ਪੰਨਾ:ਪੰਚ ਤੰਤ੍ਰ.pdf/289

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

२१ ਪੰਚਮੋ ਵਿਖੇ ਆ ਖੜੋਤਾ ਉਸਨੂੰ ਦੇਖਕੇ ਲੜਕੀ ਨੇ ਆਪਣੀ ਸਖੀ ਨੂੰ ਕਿਹਾ ਹੇ ਸਖੀ ਦੇਖ ਇਹ ਰਾਖਸ* ਵਿਕਾਲ ਦੇ ਹੋਯਾ ਭੀ ਮੈਨੂੰ ਦੁਖ ਦੇਂਦਾ * ਹੈ ਸੋ ਇਸ ਦੁਸ਼ਟ ਦੇ ਹਟਾਉਨ ਦਾ ਵੀ ਕੋਈ ਉਪਾ ਹੈ ਯਾ ਨਹੀਂ, ਇਸ ਬਾਤ ਨੂੰ ਸੁਨਕੇ ਰਾਖਸ ਨੇ ਸੋਚਿਆ ਕਿ ਜਿਸ ਤਰਾਂ ਮੈਂ ਆਉਂਦਾ ਹਾਂ ਤਿਵੇਂ ਹੀ ਕੋਈ ਵਿਕਾਲ ਬੀ ਇਸਨੂੰ ਦੇਖਨ ਆਉਂਦਾ ਹੈ, ਪਰ ਓਹ ਬੀ ਇਸ ਨੂੰ ਲਿਜਾ ਨਹੀਂ ਸਕਦਾ ਇਸ ਲਈ ਮੈਂ 'ਘੋੜਿਆਂ ਦੇ ਵਿਚ ਘੋੜੇ ਦਾ ਰੂਪ ਧਾਰਕੇ ਦੇਖ ਤਾਂ ਸਹੀ ਓਹ ਵਿਕਾਲ ਕੌਨ ਹੈ ਤੇ ਉਸਦਾ ਕੀ ਸਰੂਪ ਹੈ ॥ ਰਾਖਸ ਨੇ ਏਹੋ ਕੀਤਾ ਖੇ ਉਸ ਵੇਲੇ ਕੋਈ ਘੋੜਿਆਂ ਦੇ ਚੁਰਾਉਨ ਲਈ ਇੱਕ ਚੋਰ ਆਯਾ, ਉਸ ਚੋਰ ਨੌ ਸਬਲਾਂ ਘੋੜਿਆਂ ਵਿਚੋਂ ਉਸ ਚਖਸ ਘੋੜੇ ਨੂੰ ਚੰਗਾ ਜਾਨਕੇ ਉਸਦੇ ਉਪਰ ਚੜ ਬੈਠਾ ਰਾਖਸ ਨੇ ਸੋਚਿਆ ਓਹਹੋ ਏਹੋ ਵਿਕਲ ਹੈ ਇਸ ਨੇ ਮੈਨੂੰ ਚੋਰ ਜਾਨਕੇ ਮਾਰਨ ਲਈ ਪਕੜਿਆ ਹੈ । ਸੋ ਮੈਂ ਕੀ ਕਰਾਂ ਏਹ ਸੋਚਦਾ ਹੀ ਸਾ ਜੋ ਚੋਰ ਨੇ ਉਸ ਦੇ ਮੂੰਹ ਵਿਖੇ * ਲਗਾਮ ਦੇਕੇ ਅਤੇ ਚਾਬਕ ਮਾਰਕੇ ਦੁੜਯਾ ਓਹ ਡਰਿਆ ਹੋਯਾ ਉੱਠ ਦੌੜਿਆ ਚੋਰ ਉਸ ਨੂੰ ਦੂਰ ਜਾਕੇ ਰੋਕਨ ਲੱਗਾ, ਪਰ ਓਹ ਸਗੋਂ ਦੌੜੇ | ਜਦ ਚੋਰ ਨੇ ਦੇਖਿਆ ਜੋ ਏਹ ਰੁਕਦਾ ਨਹੀਂ ਤੇ ਲਗਮ ਨੂੰ ਨਹੀਂ ਮੰਨਦਾ ਤਾਂ ਸੋਚਿਆ ਜੋ ਘੋੜਾ ਏਹੋ ਜੇਹਾ ਕਦੇ ਨਹੀਂ ਹੋਯਾ ਸੋ ਇਹ ਘੋੜੇ ਦੇ ਰੂਪ ਵਾਲਾ ਕੋਈ ਰਾਖਸ ਹੈ, ਇਸ ਲਈ ਜੇਕਰ ਕੋਈ ਰੇਤਲੀ ਜਮੀਨ ਦੇਖਾਂ ਜਾਂ ਛਾਲ ਮਾਰ ਜਾਵਾਂ, ਇਸ ਤੋਂ ਬਾਝ ਮੇਰਾ ਬਚਾ ਨਹੀਂ ਇਸ ਪ੍ਰਕਾਰ ਸੋਚਦਾ ਹੀ ਸਾ ਕਿ ਓਹ ਘੋੜਾ ਇਕ ਬੋਹੜ ਦੇ ਬੂਟੇ ਹੇਠ ਜਾ ਨਿਕਲਆਂ ਚੋਰ ਨੇ ਉਸ ਬੂਟੇ ਦੇ ਵਾਹਨ ਨੂੰ ਜੱਫਾ ਮਾਰਿਆ ਤੇ ਰੁਖਤੇ ਚਕੇਆਂਪਨਾ ਆਪ ਬਚਾ ਲਿਆ ਇਸ ਪ੍ਰਕਾਰ ਉਨ੍ਹਾਂ ਦੋਹਾਂ ਦੇ ਅਲਗ ੨ ਹੋਣ ਕਰਕੇ ਬਚ ਗਏ । ਉਸ ਬੋਹੜ ਦੇ ਉਪਰ ਉਸ ਰਾਖਸ ਦਾ ਮਿਤ੍ਰ ► ਬਾਂਦਰ ਰਹਿੰਦਾ ਸੀ ਉਸਨੇ ਡਰੇ ਹੋਏ ਰਾਖਸ ਨੂੰ ਦੇਖਕੇ ਆਖਿਆ ਦੇ ਮਿ ਕਿਸਲਈ ਝੂਠੇ ਡਰਾਵੇ ਤੋਂ ਭਜਪਿਆ ਹੈ। ਇਹ ਤਾਂ ਮਨੁਖ ਤੇਰਾਂ ਭੋਜਨ ਹੈ ਇਸਲਈ ਇਸਨੂੰ ਭੁੱਖ ਲੈ ॥ ਰਾਖਸ ਨੇ ਤਾਂ ਉਸ ਦੇ ਬਚਨ ਨੂੰ ਸੁਨਕੇ ਅਪਨਾ ਰੂਪ ਧਾਰਕੇ ਹੋਸ਼ ਫੜt iਅਤੇ ਉਸ

  • ਬੇਮੌਕੇ

Original war: Punjabi Sahit Academy Digitized by: Panjab Digital Library