ਪੰਨਾ:ਪੰਚ ਤੰਤ੍ਰ.pdf/294

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੨੮੬ . ਪੰਚਮੋ ਝੰਝ ਕਹਾਂ ਲੈ ਤੂੰ ਹਮੇਸ਼ਾਂ ਮੱਛੀ ੨ ਆਖਦਾ ਸੀ ਸੋ ਬੜੀ ਚੰਗੀ ਮੱਛ ਆਂਦੀ ਹੈ ਅਤੇ ਅੱਗ ਤੇ ਚੜ੍ਹਾਈ ਹੋਈ ਹੈ ਸੋ ਮੈ ਜਿਤਨਾ ਚਿਰ ਘਰ ਦੇ ਕੰਮ ਵਿੱਚ ਲੱਗੀ ਹਾਂ ਤੂੰ ਇਸ ਵਿੱਚ ਕੁਝ ਛੇ ਹਲਾਂ ਦਾ ਰਹੁ ਓਹ ਅੰਨ੍ਹਾਂ ਇਸ ਬਾਤ ਨੂੰ ਸੁਨ ਬੜੀ ਖ਼ੁਸ਼ੀ ਨਾਲ ਹੋਠਾਂ ਨੂੰ ਚੱਟਦਾ ਕੜਛੀ ਲੈਕੇ ਉਸ ਵਿਚ ਫੇਰਨ ਲੱਗਾ ਬਹੁਤ ਕੜਛੀ ਦੇ ਫੇਰਦਿਆਂ ਉਸਦਾ ਧੂੰਆਂ ਜਿਉਂ ਅੱਖੀਆਂ ਨੂੰ ਲੱਗਾ ਕਿਵੇਂ ਨੀਲਾ ਪਾਨੀ ਨਿਕਲਿਆ ਅੰਨ੍ਹੇ ਨੇ ਉਸ ਨਾਲ ਫਾਇਦਾ ਦੇਖ ਕੇ ਅਗੇਡੇ ਹੋ ਕੇ ਹੋਰ ਧੁੰਆਂ ਲਿਆ ਅੱਖ ਖੁਲ ਗਈਆਂ ਜਦ ਉਸਨੇ ਉਸ ਵਿੱਚ ਝਾਤੀ ਮਾਰਕੇ ਦੇਖਿਆ ਤਾਂ ਸੱਪ ਇਆ ਹੋਯਾ ਹੈ। ਤਾਂ ਉਸਨੇ ਸੋਚਿਆ ਇਸਨੇ ਤਾਂ ਮੈਨੂੰ ਮੱਛੀ ਦਾ ਮਾਸ ਆਖਿਆ ਸੀ ਇਹ ਤਾਂ ਸੰਪਦਾ ਮਾਸ ਨਿਕਲਿਆ ਹੈ ਇਸ ਲਈ ਮੈਂ ਮਲੂਮ ਕਰਦਾ ਹਾਂ ਕਿ ਏਹ ਕੰਮ ਇਸ ਭਿੰਨਾਂ ਥਲਾਂ ਵਾਲੀ ਦਾ ਹੈ ਅਥਵਾ ਕੁੱਬੇ ਦਾ ਯਾ ਕਿਸੇ ਹੋਰ ਦਾ ਹੈ, ਇਹ ਸੋਚ ਕੇ ਓਹ ਪਹਿਲੀ ਤਰਾਂ ਅੰਨ ' ਬਨਕੇ ਕੰਮ ਕਰਨ ਲੱਗਾ, ਇਤਨੇ ਚਿਰ ਵਿਖੇ ਕੁੱਬੇ ਨੇ ਆ ਕੇ ਤਿੰਨਾਂ ਥਨਾਂ ਵਾਲੀ ਨੂੰ ਜੱਫੀ ਪਾ ਕੇ ਚੰਮਿਆਂ ਅੰਨੇ ਨੇ ਗੁੱਸਾ ਖਾਕੇ, ਉਸ ਕੁੱਬੇ ਦੇ ਮਾਰਨ ਲਈ ਕੋਈ ਹਥਿਆਰ ਤੇ ਨਾ ਲੱਭਾ ਪਰ ਧੀਰੇ ੨ ਅੰਨੇ ਦੀ ਨਈਂ ਪਲੰਘ ਦੇ ਕੋਲ ਜਾਕੇ ਕੁੱਬੇ ਨੂੰ ਪੈਰੋਂ ਪਕੜ ਕੇ ਆਪਣੀ ਤਾਕਤ ਦੇ ਅਨੁਸਾਰ ਆਪਨੇ ਸਿਰ ਤੋਂ ਕੂਵਾਕੇ ਤਿੰਨ ਥਨਾਂ ਵਾਲ ਦੀ ਛਾਤੀ ਨਾਲ ਮਾਰਿਆ ਕੁੱਬੇ ਦੇ ਲੱਗਦੀ ਸਾਰ ਉਸਦਾ ਤੀਜਾ ਬਲ ਛਾਤੀਵਿਖੇ ਵੜ ਗਿਆ ਅਤੇ ਕੁੱਬਾ ਸਿੱਧਾ ਤੀਰ ਹੋਗਿਆ ਇਸ ਲਈ ਮੈਂ ਆਖਿਆ ਸੀਦੋਹਰਾ ॥ ਤੀਨ ਥਨੋਂ ਯੁਤ ਨਿਪ ਸੁਤਾ ਅੰਧਾ ਕੁੱਬਾ ਭੀਨ ॥ ਸੁਖ ਪਾਯੋ ਅਨਯਾਇ ਤੇ ਕਰਮ ਰੇਖ ਬਲ ਚੀਨ!! ੧੦੦॥ ਸੋਨੇ ਵਾਲਾ ਬੋਲਿਆ ਸੱਚ ਹੈ ਦੇਵ ਦੇ ਅਧੀਨ ਮਨੁਖ ਨੂੰ ਕਲਯਾਨ ਹੋ ਜਾਂਦਾ ਹੈ ਪਰ ਤਦ ਬੀ ਮਨੁੱਖ ਨੂੰ ਮਹਾਤਮਾ ਦਾ ਬਚਨ ਕਰਨਾ ਚਾਹੀਦਾ ਹੈ ਤੇਰੀ ਤਰਾਂ ਆਪਨਾ ਨਾਸ ਨਹੀਂ ਕਰਨਾ ਚਾਹੀਦਾ ਹੋਰ ਸਨਦੋਹਰਾ ॥ ਏਕ ਪੇਟ ਅਰ ਮੁਖ ਦੋਊ ਤਿੰਨ ੨ ਫਲ ਚਾਂਹਿ ॥ , ਬਿਨਾਂ ਮੇਲ ਤੇ ਨਾਸ ਭਾਗ ਭਾਵੰਡ ਦੁ ਆਂਹਿ ||੧੦ ॥ (): : % 1 11 ak #i : + : Punjabi Sahit Academy Digitized by: Panjab Digital Library