ਪੰਨਾ:ਪੰਚ ਤੰਤ੍ਰ.pdf/281

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੇ ਪੰਚਮੋ ਤੰਦੁ ਦੋਹਰਾ॥ ਭੂ ਪੂਝ ਕੇ ਸੁਖ ਲੀਏ ਧਨ ਚਾਹੇ ਸਬ ਇ। ਰਾਜ ਹੇਤ ਸਬਕੋ ਹਨੇ ਕਹੋ ਕੌਨ ਸੁਖੁ ਹੋਇ ॥੬੯॥ ਇਹ ਸੁਨਕੇ ਜੁਲਾਹੇ ਨੇ ਕਿਹਾ ਤੂੰ ਠੀਕ ਆਖਦੀ ਹੈ ਤਾਂ ਦਾ " ਦਸ ਜੋ ਕੀ ਮੰਗਾਂ ਓਹ ਬੋਲੀ ਤੇ ਇੱਕ ਕਪੜਾ ਹਰ ਰੋਜ ਬੁਨਦਾ ਹੈ ਇਸ ਨਾਲ ਸਾਰਾ ਖਰਚ ਭਰਦਾ ਹੈ ਸੋ ਜੇਕ3 ਤੂੰ ਆਪਨੀਆਂ ਦੋ çਜਾਂ ਤੇ ਇੱਕ ਮੁੰਹ ਹੋਰ ਮੰਗ ਲੈ ਜਿਸ ਕਰਕੇ ਦੋਹੀਂ ਪਾਸੀਂ ਤਾਨਾ * ਬੁਨਿਆਂ ਕਰੇ, ਸੋ ਇੱਕ ਨਾਲ ਤਾਂ ਉੱਸੇ ਤਰਾਂ ਅਪਨਾ ਰਚ ਤੁਰੇ ਹੈ ਅਤੇ ਦੂਸਰੀ ਮਰੀ ਨਾਲ ਕਪੜਾ ਗਹਿਨਾ ਬਨ ਜਾਏਗਾ, ਇਸ ਪ੍ਰਕਾਰ ਆਪਣੀ ਜਾਤ ਬਿਖੇ ਇੱਜਤ ਨਾਲ ਰਹਿ ਕੇ ਸੁਖ ਪਾਵੇਂ ਤੇ ਲੋਕ ਪਰਲੋਕ ਦਾ ਸਾਧਨ ਕਰ ਲਵੇਂਗਾ। ਜੁਲਾਹਾ ਇਸ ਬਾਤ ਨੂੰ ਸੁਨਕੇ ਬੜਾ ਖ਼ੁਸ਼ੀ ਹੋਯਾ ਤੇ ਬੋਲਿਆਂ ਵਾਹ ਵਾਹ ਪਕਿਤੇ ਤੂੰ ਧੰਨ ਹੈਂ ਤੂੰ ਸੱਚ ਕਿਹਾ ਜੋ ਤੂੰ ਆਖਿਆ ਹੈ ਸੋਈ ਕਰਾਂਗਾ ਏਹੋ ਮੇਰਾ ਅਕੀਦਾ ਹੈ ਤਦ ਉਸ ਨੇ ਜਾਕੇ ਯੁੱਖ ਕੋਲ ਪ੍ਰਾਰਥਨਾ ਕੀਤੀ * ਤੇ ਆਖਿਆ ਦੇਰ ਤੂੰ ਮਨ ਇੱਛਿਚ ਫਲ ਦੇਂਦਾ ਹੈ ਤਾਂ ਮੈਨੂੰ ਦੋ ਬਾਹਾਂ ਤੇ ਦੂਜਾ ਸਿਰ ਹੋਰ ਦੇਹੁ ਇਤਨਾ ਆਖਦੇ ਸਾਰ ਹੀ ਉਸਦੇ ਦੋ ਸਿਰ ਤੇ ਚਾਰ ਭੁਜਾ ਹੋ ਗਈਆਂ, ਜਦ ਓਹ ਬੜਾ ਖੁਸ਼ੀ ਹੋਕੇ ਘਰ ਆਉਂਦਾ ਹੀ ਸਾ ਜੋ ਲੋਕਾਂ ਨੇ ਉਸਨੂੰ ਰਾਖਸ ਜਾਨ ਕੇ ਇੱਟਾਂ ਸੋਟੇ ਮਾਰੇ ਤੇ ਓਹ ਮਰਗਿਆਂ ਇਸ ਲਈ ਮੈਂ ਆਖਦਾ ਹਾਂਦੋਹਰਾ ॥ ਕੋ ਨਿਰਜ ਬੁੱਧੀ ਨਹੀਂ ਮਿਤ੍ਰ ਬਚਨ ਨਹਿ ਭਾਤli ਮੰਖਰ ਕੌਲਿਕ ਕੀ ਤਰਹ ਅਪਨੋ ਨਾਸ ਕਰਾਤ ॥20 | ਇਹ ਸੁਨ ਚਕੂ ਵਾਲੇ ਕਿਹਾ ਹੈ ਭਾਈ ਇਹ ਸੱਚ ਹੈ ਸਾਰੇ ਹੀ ਮਨੁਖ ਅਕੀਦੇ ਤੋਂ ਬਾਝ ਆਸਾ ਰੂਪੀ ਪਿਸਾਚਣੀ ਨਾਲ ਗਲੇ ਹੋਏ ਹਾਂ ਕਰਾਉਂਦੇ ਹਨ ਇਹ ਬਾਤ ਠੀਕ ਕਹੀ ਹੈ - ਦੋਹਰਾ ॥ ਹੋਨਹਾਰ ਕੇ ਕਾਜ ਹਿਤ ਅਤਿ ਚਿੰਤਾਤੁਰ ਜੌਨ ॥ ' ਸੋਮ ਸ਼ਰਮ ਕੇ ਪਿਤਾ ਵਤ ਸੇਤ ਹੋਤ ਹੈ ਤੈਨt 2੧॥ ਸੋਨੇ ਵਾਲੇ ਨੇ ਕਿਹਾ ਏਹ ਬਾਤ ਕਿਸ ਪ੍ਰਕਾਰ ਹੈ ਓਹ ਬੋਲਆਸਨ: ॥੬ ਕਥਾ ਕਿਸੇ ਨਗਰ ਵਿਖੇ ਸੁਭਾਵਕ ਉਪਨ ਨਾਮੀ ਬਾਹਮਣ ਰਹਿੰਦਾ ਸੀ ਉਸਨੇ ਭਿੱਖਿਆ ਦੇ ਮੰਗੇ ਹੋਏ ਸਤੁਆਂ ਨਾਲ ਆਪਣਾ ਨਿਰਬਾਹ ਕਰਕੇ ਬਚੇ ਹੋਯਾਂ ਨਾਲ ਘੜਾ ਭਰ ਲਿਆ ॥ Originalnih: Punjabi Sahit Academy Digiced by: Panjab Digital Library