤਬ ਰਾਜਾ ਗਹਿ ਹਾਥ ॥੬੫॥

ਇਸ ਬਾਤ ਨੂੰ ਸੁਨਕੇ ਕਰਟਕ ਬੋਲਿਆ ਹੇ ਭਾਈ ਇਹ ਤਾਂ ਮੈਂ ਜਾਣਿਆਂ ਕਿ ਤੈਨੂੰ ਰਾਜਨੀਤਿ ਆਉਂਦੀ ਹੈ ਪਰ ਮੈਂ ਪਛਦਾ