ਪੰਨਾ:ਪੰਚ ਤੰਤ੍ਰ.pdf/270

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

૨૨ ਚ ਤਾਂ ਭੁੱਖ ਪਿਆਸ ਅਤੇ ਨਿੰਦਾ ਤੋਂ ਰਹਿਤ ਹੋਕੇ ਅਤੇ ਬੁਢੇਪੇ ਤੇ ਮੌਤ ਤੋਂ ਬਿਨਾਂ ਸਿਰਫ ਦੁੱਖ ਹ ਝੋਗੇ ਗਾ । ਸੋ ਮੈਨੂੰ ਤੂੰ ਆਗੜਾ ਦੇਹੁ ਜੋ ਮੈਂ ਆਪਨੇ ਘਰ ਜਾਵਾਂ ਏਹ ਕੈਹਕੇ ਓਹ ਤਾਂ ਚਲਿਆ ਗਿਆ। ਬਾਹਮਨ ਗਏ ਨੂੰ ਜੋ ਚਿਰ ਲੱਗਾ ਤਾਂ ਓਹ ਸੋਨੇ ਦੇ ਲੱਭਨ ਵਾਲਾ ਬ ਉਸਦਾ ਮਿਕੁ ਉਸ ਨੂੰ ਢੂੰਡਦਾ ੨ ਉੱਥੇ ਆ ਯਾ ਤਾਂ ਕੀ ਦੇਖਦਾ ਹੈ ਲੇਹੂ ਨਾਲ ਲਿਬੜਿਆ ਹੋਯਾ ਬੜਾ ਤਿੱਖਾ ਚਕੂ ਉਸਦੇ ਮਸਤਕ ਤੇ ਫਿਰ ਰਿਹਾ ਹੈ ਅਭੈ ਬੜੀ ਪੜਾਂ ਨਾਲ ਦੁਖ ਹੈਯਾ ਨਸਰ ਪਿਆ, ਤਾਂ ਉਸਨੇ ਨਜਦੀਕ ਆਕੇ ਪੁੱਛਿਆ ਏਹ ਕੀ ਬਨਿਆ ਉਸਨੇ ਕਿਹਾ ਮੇਰੀ ਪ੍ਰਾਲਬਧ,ਉਸਨੇ ਪੁਛਿਆ ਕੀਸਬਬ ਤਦ ਉਸਨੇ ਸਾਰਾ ਹਾਲ ਕਹਿ ਸੁਨਾਯਾ ਸਾਰਾ ਪ੍ਰਸੰਗ ਸੁਣਕੇ ਉਸਨੇ ਉਸਨੂੰ ਬਹੁਤ ਕੁਛ ਕਹਿ ਏਹ ਕਿਹਾ ਕਿ ਮੈਂ ਤੈਨੂੰ ਬਡੇਰਾ ਮਨੇ ਕੀਤਾ ਪਰ ਤੂੰ ਨਾ ਸਮਝਝਓ ਤੇ ਮੇਰੀ ਗੱਲ ਨਾ ਸੁਨੀ ਸੋ ਇਸ ਲਈ ਭਾਵੇਂ ਵਿਦੜਾ ਵਾਲਾਂ ਭੀ ਹੋਵੇ ਪਰ ਬੁੱਧਿ ਬਿਨਾਂ ਆਪਨਾ ਨਾਸ ਕਰਲੈਂਦਾ ਹੈ ਇਸ ਪਰ ਕਿਹਾ ਹੈ | ਯਥਾਦੋਹਰਾ ॥ ਵਿਦਯਾ ਬੁਧ ਸ਼ੇਸ਼ਟ ਯੁਗ ਤੱਦ ਉਤਮ ਬੁੱਧਿ ॥ ਦੇਖੋ ਸਿੰਘ ਬਨਾਇ ਦਿਜ ਲਾਸ ਭਏ ਬਿਨ ਸੁੱਧ ॥੨੬॥ ਚਕੂਵਾਲੇ ਨੇ ਪੁੱਛਿਆ ਏਹ ਬਾਤ ਕਿਸ ਪ੍ਰਕਾਰ ਹੈ । ਸੋਨੇ ਵਾਲਾ ਬੋਲਿਆਂ ਸੁਨ: ੪ ਕਥਾ ॥ ਕਿਸੇ ਜਗਾਂ ਪਰ ਚਾਰ ਬਾਮਨ ਆਪਸ ਵਿਖੇ ਮਿ ਬਨੇ ਹੋਏ ਰਹਿੰਦੇ ਸੇ ਪਰ ਉਨ੍ਹਾਂ ਵਿੱਚੋਂ ਤਿੰਨ ਤਾਂ ਸ਼ਾਸਤ੍ਰ ਪੜੋ ਹੋਏ ਸੇ ਪਰ ਨਿਰਖੁੱਧ ਸੇ ਅਤੇ ਚੌਥਾ ਸ਼ਾਸਤ੍ਰ ਨਹੀਂ ਪੜ੍ਹਿਆ ਸਾ ਪਰ ਬੁਧਿਮਾਲ ਸੀ। ਇੱਕ ਦਿਨ ਓਹ ਬੋਲੇ ਜੋ ਵਿਦਯਾ ਪੜ੍ਹਨ ਦਾ ਕ} ਫਲ ਹੋਯਾ ਜੇਕਰ ਪਰਦੇਸ ਵਿਖੇ ਜਾਕੇ ਰਾਜਿਆਂ ਨੂੰ ਪਚ ਸੰਨ ਕਰਕੇ ਧਨ ਨਾ ਆਂਦਾ, ਇਸਲਈ ਆਓ ਪਰਦੇਸ ਚੱਲੀਏ ਇਹ ਬਿਚਾਰ ਕੇ ਓਹ ਚਾਰੋਂ ਹੀ ਪੂਰਬ ਦੇਸ ਨੂੰ ਤੁਰ ਪਏ ਜਦ ਥੋੜ ਦੂਰ ਗਏ ਤਾਂ ਉਨ੍ਹਾਂ ਵਿਚੋਂ ਜੇਹੜਾ ਸਿਆਨਾ ਸੀ ਓਹ ਬੋਲਿਆ ਹੈ ਮਿ ਅਸ ਭਿੰਨੇ ਤਾਂ ਵਿਦਾਨ ਹਾਂ ਏਹ ਚੌਥਾ ਵਿਦਯਾ ਹੀਨ ਹੈ। ਭਾਵੇਂ ਇਹ ਧਮਾਨ ਬੀ ਹੈ ਤਾਂ ਬੀ ਵਿਦੜਾ ਤੋਂ ਬਿਨਾਂ ਰਾਜਾ ਦਾ ਦਾਲ ਨਹੀਂ ਲੈਨ ਜੋਗਾ ਇਸ ਲਈ ਅਸੀਂ ਇਸ ਨੂੰ ਆਪਣਾ Original : Punjabi Sahit Academy Digitized Panjab Digital Library