ਪੰਨਾ:ਪੰਚ ਤੰਤ੍ਰ.pdf/261

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੫੩ ਪਰ ਉ੩ ਕਰਕ ਨਾਮੀ ਪੰਜਵੇਂ ਖੰਭ ਦਾ ਆਰੰਭ ਕੀਤਾ ਜਾਂਦਾ ਹੈ ਜਿਸ ਦਾ ਪਹਿਲਾ ਸ਼ਲੋਕ ਏਹ ਹੈਦੋਹਰਾ ॥ ਦੇਖੇ ਸੋਚੇ ਸੁਨੇ ਬਿਨ ਬਿਨਾ ਪਰੀਛਿਆ ਕੀਨ ॥ ਐਸੇ ਕਮ ਨ ਕਰੇ ਨਰ ਜਿਮ ਨਾਈ ਨੇ ਕੀਨ ॥੧li ਇਸ ਉੱਪਰ ਇਹ ਪ੍ਰਸੰਗ ਸੁਨਿਆ ਜਾਂਦਾ ਹੈ ਕਿ| ਪਟਨੇ ਸ਼ਹਿਰ ਬਿਖੈ ਮਨਿਭਦ ਨਾਮੀ ਸੇਠ ਰਹਿੰਦਾ ਸੀ ॥ ਬਹੁਭ ਦਾਨ ਪੁੰਨ ਕਰਦਿਆਂ ਉਸਦਾ ਧਨ ਨਸ਼ਟ ਹੋਗਿਆ ਧਨ ਦੇ ਨਾਸ ਹੋਨ ਕਰਕੇ ਉਸ ਦਾ ਕੋਈ ਆਦਰ ਨਾ ਕਰੇ ਇਸ ਲਈ ਓਹ ਬੜਾ ਦੁਖੀ ਹੋਯਾ ਇੱਕ ਦਿਨ ਰਾਤ ਨੂੰ ਸੁਤਾ ਪਿਆ ਚਿੰਡਾ ਵਿਖੇ ਆਖਨ ਲੱਗਾ ਇਸ ਨਿਰਧਨਤਾ ਨੂੰ ਧੱਕਾਰਹੈ॥ਕਿਹਾਬੀ ਹੈ ਯਥਾਦੋਹਰਾ ॥ ਸੀਲ ਸੋਚ ਸਾਂਤੀ ਤਥਾ ਚਤੁਰਾਈ ਕੁਲ ਮਾਨ। ਅਰ ਬਾਣੀ ਕੀ ਮਧੁਰਤ ਧਨ ਬਿਨ ਸਬ ਹਤ ਨ ॥੨॥ ਮਾਨ ਦਰ੫ ਵਿਗਨ ਪੁਨ ਬੁੱਧੀ ਅਵਰ ਬਿਲਾਸ ॥ ਧਨ ਜਾਵਤ ਹੀ ਪੁਰਖ ਕੇ ਏ ਸਬ ਹੋਤ ਬਿਨਾਸ ॥8॥ ਜਿਮ ਬਸੰਤ ਕੀ ਵਾਤ ਤੇ ਹਿਮ ਸੋਭਾ ਘਟ ਜਾਤ। ਬੁੱਧਮਾਨ ਕੀ ਬੁੱਧ ਓਮ ਧਨ ਚਿੰਤਾ ਮੇਂ ਹਾਥ ॥੪॥ ਭੰਡੁਲ ਤੇ ਕਪੜਾ ਲਵਨ ਲਕੜੀ ਤੇਲ ਅਚਾਰ । ਨਿਰਧਨ ਕੀ ਇਸ ਚਿੰਤ ਮੇਂ ਨਾਸੇ ਬੁੱਧ ਅਪਾਰ ॥੫॥ ਸੁਸਕ ਤਾਲ ਨਭ ਨਖਤ ਬਿਨ ਪੁਲਾਂ ਜੋ ਭੂਮਿ ਮਸਾਨ ਇਮ ਨਿਰਧਨ ਗਹ ਹੋਭ ਹੈ ਭੈ ਦਾਇਕ ਮਤਿ ਮਾਨ॥੬॥ ਨਿਕਟ ਖੜਾ ਨਹਿ ਦੀਖਭਾ ਅਤਿ ਲਘੁ ਧਨ ਤੇ ਹੀਨ। ! ਜਿਮ ਜਲ ਮੇਂ' ਬੁਦਬੁਦ ਉਪਜ ਬਿਨ ਦੇਖੇ ਹੁਇਲੀਨ1121 ਕੁਲ ਚਤੁਰਾਈ ਸੀਲ ਬਿਨ ਅਤੇ ਧਨ ਜੋ ਮੀਤ ਸਬ ਨਰ ਤਾਂ ਲਖ ਸੁਖ ਲਹੈਂ ਕਲਪ ਇਛ ਵਤ ਰੀਤ ॥੮॥ ਵਿਦਯਾ ਯੁਤ ਕੁਲਵਾਨ ਭੀ ਧਨ ਵਾਰੇ ਕੇ ਦਾਸ ॥ ਉਪਕਾਰੀ ਧਨ ਹੀਨ ਤੇ ਮੁਖ ਮੋੜੇ ਧਰ ਭਾਸ ॥੯॥ ਬੁਰਾ ਨ ਭਾਖਤ ਜਲਧ ਕੋ ਗਾਜਤ ਜੋ ਦਿਨ ਰਾਤ। ਤਥਾ ਵਾਕ ਕਹੁ ਧਨੀ ਕੇ ਸਬ ਕੋ ਜਾਤੇ ਸੁਹਾਭ ੧o ॥ ਇਹ ਬਾਤ ਨਿਸਚੇ ਕਰਕੇ ਫੇਰ ਸੋਚਨ ਲੱਗਾ ਜੋ ਮੈਂ ਅੰਨ ਪਾਨੀ Original wab: Punjabi Sahit Academy Digitized by: Panjab Digital Library