ਪੰਨਾ:ਪੰਚ ਤੰਤ੍ਰ.pdf/290

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੨੮੨ ਪੰਚ ਭੰਡੁ . ਮਨੁਖ ਨੇ ਬਾਂਦਰ ਦੀ ਗਲ ਸੁਣੀ ਜੋ ਇਸਨੇ ਉਸਨੂੰ ਸਮਝਾਯਾ ਹੈ ਇਸਲਈ ਬਾਂਦਰ ਦੀ ਲੰਮੀ ਪੂਛ ਨੂੰ ਆਪਣੇ ਮੂੰਹ ਵਿਖੇ ਪਾਕੇ ਚੱਬਿਆ ਅਤੇ ਬਾਂਦਰ ਦੁਖ ਦੇ ਮਾਰੇ ਉਹਨੂੰ ਰਾਖਸ ਤੋਂ ਅਧਿਕ * ਸਮਝ ਕੇ ਘੀਸ ਵੱਟ ਅੱਖੀਆਂ ਮੀਟ ਦੁਪ ਕਰ ਰਿਹਾ ਜਿਸ ਪ੍ਰਕਾਰ . ਭੁਸੀਂ ਚੁਪ ਕੀਤੇ ਹੋ ਰਾਖਸ ਨੇ ਉਸ ਬਾਂਦਰ ਨੂੰ ਏਹੋ ਜੇਹਾ ਦੇਖਕੇ* ਏਹ ਸ਼ਲੋਕ ਪੜਿਆਦੋਹਰਾ ॥ ਹੇ ਬਾਂਦਰ ਤਵ ਬਚਨ ਕਾ ਜਿਮ ਦਸਤ ਆਕਾਰ । ਨਿਜ ਕਰਮਨ ਮੇਂ ਤੋਂ ਗੁਰਿਆ ਭਜੇ ਸੋ ਜੀਵੇ ਯਾjl੮੯॥ ਇਹ ਕਹਿਕੇ ਨੱਸ ਗਿਆ | ਇਹ ਬਾਤ ਸੁਨਾਕੇ ਸੋਨੇ ਵਾਲੇ ਨੇ ਕਿਹਾ ਹੈ ਭਾਈ ਹੁਣ ਤੂੰ ਮੈਨੂੰ wਗੜਾ ਦੇਹ ਜੋ ਮੈਂ ਘਰ ਨੂੰ ਜਾਵਾਂ ਅਤੇ ਤੂੰ ਇਥੇ ਬੈਠਾ ਆਪਣੇ ਲੋਭ ਦੇ ਬ੍ਰਿਛ ਦਾ ਫਲ ਭੋਗ ਚਕੂ ਵਾਲੇ ਨੇ ਕਿਹਾ ਹੈ ਮਿ ਕਰਮਾਂ ਦੇ ਅਧੀਨ ਮਨੁਖਾਂ ਨੂੰ ਸੁਖ ਦੁਖ ਮਲਦਾ ਹੈ ਇਸ ਪਰ ਮਹਾਤਮਾ ਨੇ ਕਿਹਾ ਭੀ ਹੈਕੁੰਡਲੀ ਆ ਛੰਦ ॥ ਜਾਂ ਦੁਰਗ ਚਿਕੁਟ ਗਿਰ ਸਾਗਰ ਪਰਖਾ , ਜਾਨ । ਰਾਖਸ ਥੇ ਜੋ ਪੂਨਾ ਕੋਸ਼ ਧਨਦ ਸਮ ਮਾਨ। ਕੋਸ਼ ਧਨਦ ਸਮ ਮਾਨ ਨੀਤ ਜਿਸਕੋ ਭਿਗੁ ਛਾਖਤ । ਸ਼ਿਵ ਸਮਾਂਨ ਥਾ ਇਸ਼ਟ ਪੂਤ ਜਿਤਇੰਦ੍ਰਹਿ ਰਾਖਤ ਕਹਿ ਸ਼ਿਵਨਾਥ ਪੁਕਾਰ ਸਹਿਯੋ ਦੁਖ ਰਾਵਣ ਵਾਂਕਾ । ਦੇਵ ਭਏ ਪ੍ਰਤਿਕੂਲ ਗਯੋ ਸੁਖ ਸੰਪਤ ਜਾਂਕ। ||੯੦॥ ਯਥਾ ਦੋਹਰਾ॥ ਤੀਨ ਥ ਯੁਤ ੫ ਸੁਤਾ ਅੰਧ ਕੂਬਾ ਤੀਨ। ਸੁਖ ਪਾਯੋ ਨਯਾਇ ਤੇ ਕਰਮ ਰੇਖ ਬਲ ਚੀਨ ॥੯੧॥ ਇਹ ਸੁਨ ਸੋਨੇ ਵਾਲੇ ਨੇ ਕਿਹਾ ਇਹ ਸੰਗ ਕਿਵੇਂ ਹੈ ਓਹ ਬੋਲਿਆ ਸੁਨ੧੨ ਕਥਾ ॥ ਉੱਤਰ ਦਿਸਾ ਵਿਖੇ ਇਕ ਮਧੂਪੁਰ ਨਗਰ ਸਾ ਉਸਦੇ ਰਾਜੇ ਦਾ ਨਾਮ ਮਧੁਸੇਨ ਸੀ। ਉਸ ਦੇ ਘਰ ਵਿਖੇ ਤਿੰਨਾਂ ਥਲਾਂ ਵਾਲੀ ਲੜਕੀ ਪੈਦਾ ਹੋਈ ਜਦ ਰਾਜਾਂ ਨੂੰ ਕੰਚੁਕਿਆਂ ਨੇ ਆ ਕੇਦੱਸਿਆ ਕਿ ਹੇ ਮਹਾਰਾਜ ਆਪਦੇ ਘਰ ਤਿੰਨਾਂ ਥਨਾਂ ਵਾਲੀ ਲੜਕੀ ਜੰਮੀ ਹੈ ਰਾਜੇ ਨੇ ਸੁਨਕੇ ਆਖਿਆ ਇਸਨੂੰ ਬਨ ਵਿਖੇ ਜਾਕੇ ਛੱਡ ਆਓ ਇਸ ਬਾਤ ਨੂੰ ਸੁਨਕੇ ਕੰਚੂਕਿਆਂ ਨੇ ਕਿਹਾ ਹੈ ਮਹਾਰਾਜ ਏਹ ਬਾਤ ਤਾਂ ਠੀਕ ਹੈ ਕਿ ਤਿੰਨਾਂ ਥਲਾਂ ਵਾਲੀ ਕੰਨਿਆਂ ਮਾੜੀ ਹੁੰਦੀ ਹੈ ਤਾਂ (): : : : : : : : Punjabi Sahit Academy Digitized by: Panjab. Digital Library