ਪੰਨਾ:ਪੰਚ ਤੰਤ੍ਰ.pdf/29

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੧
ਪਹਿਲਾ ਤੰਤ੍ਰ

ਬੀ ਆਪ ਨੂੰ ਇਹ ਬਾਤ ਯੋਗਨਹੀਂ॥ ਇਸ ਪਰ ਕਿਹਾਬੀਹੈ॥ਯਥਾ:-

ਦੋਹਿਰਾ॥ ਹੇ ਨ੍ਰਿਪ ਭੂਖਨ ਭ੍ਰਿਤ੍ਯ ਕੋ ਉਚਿਤ ਠੌਰ ਮੇਂ ਰਾਖ॥
ਸਿਰ ਭੂਖਨ ਕੋ ਪਾਦ ਮੇਂ ਹੈ ਸਮਰਥ ਮਤਨਾਖ॥੮॥
ਪਰੰਪਰਾ ਕਰ ਨ੍ਰਿਪਤਿ ਜੋ ਪੁਨ ਕੁਲੀਨ ਧਨਵੰਤ॥
ਗੁਣ ਅਵਗੁਣ ਜਾਨੇ ਨਹੀਂ ਅਨੁਚਰ ਤਿਸੇ ਤਜੰਤ॥੭੯॥
ਔਰ ਭੀ- ਆਦਰ ਹੋਤ ਨਾ ਊਚ ਕਾ ਹੋਤ ਨੀਚ ਕੀ ਊਪ।
ਯਥਾ ਯੋਗ ਪਦਵੀ ਨਹੀਂ ਤਜੇ ਦਾਸ ਸੋ ਭੂਪ॥੮੦॥

ਅਤੇ ਜੇਹੜੇ ਰਾਜਾ ਆਪਣੇ ਅਗ੍ਯਾਨ ਕਰਕੇ ਉੱਤਮ ਪਦਵੀ ਦੇ ਯੋਗ ਨੌਕਰਾਂ ਨੂੰ ਨੀਵੇਂ ਅਥਵਾ ਵਿਚਲੇ ਦਰਜੇ ਦੇ ਨਿਯਤ ਕਰਦੇ ਹਨ, ਓਹ ਉਸ ਜਗਾਂ ਪਰ ਨਹੀਂ ਰਹਿੰਦੇ ਸੋ ਇਹ ਦੋਸ ਉਨ੍ਹਾਂ ਦਾ ਨਹੀਂ ਅਤੇ ਨਾ ਰਾਜਾ ਦਾ ਹੀ ਕੁਝ ਦੋਸ ਹੈ ਇਸ ਉੱਪਰ ਮਹਾਤਮਾ ਦਾ ਕਹਿਣਾ ਐਉਂ ਹੈ॥ ਯਥਾ:-

ਦੋਹਰਾ॥ ਹੀਰਾ ਚਾਹੀਏ ਸ੍ਵਰਨ ਮੇਂੱ ਜੋ ਓਹ ਲੋਹ ਧਰਾਤ।
ਰੁਦਨ ਕਰੇ ਨਹਿ ਭਾ ਲਹੇ ਜੋ ਜੋੜੇ ਨਿੰਦਾਤ॥੮੧॥

ਹੋਰ ਆਪ ਨੇ ਜੋ ਏਹ ਆਖਿਆ ਹੈ ਕਿ ਚਿਰ ਪਿੱਛੇ ਆਯਾ ਹੈਂ ਓਹ ਬੀ ਸੁਨੋ:-

ਦੋਹਿਰਾ॥ ਦਹਿਨੇ ਬਾਂਏ ਹਾਥ ਕਾ ਹੋਤ ਨ ਜਹਾਂ ਬਿਚਾਰ।
ਕੋਨ, ਸ਼ੇਸਟ ਜੋਨ ਤਹਾਂ ਪੈ ਠਹਿਰਤ ਹੈ ਕਰ ਪਯਾਰ॥੮੨॥
ਕਾਚ ਔਰ ਮਣਿ ਕੀ ਜਹਾਂ ਪਰਖ ਨ ਹੋਵਤ ਖਾਸ।
ਨਾਮ ਮਾਤ੍ਰ ਠਹਿਰੇਂ ਨਹੀਂ ਐਸੇ ਨ੍ਰਿਪ ਢਿਗ ਦਾਸ॥੮੩॥
ਜਹਾਂ ਪਾਰਖੂ ਹੈ ਨਹੀਂ ਮੋਤੀ ਲਹੇ ਨ ਮੋਲ।
ਤੀਨ ਵਰਾਕਟ ਸੇਂ ਬਿਕਿਓ ਹੀਰਾ ਗੋਪਨ ਕੋਲ॥੮੩॥
ਨੀਲ ਮਣਿ ਪੁਖਰਾਜ ਕਾ ਜਹਾਂ ਨ ਅੰਤਰ ਹੋਇ।
ਕਾਹੇ ਕੋ ਤਿਹ ਠੌਰ ਮੇਂ ਰਤਨ ਬੇਚ ਮਤ ਖੋਇ॥੮੫॥
ਜਬ ਸ੍ਵਾਮੀ ਅਨੁਚਰਨ ਪੈ ਸਮ ਦ੍ਰਿਸਟੀ ਕਰ ਲੇਤ॥
ਤਬ ਉੱਦਮ ਯੁਤ ਨਰ ਸਬੀ ਨਿਜ ਪੋਰਖ ਭਜ ਦੇਤ॥੮੬॥
ਦਾਸਨ ਬਿਨ ਰਾਜਾ ਨਹੀਂ ਰਾਜਾ ਬਿਨ ਨਹਿ ਦਾਸ।
ਇਨਕਾ ਯਹੀ ਬਿਚਾਰ ਹੈ ਇੱਕ ਦੂਜੇ ਕੀ ਆਸ॥੮੭॥
ਅਨੁਚਰ ਹਿਤਕਾਰੀ ਜਗਤ ਤਿਨ ਬਿਨ ਪ ਨਹਿ ਸੋਭ।