________________
੧੭੧ ਪੰਚ ਤੇ ਸ਼ਾਰਥ ਰਤਿ ਨਾਰੀ ਸਦਾ ਕੇਵਲ ਸੁਖ ਮੈਂ ਪੁੱਤ । ਇਨ ਕਾ ਪਿਆਰਾ ਕੋ ਨਹੀਂ ਸੁਤ ਭੀ ਸੁਖ ਬਿਨ ਮੀਤ॥੬੫॥ ਇਹ ਸੁਨਕੇ ਜੁਲਾਹੇ ਨੇ ਕਿਹਾ ਭਾਵੇਂ ਇਹ ਬਤ ਠੀਕ ਹੈ ਤਾਂ ਬੀ ਤੀਮੀ ਨੂੰ ਪੁੱਛ ਲਵਾਂ ਕਿਉਂ ਜੋ ਓਹ-ਪਤਿਬਤਾ ਹੈ ਇਸਲਈ ਉਸ ਤੋਂ ਪੁਛੇ ਬਾਝ ਕੁਝ ਬੀਨਾ ਕਰਾਂਗਾ । ਏਹ ਬਾਤ ਕਹਿਕੇ ਛੇਤੀ ਨਾਲ ਓਹ ਔਰਤ ਦੇ ਕੋਲ ਚਲਿਆ ਗਿਆ ਤੇ ਉਸਨੂੰ ਬੋਲਿਆ ਹੇ fਪਆਰੀ ਮੈਨੂੰ ਇਕ ਯੁੱਖ ਲਿਆ ਹੈ ਓਹ ਕਹੰਦਾ ਹੈ ਜੋ ਮੇਰੇ ਸੋ ਲੋ, ਇਸ ਲਈ ਮੈਂ ਤੈਨੂੰ ਪੁੱਛਨ ਆਯਾ ਹਾਂ ਸੋ ਤੂੰ ਦੱਸ ਜੋ ਮੈਂ, ਕੀ ਮੰਗਾਂ, ਇਕ ਮੇਰਾ ਮਿਤੁ ਨਾਈ ਹੈ ਉਹ ਕਹਿੰਦਾ ਹੈ ਜੋ ਤੂੰ ਰਾਜ ਮੰਗਲੈ ਇਹ ਸੁਨ ਕੇ ਓਹ ਬੋਲੀ ਹੈ. ਪਤਿ ਨਾਈਆਂ ਨੂੰ ਕੀ ਬੁੱਧਿ : ਹੈ ਇਸ ਲਈ ਓਸਦਾ ਕਿਹਾ ਨਹੀਂ ਮੰਨਨਾ ਇਸਪਰ ਕਿਹਾ ਬੀ ਹੈਦੋਹਰਾ | ਚਾਰਨ ਬੇਦੀ ਨੀਚ ਸੁ ਨਾਈ ਭਿੱਖ ਸੰਗ | ਇਨ ਸੋਂ ਮੰਭ ਨਾ ਕੀਜੀਏ ਕਰੇ ਕਾਜ ਹੁਇ ਭੰਗ ॥੬੬॥ . ਦੂਜੇ ਇਹ ਬੀ ਗੱਲ ਹੈ ਜੋ ਰਾਜ ਦਾ ਟਿਕਨਾ ਬੜਾ ਔਖਾ . ਹੈ ਕਿਉਂ ਜੋ ਸੰਧ ਵਿਗੜ੍ਹ ਯਾਨ ਆਸਨ ਸੰਸੇ ਤੇ ਦੂਧਭਾਵ ਇਨ੍ਹਾਂ ਦੇ ਕਰਦਿਆਂ ਕਦੇ ਬੀ ਮਨੁਖ ਨੂੰ ਸੁਖ ਨਹੀਂ ਹੁੰਦਾ, ਇਸ ਪਰ ਕਿ ਬੀ ਹੈ - .. ॥ ਕੁੰਡਲੀਆ ਛੰਦ ॥ ਰਾਜ ਤਿਲਕ ਕੇ ਦੇਤ ਹੀ ਨਿਪ ਕੀ ਬੁੱਧੀ ਜੋਇ । ਹੋਤ ਵੜਬਨ ਮੇਂ ਤੁਸੀ ਛਿਨ ਘਟ ਜਲ ਸਾਖੀ ਹੋਇ ॥ ਘਟ ਜਲ ਸਾਖੀ ਹੋਇ ਕਰੇ ਜਬ ਨਿਪ ਇਸਨਾਨਾ । ਤਾਸ ਸਮੇਂ ਸੁਨ ਮੀਤ ਵੇਂ ਘਟ . ਉਦਕ ਸੁਜਾਨਾਂ ॥ ਕਹਿ ਸ਼ਿਵਨਾਥ ਬਿਚਾਰ ਵਤ, ਜੋ ਜਲ ਕਨ ਆਸਾ | ਮਾਨਹੁ ਆਪਦੇ ਹੋਇ ਗਵਾਹੀ ਦੇ ਘਟ ਰਾਜਾ ॥੬੭li ਤਥਾ ॥ ਕਬਿਤ ॥ ਰਾਮ ਕੋ ਪ੍ਰਵਾਸ ਪਾਂਡ ਸੁਤ ਕਾ ਨਿਕਾਸ ਬਨ ਔਰ . ਬਲਿ ਰਾਜ ਕਾ ਪਭਾਲ ਵਾਸ ਦੇਖ ਕੇ ॥ ਯਾਦਵਨ ਨਾਸ ਨਲਰਾਜ . ਕਾ ਹਰਾਸ ਅਰ ਕਪਤਿ ਭਾਸ ਕੋ ਬਿਚਾਰ ਉਰ ਖਕੈ ॥ ਪਾਰਬ ਕੋ ਸਾਂਧੀ ਨਿਹਾਰ ਕੇ ਵਿਰਾਟ ਘਰ ਯਹੀ ਹਮ ਜਾਨ ਖ਼ਤ ਸਾਂਚ ਹੈ ' ਵਿਸੇਖੁ ਕੈ ਕਾਲ ਕੇ ਅਧੀਨ ਸਬ ਰਾਉ ਰੰਕ ਹੋਤ ਨ ਕੋਉ ਨਾ ਪਬੀਨ ਜੋਉ ਮੇਟੈ ਬਿਧ ਲੇਖ ਕੇ || ੬ {l. . . Original : Punjabi Sahit Academy Digitized by: Panjab Digital Library