ਪੰਨਾ:ਪੰਚ ਤੰਤ੍ਰ.pdf/284

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

o£ , ਪੰਚ ਖੰਡ ਦੁਸਟ ਰਾਜ ਤੇ ਦੇਸ ਭੈ ਮੰਦ ਕਰਮ ਜਸ ਨਾਸ ॥੭੬॥ ਇਸ ਲਈ ਹੈ ਭਿਓ ਜਿਤਨਾ ਚਿਰ ਰਬ ਦਾ ਨਾਸ ਨਹੀ ਹੋਯਾ ਉਤਨੇ ਚਿਰ ਤੀਕੂ ਏਹ ਰਾਜ ਘਰ ਛੱਡ ਕੇ ਬਲ ਵਿਖੇ ਚੱਲੇ' ਦੇ ਤਾਂ ਉਸ ਦੀ ਅਸਚਤ ਖਾਕੁ ਨੂੰ ਸੁਨ ਕੇ ਮਸਤੇ ਹੋਏ ਬਾਂਦਰ ਹਸ। ਕੇ ਬੋਲੇ ਆਪ ਤਾਂ ਬੁੱਢੇ ਹੋ ਗਏ ਹੋ ਇਸ ਲਈ ਆਪਦੀ ਬੁਧਿ ਠਕ : ਨਹ} ਰਹੀ fਸ ਲਈ ਐਉਂ ਆਖਦੇ ਹੋ ਕਿ. ਬੀ ਹੋ:ਦੋਹਰਾ ਦਾਂਡ ਹੀਨ ਮੁਖ ਹੋਤ ਹੈ ਤ ਰਹੇ ਨਿਡ ਲਾਰ । ਬੁੱਧ ਸ਼ਿਥਿਲ ਹੋ ਜਾਤ ਹੈ ਬਾਲ ਇਧ ਕੀ ਯਾਰ ॥ 2॥ ਸੋ ਅਸੀਂ ਤਾਂ ਸੁਰਗ ਜੇਹੇ ਭੋਗ ਅਤੇ ਕਈ ਪ੍ਰਕਾਰ ਦੇ " ਭੋਜਨ ਜੋ ਰਾਜਾ ਦੇ ਪੁਭ ਦੇ ਹੱਥੀਂ ਦਿੱਤੇ ਹੋਏ ਅਮਿਤ ਜੇਹੇ ਹਨ ਉਨ੍ਹਾਂ ਨੂੰ ਛੱਡ ਕੇ ਬਨ ਵਿਖੇ ਕਸੈਲੇ ਕੌੜੇ ਰੁੱਖੇ ਖਾਰੇ ਤਿੱਖੇ ਫਲਾਂ ਨੂੰ ਨਹੀਂ ਖਾਵਾਂਗੇ ॥ ਇਸ ਬਾਤ ਨੂੰ ਸੁਨ ਕੇ ਓਹ ਹੰਝੂਆਂ ਨਾਲ ਅੱਖੀਆਂ ਭਰ ਕੇ ਬੋਲਿਆ ਹੇ ਮੂਰਖੋ ਤੁਸੀਂ ਇਸ ਸੁਖ ਦੇ ਅਖੀਰ ਨੂੰ ਨਹੀਂ ਦੇਖਦੇ ਅਤੇ ਪਾਪ ਦੇ ਰਸ ਨਾਲ ਬੜੇ ਸ਼ਾਦੀ ਇਸ ਦੁਖ ਦੇ ਫਲ ਨੂੰ ਵਿਖ ਦੀ ਨਜ਼ਾਈਂ ਨਹੀਂ ਜਾਨਦੇ ਇਸ ਲਈ ਐਊ ਆਖਦੇ ਹੋ ! ਪਰ ਮੈਂ ਤਾਂ ਅਪਨੀ ਕੁਲ ਦਾ ਅਤੇ ਆਂਪਲਾ ਨਾਸ ਨਹੀਂ ਦੇਖ ਸੱਕਦਾ ਹੁਨ ਮੈਂ ਤਾਂ ਜਾਂਦਾ ਹਾਂ ਕਿਹਾ ਬੀ ਹੈ:ਦੋਹਰਾ ॥ ਮਿਤੁ ਦੁੱਖ ਪੁਨ ਦੇਸ ਭੈ ਨਿਜ ਕੁਲ ਨਾਸ ਪਛਾਨ | ਨਿਜ ਗੁੜ੍ਹ ਪੀੜਤ ਦੇਖ ਜੋ ਤਜੇ ਧੰਨ ਵਹ ਜਾਨ ॥੮॥ ਇਸ ਪ੍ਰਕਾਰ ਕਹਿਕੇ ਓਹ ਬਾਂਦਰ ਤਾਂ ਉਨ੍ਹਾਂ ਸਬਨਾਂ ਨੂੰ ਛੱਡ ਕੇ ਚਲਿਆ ਗਿਆ । ਉਸਦੇ ਚਲੇ ਗਿਆਂ ਇੱਕ ਦਿਨ ਜੋ ਛੱਤਾ ਰਸੋਈ ਘਰ ਵਿਖੇ ਅੱਯਾ ਤਾਂ ਰਸੋਈਏ ਨੂੰ ਉਸਦੇ ਮਾਰਨ ਲਈ ਕੁਝ ਹੋਰ ਨਾ ਲੱਭਾ ਤਦ ਉਸਨੇ ਚੁਆਤੀ ਮਾਰੀ ਉਸ ਦੇ ਨਾਲ ਉਸ ਦੀ ਉੱਨ ਨੂੰ ਅੱਗ ਲੱਗ ਪਈ ਤਾਂ ਓਹ ਸੜਦਾ ਤੇ ਕੁਰਲਾਉਂਦਾ” ਤਬੇਲੇ ਵਿੱਚ ਜਾ ਵੜਿਆ ਤੇ ਘਾਸ ਵਿੱਚ ਜਾ ਲੇਟਿਆ ਤੇ ਘਸ ਨੂੰ ਅੱਗ ਲੱਗ ਕੇ ਤਬੇਲੇ ਨੂੰ ਅੱਗ ਲੱਗੀ ਉਸਦੇ ਨਾਲ ਕਈ ਘੋੜੇ ਤੋਂ ਮਰ ਗਏ ਅਤੇ ਕਈ ਘੋੜੇ ਅਗਾੜੀ ਪਿਛਾੜੀ ਨੂੰ ਉੜਦੇ ਅੱਧੇ ਬੜੇ ਹੋਏ ਉੱਠ ਦੌੜੇ ਤੇ ਲੋਕਾਂ ਨੂੰ ਘਬਰਾ ਦਿੱਤਾ | ਰਾਜਾ ਨੇ ਅੱਗ ਬੁਝਕੇ ਸਾਲ ਕੁ ਵੈਦਾਂ ਨੂੰ ਬੁਲਾ ਕੇ ਪੁੱਛਿਆ ਜੋ ਅੱਗ ਦੇ (): : 1 11 wi : : , Punjabi Sahit Academy Digitized by: Panjab Digital Library