________________
ਪੰਚਮੋ ਝੰਡ ਚਕੂ ਵਾਲੇ ਨੇ ਪੁੱਛਿ ਮਾਂ ਇਹ ਖਾਤ ਕਿਸ ਪ੍ਰਕਾਰ ਹੈ ਓਹ ਬੋਲਿਆ ਸੁਨ:੧੪ ਕਥਾ (ਕਿਸੇ ਤਲਾਦੇ ਉਪਰ ਭਾਰੰਡ ਨਾਮੀ ਪੰਛੀ ਇੱਕ ਪੇਟ ਤੇ ਦੋ ਮੂਹਾਂ ਵਾਲਾ ਰਹਿੰਦਾ ਸੀ ਉਸਨੂੰ ਇੱਕ ਵੇਰੀ ਸਮੁੰਦ ਦੇ ਕਿਨਾਰੇ ਪਰ ਫਿਰਦਿਆਂ ਸਮੁਦ ਦੀ ਛੱਲ ਨਾਲ ਆਯਾ ਹੋਯਾ ਫਲ ਮਿਲ ਗਿਆ ਉਸਨੇ ਉਸ ਫਲਨੂੰਖਾਕੇ ਏਹ ਆਖਿਆਭਾਵੇਂ ਸਮੁਵਿੱਚੋਂ ਨਿਕਲੇ ਹੋਏ ਅਨੇਕ ਫਲਖਾਧੇ ਹਨ ਪਰ ਇਸਦੇ ਜੇਹਾ ਬਾਦਕਿਸੇਦਾ ਨਹੀਂ ਦੇਖਿਆ ਕਿਆ ਜਾਨੀਏ ਏਹ ਫਲ ਕਲਪ ਬ੍ਰਿਛ ਦਾ ਅਥਵਾ ਹਰਿ ਚੰਦਨ ਦੇ ਨਾਲਛੂਹਕੇ ਆਯਾ ਹੈ ਇਸਥਾਨੂੰ ਸੁਨਕੇ ਦੂਜੇਮੂੰਹ ਨੇ ਆਖਿਆ ਜੇਕਰ ਏਹੋ ਜੇਹਾ ਦੀ ਹੈ ਤਾਂ ਥੋੜਾ ਜੇਹਾ ਮੈਨੂੰ ਭੀ ਦੇਹ ਜੋ ਬਾਦ ਚੱਖ ਇਹ ਸੁਨਕੇ ਉਸਨੇ ਕਿਹਾ ਸਾਝਾ ਪੇਟੜਾਂ ਇੱਕੋ ਹੈ ਇਸ ਲਈ ਤੈਨੂੰ ਬੀ ਪ੍ਰਸੰਨਤਾ ਹੋ ਜਾਏਗੀ ਫੋਰ ਵੱਖੋ ਵੱਖ ਖਾਨ ਕਰਕੇ ਕੀ ਲਾਭ ਹੋਵੇਗਾ,ਇਸ ਲਈ ਥਾਕੀਦਾ ਫਲ ਆਪਣੀ ਤੀਮੀ ਨੂੰ ਦੇਈਏ ਇਹ ਬਾਕਹਿਕੇਬਾਕੀਦਾਫਲ ਉਸਨੇ ਭਮੀਨੂੰ ਦੇ ਦਿੱਤਾ, ਓਹ ਬੀ ਉਸ ਨੂੰ ਖਾਕੇ ਬੜੀ ਪ੍ਰਸੰਨ ਹੋਈ ਤੇ ਬੜਾ ਪ੍ਰੇਮ ਕਰਨਗੀ ਉਸ ਦਿਨ ਤੋਂ ਲੈਕੇ ਦੂਜਾ ਮੂੰਹ ਗੁੱਸੇ ਰਹਿਨ ਲੱਗਾ ਕਿਨੇਕ ਦਿਨ ਪਿੱਛੇ ਦੂਜੇ ਮੂੰਹ ਨੂੰ ਵੇਖ ਵਾਲਾ ਫਲ ਲੱਭਾ ਤੇ ਉਸਨੂੰ ਆਖਿਆ ਹੈ। ਦੁਸਟ ਨਿਰਦਈ ਨਾ ਵੰਡ ਕੇ ਖਾਣ ਵਾਲੇ ਮੈਨੂੰ ਏਹ ਵਿਖ ਵਾਲਾਂ ਫਲ ਮਿਲਿਆ ਹੈ ਸੋ ਮੈਂ ਤੇਰੇ ਨਿਰਾਦਰ ਕਰਕੇ ਇਸ ਨੂੰ ਖਾਂਦਾ ਤਾਂ ਦੂਜੇ ਮੁਖ ਨੇ ਕਿਹਾ ਹੈ ਮੂਰਖ ਏਹਬਾਤ ਨਾ ਕਰ ਇਸ ਬਾਤ ਦੇ ਕੀਤਿਆਂ ਦੋਵੇਂ ਮਰਾਂਗੇ ਓਹ ਕਹਿੰਦਾ ਹੀ ਰਿਹਾ ਪਰ ਉਸਨੇ ਫਲ ਨੂੰ ਖਾ ਲਿਆ ਤੇ ਦੋਵੇਂ ਮੁਖ ਮਗਏ ਇਸ ਲਈ ਮੈਂ ਆਖਿਆ ਹੈ॥ ਦੋਹਰਾ ॥ ਏਕ ਪੇਟ ਅਰ ਮੁਖ ਦੋਉ ਭਿੰਨ ੨ ਫਲ ਚਾਹਿ ॥ ਬਿਨਾ ਮੇਲ ਤੇ ਨਾਲ ਭਾ ਖਗ ਭਾਰੰਡ ਜੁ ਅਹਿ॥੧੦੨॥ ਇਹ ਸੁਨਕੇ ਚਕ੍ਰ ਵਾਲੇ ਨੇ ਕਿਹਾ ਘਰ ਨੂੰ ਤਾਂ ਜਾਹ ਪਰ ਅਕੱਲਾ ਨਾ ਜਾਵੀਂ ਇਸਪਰ ਕਿਹਾ ਹੈਛੰਦ ॥ ਮੀਠਾ ਅੰਨ ਨ ਭਖੇ ਏਕਲਾ ਬਿਨ ਬਾਂਟੇ ਤੇ ਸੁਨਲੇ ਮੀਤ ਨੇ ਬਹੁਤ ਜਨੋਂ ਮੇਂ ਕਬੀ ਨਾ ਜਾਗੇ ਜੋ ਸਬ ਸੈਨ ਕਰੇਂ ਧਰ ਚੀਤ। ਚਲੇ ਨ ਮਾਰਗ ਕਈ ਏਕਲਾ ਕਾਰਜ ਕਰੇ ਨ ਬਿਨਾਂ ਸਲਾਹ । ਨਾਥ Original : Punjabi Sahit Academy Digitized by: Ranjab Digital Library