ਪੰਨਾ:ਪੰਚ ਤੰਤ੍ਰ.pdf/262

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੨੫੪ ਪੰਚ ਪੰਚ ਛੱਡਕੇ ਪਾਨ ਤਿਯਾਗ ਦੇਵਾਂ ਕਿਉਂ ਜੋ ਬੇਫ਼ਾਇਦਾ ਜੀਉਨਾ ਕਿਸ ਕੰਮ ਹੈ ਇਸ ਪ੍ਰਕਾਰ ਗਿਣਤੀ ਕਰਦਿਆਂ ਸੌ ਗਿਆ | ਸੁਪਨੇ ਵਿਖੇ ਪਦਮ ਨਿਧਿ ਨਾਮੀ ਸਰੇਵੜੇ ਨੇ ਦਰਸ਼ਨ ਦੇਕੇ ਆਖਿਆ ਹੈ ਸੇਠ ਉ ਚਿੰਤਾਨਾਂ ਕਰ ਮੈਂ ਪਦਮਨਿਧਿ ਨਾਮ ਕਰਕੇ ਤੇਰੇ ਪਿਛਲਿਆਂਦਾ ਇਕੱਠਾ ਕੀਤਾ ਧਨ ਹਾਂ ਸੋ ਮੈਂ ਏਹੋ ਰੂਪ ਧਾਰਕੇ ਸਵੇਰੇ ਤੇਰੇ ਘਰ ਆਵਾਂਗਾ ਸੋ ਤੇ ਸੋਟੇ ਨ ਲ ਮਾਰ ਸਿੱਟੀ ਅਰ ਮੇਂ ਮਰਕੇ ਸੋਨੇ ਦਾ ਬਨ ਜਾਵਾਂਗਾ ਮੈਨੂੰ ਅੰਦਰ ਪਾ ਲਵੀਂ ਕਦੀ ਨਾ ਮੁਕਾਂਗਾ ਸਵੇਰੇ ਓਹ ਬਾਨੀਆ ਉੱਠਕੇ ਮੋਚਨਗਾ ਕੀ ਜਾਨੀਏ ਏਹ ਸੁਪਨਾ ਸੱਚਾ ਹੋਵੇ ਯਾ ਝੂਠਾਹੀ ਮਲੂਮ ਹੁੰਦਾ ਹੈ ਕਿਉਂ ਜੋ ਮੈਂ ਹਮੇਸ਼ਾਂ ਧਨ ਦੀ ਚਿੰਤਾ ਕਰਦਾ ਰਹਿੰਦਾ ਹਾਂ ਇਸ ਪਰ ਕਿਹਾ ਬੀ ਹੈ:ਦੋਹਰਾ 1 ਚਿੰਡਾ ਯੁਤ ਰੋਗੀ ਪੁਨਾਂ ਕਾਮਾਤੁਰ ਨਹ ਜੋਇ ॥ ਇਨਕ। ਦੇਖਾ ਸੁਪਨ ਜੋ ਸਾਚਾ ਕਈਂ ਨ ਹੋਇ॥੧੧॥ ਇਤਨੇ ਚਿਰ ਵਿਖੇ ਉਸਦੀ ਘਰ ਵਾਲੀ ਨੇ ਪੈਰ ਧੁਵਾਉਣ ਲਈ ਕਿਸੇ ਨਾਈ ਨੂੰ ਬੁਲਾਯਾ ਹੀ ਸਾਂ ਜੋ ਓਹ ਰਾਤ ਦੇ ਸੁਪਨੇ ਵਿੱਚ ਦੇਖਿਆ ਹੋਯਾ ਸਰੇਵੜਾ ਆ ਪਹੁੰਚਾ ਏਠ ਨੇ ਉਸਨੂੰ ਦੇਖ ਰਾਤ ਦੀ ਗੱਲ ਚਿੱਤ ਕਰ ਸੋਟੇ ਨਾਲ ਉਸਨੂੰ ਕੁੱਟ ਸਿੱਟਿਆ ਓਹ ਉਸੇ ਵੇਲੇ ਸੋਨੇ ਦਾ ਬਣ ਕੇ ਪੂਥਵੀ ਤੇ ਵੈ ਪਿਆ ਸੇਠ ਨੇ ਉਸ ਸੋਨੇ ਨੂੰ ਤਾਂ ਆਪਣੇ ਅੰਦਰ ਰੱਖ ਲਿਆ ਅਤੇ ਨਾਈ ਨੂੰ ਕੁਝ ਥੋੜਾ ਜੇਹ ਧਨ ਦੇਕੇ ਅਤੇਕਪੜੇ ਦੇਕੇ ਆਖਿਆ ਜੋ ਏਹ ਬਾਤ ਕਿਸੇ ਨੂੰ ਨਾ ਦੱਸੀ ਨਾਈ ਨੇ ਘਰ ਵਿਖੇ ਜਾਕੇ ਏਹ ਖਿਆਲ ਕੀਤਾ ਕਿ ਏਹ ਸਰੇਵੜੇ ਸਾਰੇ ਇਸੇ ਤਰਾਂ ਸੋਟੇ ਨਾਲ ਮਾਰਿਆਂ ਸੋਨੇ ਦੇ ਬਨ ਜਾਂਦੇ ਹਨ ਇਸ ਲਈ ਮੈਂ ਬੀ ਸਵੇਲੇ ਬਹੁਤਿਆਂ ਨੂੰ ਬੁਲਾ ਕੇ ਮਾਰਾਂ ਜੋ ਮੇਰੇ ਪਾਸ ॥ ਬਹੁਤ ਸਾਰਾ ਸੋਨਾ ਹੋ ਜਾਵੇ ਇਸ ਪ੍ਰਕਾਰ ਸੋਚਦੇ ਹੋਏ ਨੂੰ ਰਾਤ ਤਾਂ ਬੜੀ ਔਖੀ ਬੀਤੀ ਅਤੇ ਸਵੇਰੇ ਹੀ ਉਠ ਕੇ ਇੱਕ ਸੋਦਾ ਤਿਯਾਰ ਕਰ ਆਪਨੇਘਰ ਵਿਖੇਧਰ ਸਰੇਵੜਿਆਂ ਦੇ ਮੰਦਰ ਵਿਖੇ ਜਾ ਜਿਨ ਦੀਆਂ ਭਿੰਨ ਪ੍ਰਦਖਨਾਕਰ ਗੋਡਿਆਂਨੂੰ ਜਮੀਨ ਤੇ ਟਿਕਾ ਅਤੇ ਆਪਨੋਮੁੰਹ ਭੇ ਕਪੜਾ ਬੰਨ੍ਹ ਕੇ ਉੱਚੀ ਅਵਾਜ ਨਾਲ ਏਹ ਸ਼ਲੋਕ ਬੋਲਿਆਦੋਹਰਾ ॥ ਜਿਨ ਸਾਮੀ ਕੀ ਜੈ ਸਦਾ ਅਹੇ ਰਲ ਯੂਤ ਦੋਇ ! ਜੀਤ ਲਿਯੋ ਕੰਦਰ੫ ਜਿਨ ਮਨ ਮੇਂ ਰਾਖਯੋ ਗੋਇ ॥੧੨॥ kr is it ਵੈ ॥: 1 1 : Punjabi Sahit Academy Digitized by: Panjab Digital Literary