________________
ਪੰਚਮੋ ਭੰਡੁ ਤੂੰ . . .. ੩੫੫ ਤਥਾ ॥ ਨੀਂਹ ਸੋਈ ਜਨਕੋ ਜਪੈ ਨ ਚਿਤਵੇਂ ਸੋ ਚਿੱਤ
- ਸੋਈ ਹਾਥ ਸੁਭ ਜਾਏ ਜਿਨ ਕੋ ਪੂਜੇ ਨਿਭ ੧੩ ॥ ਅਚ ਛਪੈ ਛੰਦ !i Mਥ ਧਯਾਨ ਲਗਾਇ ਕੌਨ ਨਾਰੀ ਕੌਂ ਸੋਚੇ । ਰਾਖਨ % ਸਮਰੱਥ ਕਮ ਪੀੜਤ ਨਹਿ ਮੋਚੇ । ਨਾਮ ਧਰਾਯੋ ਦਯਾਲ ਦਯਾ ਨਹਿ ਰੰਚਕ ਯਾ । ਕਾਮ ਬਧੂ ਇਸ ਕਹਯੋ ਕ੍ਰੋਧ ਨਹਿ ਉਪਜਾਯੋ ਤਾਂ ਮੇਂ । ਅਨਿਕ ਭਾਂਤ ਨਾਰਨ ਕਹਯੋ ਭਜੀ ਨ ਜਿਸੇ ਸਮਾਧ | ਸੋ ਜਨ ਨਿਤ ਰੱਖੜਾ ਕਰੇ ਹਮਰੀ ਮੇਟ ਉ੫ਧ ॥੧੪ ॥
ਇਸ ਪ੍ਰਕਾਰ ਉਸਤਤ ਕਰ ਉਦੇ ਮਹੰਤ ਕੋਲ ਜਾ ਪਿਥਵੀ ਤੇ ਗੋਡੇ ਟਿਕਾ ਐਉਂ ਬੋਲਿਆਹੇਸ਼ਾਮੀਪ੍ਰਨਾਮ ਤਦਉਨ੍ਹਾਂਨੇਅਰਬਾਦ . ਦਿੱਤੀ ਉਸ ਦੀ ਆਸੀਰਦ ਸf 3 ਦੀਖਿਆ ਲੈ ਅਪਨੇ ਗਲ ਵਿਖੇ ਕਪੜਾ ਪਾਕੇ ਖੋਲਿਆ ਹੈ ਸਾ ਅਜ ਦੀ ਵਹਰਨ ਕਿਯਾ ਸਾਰਿਆਂ ਮੁਨੀਆਂ ਦੇ ਸਮੇਤ ਮੇਰੇ ਘਰ ਵਿਖੇ ਕਰਨੀ ਇਹ ਨ ਓਹ ਝੋਲੇਹੇ ਸਾਵਕ ਤੂੰ ਧਰਮਾਤਮਾ ਹੋ ਕੇ ਬੀ ਐਉਂ ਆਖਦਾ ਹੈ ਕਿ ਅਸੀਂ ਬ੍ਰਹਮਨ ਹਾਂ ਜੋ ਧਾਮਾ ਮੰਨੀਏ ਅਸੀਂ ਤਾਂ ਹਮੇਸ਼ਾਂ ਭਿਖਿਆ ਕਰਦੇ ਹੋਏ ਕਿਸੇ ਸ਼ਾਵਕ ( ਸਰਾਉਗੀ ) ਨੂੰ ਦੇਖ ਉਸਦੇ ਘਰ ਜਾ ਕੇ ਜੇਕਰ ਓਹ ਬਹੁਤ ਮੰਨਤ ਕਰੇ ਤਾਂ ਅਪਨੇ ਪਾਨਾਂ ਦੇ ਨਿਰਬਾਹ ਮਾਝ ਅੰਨ ਪਾਨੀ ਲੈਂਦੇ ਹਾਂ ਨਹੀਂ ਤਾਂ ਘਰ ਘਰਦੀ ਮਧੂਕੜੀਲੋਕੇਆਪਣਾ ਨਿਰਬਾਹ ਕਰਦੇ ਹਾਂ । ਸੋ ਤੂੰ ਜਾਹ ਅਤੇ ਫੇਰ ਏਹ ਬਾਤ ਸਾਨੂੰ ਨਾ ਕਹੀਂ ॥ ਇਹ ਸੁਨਕੇ ਨਾਈ ਬੋਲਿਆ ਹੇ ਮਹਾਰਾਜ ਮੈਂ, ਆਪਦੇ ਧਰਮ ਨੂੰ ਤਾਂ ਜਾਨਦਾ ਹਾਂ ਜੋ ਆਪ ਨੂੰ ਤਾਂ ਬਹੁਤੇ ਸਰਾਉਗੀ ਬੁਲਾਂਦੇ ਹਨ ਪਰ ਮੈਂ ਕੋਈ ਆਪਨੂੰ ਧੀਮਾ ਨਹੀਂ ਦੇਂਦਾ ਬਲਕਿ ਆਪਦੇ ਪੁਸਤਕਾਂ ਲਈ ਦੁਮਾਲ ਬੜੇ ੨ ਮੁੱਲ ਵਾਲੇ ਆਂਦੇ ਹੋਏ ਹਨ ਅਤੇ ਪੁਸਤਕਾਂ ਦੇ ਲਿਖਾਨੇ ਵਾਸਤੇ ਬਹੁਤ ਸਾਰਾ ਧਨ ਬੀ ਰੱਖਿਆ ਹੋਯਾ ਹੈ ਇਸ ਲਈ ਆਪੇ ਚੱਲਕੇ ਜੋ ੨ ਕੁਝ ਲੋੜ ਹੋਵੇ ਸੋ ਲੈ ਆਵੋ। ਇਸ ਪ੍ਰਕਾਰ ਉਲ ਨਾਲ ਪੱਕ ਕਰਕੇ ਨਾਈ ਆਪਨੇ ਘਰ ਨੂੰ ਗਿਆ ਅਤੇ ਬੜੇ ਸੁੰਦਰ ਖੈਰ ਦੀ ਲਕੜੀ ਦੇ ਡੰਡੇ ਤਿਯਾਰ ਕਰਕੇ ਇਕ ਪੈਹਰ ਦਿਨ ਚੜ੍ਹੇ ਆਪਨੇ ਬੂਹੇ ਨੂੰ ਬੰਦ ਕਰਕੇ ਫੇਰ ਜੈਨੀਆਂ ਦੇ ਮੰਦਿਰ ਨੂੰ ਗਿਆਅਤ ਓਹ ਜੋ ਲਿਖਿਆਂ ਕਰਨ ਲਈ ਵਾਰੋ ਵਾਰੀ ਅੰਦਰੋ ਨਿਕਲੇ : ਸੇ Original wr5: Punjabi Sahit Academy Digazodoy: Panjab Digital Library