________________
ਪੰਚ ਭੰ ਇਹ ਬਾਤ ਸੁਨਕੇ ਸੋਨੇ ਵਾਲੇ ਨੇ ਕਿਹਾ ਹੇ ਭਾਈ ਇਸ ਲਈ ਮੈਂ ਆਖਿਆ ਸੀ ਕਿ : ਦੋਹਰਾ (ਲੋਭ ਧਾਰ ਕਾਰਜ ਕਰਤ ਦੂਰ ਅੰਦੇਸੀ ਯਾਰੀ । | ਚੰਦ ਨਿਪਤਿ ਕੀ ਭਾਂਤ ਵਹ ਠਗੜੋ ਜਾਤ ਵਡਭਾ!॥੯੬ ਇਹ ਸੁਨਕੇ ਫੇਰ ਸੋਨੇ ਵਾਲੇ ਨੇ ਕਿਹਾ ਮੈਨੂੰ ਆਗਯਾ ਦੇਹ ਜੋ ਮੈਂ ਘਰ ਨੂੰ ਜਾਵਾਂ ਕੁ ਵਾ ਬੋਲਆ ਹੈ ਮਿਤ੍ਰ ਅਪਦਾ ਦੇ ਲਈ ਧਨ ਤੇ ਮਿਕੁ ਦਾ ਮੇਲ ਰੱਖਦਾ ਹੈ ਸੋ ਤੂੰ ਮੈਨੂੰ ਇਸ ਦੁੱਖ '. ਵਿਖੇ ਛੱਡਕੇ ਕਿੱਥੇ ਜਾਂਦਾ ਹੈ ਕਿਹਾ ਬੀ ਹੈਦੋਹਰਾ ਸੰਕਟ ਮੇਂ ਤਜ ਮੀਤ ਕੋ ਜਾਇ ਜੁ ਮੀਤ ਪਲਾਇ ॥ | ਐਸਾ ਕਿਘਨ ਪੁਰਖ ਜੋ ਕਹਿ ਜਾਵਤ, ਧ: ਇ }}..!! ਸੋਨੇ ਵਾਲੇ ਨੇ ਕਿਹਾ ਇਹ ਬਾਤ ਠੀਕ ਹੈ ਪਰ ਜਿੱਥੇ ਮਨੁਖ ਦੀ ਸ਼ਕਤਿ ਚੱਲੇ। ਪਰ ਇੱਥੇ ਤਾਂ ਮਨੁਖਾਂ ਦੀ ਪਹੁੰਚ ਨਹੀਂ, ਤੈਨੂੰ ਛੁਡਾਉਣ ਦੀ ਸ਼ਕਤਿ ਤਾਂ ਕਿਸੇ ਮਨੁੱਖ ਵਿੱਚ ਨਹੀਂ ਹੈ ਦੁਜੇ ਜਿਓ ਜਿਉਂ ਤੇਰੇ ਮੱਥੇ ਤੇ ਚਕੁ ਦੇ ਫਰਿਦਆਂ ਦੁੱਖ ਹੋਵੇਗਾ ਤਿਵੇਂ ਤਿਵੇਂ ਉਸ ਦੁੱਖ ਨੂੰ ਦੇਖਕੇ ਮੇਰੇ ਦਿੱਲ ਵਿਖੇ ਇਹ ਆਵੇਗਾ ਕਿ ਮੈਂ ਇੱਥੋਂ ਛੇਤਾ ਚਲ ਜਾਵਾਂ ਮਤ ਕਿਧਰੇ ਮੇਰੇ ਉਪਰ ਈ ਕੋਈ ਅਨਰਥ ਆ ਜਾਂਦਾ ਹੋਵੇ ਇਸ ਪਰ ਕਿਹਾ ਬੀ ਹੈਯਥਾ ॥ ਹੇ ਬਾਨਰ ਭਵ ਬਚਨ ਕਾ ਜਿਮ ਦਸਤ ਆਕਾਰ । ਸਨ ਸਿਯੋ ਹੈ ਹੋ ਸੇ ਭਰੀ ਸੋ ਜੀਵਨ ਹਾਚ ॥੮੮॥ ਚਧਾਰੀ ਨੇ ਪੁੱਛਿਆ ਇਹ ਬਤ ਕਿਸ ਪ੍ਰਕਾਰ ਹੈ ਓਹ ਬੋਲਿਆ ਸੁਨ:੧੧ ਕਥਾ I ਕਿਸੇ ਨਗਰ ਵਿਖੇ ਭਸੈਨ ਨਾਮੀ ਰਾਜਾ ਰਹਿੰਦਾ ਸੀ ਉਸਦੇ ਘਰ ਸਾਰੇ ਲਛਨਾਂ ਕਰਕੇ ਸਹਿਤ ਕੰਨ ਉਪਜੀ ਅਤੇ ਓਹ ਆਪ ਨੇ ਪਿਤਦੇ ਘਰ ਬਿਖੇ ਜਵਾਨੀ ਨੂੰ ਪਹੁੰਚਕੇ ਉਥੇ ਹੀ ਰਹਿੰਦੀ ਸੀ | ਉਸ ਨੂੰ ਇਕ ਰਾਖਸ ਨੇ ਘੇਰ ਲਿਆ ਤੋਂ ਰਾਤ ਵੇਲੇ ਉਸਦੇ ਨਾਲ ਭੋਗ ਕਰੇ ਪਰ ਉਸ ਕੰਨੜਾਂ ਦੇ ਰਾਖੇ ਬਹੁਤ ਸੇ ਇਸ ਲਈ ਉਸਨੂੰ ਲਿਜਾ ਨਾ ਸਕਿਆ । ਰਾਖਿਆਂ ਦੇ ਹੁੰਦਿਆਂ ਬੀ ਜਦ ਓਹ ਰਾਖਸ਼ ਨੂੰ ਦੇਖੋ ਉਸੇ ਵੇਲੇ ਕੰਮਨ ਲੱਗ ਪਏ, ਇਸ ਪ੍ਰਕਾਰ ਦੇ ਬਹੁਤ ਚਰ ਬਣਿਆ ਇੱਕ ਦਿਨ ਰਾਤ ਦੇ ਵੇਲੇ ਓਹ ਰਾਖਸ਼ ਘਰ ਦੇ ਕੋਨੇ Original wh: Punjabi Sahit Academy Digitized by: Panjab Digital Library