ਪੰਨਾ:ਪੰਚ ਤੰਤ੍ਰ.pdf/296

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੨੯੮ . ਪੰਚ ਚੌੜੁ ਬਖਾਨੇ ਨੀਤ ਸ਼ਾਸਤ੍ਰ ਕੋ ਮਨ ਮੇਂ ਰਾਖ ਨ ਇਸੇ ਭੁਲਾਹਿ ॥੧੩॥ ਹੋਰ ਬੀ ਕਿਹਾ ਹੈ ਯਥਾਦੋਹਰਾ ॥ ਮੰਦ ਪੁਰਖ ਭੀ ਦੁਸਰਾ ਮਾਰ ਗ ਮੇਂ ਸੁਖ ਦੇਤ ॥ ਜਿਮ ਕਰਕਟ ਨੇ ਵਿਪੂ ਕੋ ਰਾਖਯੋ ਹੋਇ ਸੁਚੇਤ ॥੧੦੪1 ਸੋਨੇ ਵਾਲੇ ਨੇ ਕਿਹਾ ਇਹ ਬਾਤ ਸੁਨਾਂ ਉਸਨੇ ਕਿਹਾ ਸੁਨ:੧੫ ਕਥਾ ਕਿਸੇ ਜਗਾ ਵਿਖੇ ਬਹੁਮਤ ਨਾਮੀ ਬਾਹਮਨ ਰਹਿੰਦਾ ਸੀ ਓਹ ਇੱਕ ਦਿਨ ਕਿਸੇ ਕੰਮਲਈ ਪਿੰਡ ਨੂੰ ਚਲਿਆ ਸੀ, ਤਾਂ ਮਾਤਾ ਨੇ ਕਿਹਾ ਹੈ ਪੁਤ੍ਰ ਤੂੰ ਜੇ ਪਰਦੋਸ ਚਲਿਆ ਹੈਂ ਤਾਂ ਅਕੱਲਾ ਨਾ ਜਾ ਤੇ ਕਿਸੇ ਸਾਥੀ ਨੂੰ ਢੂੰਡ, ਓਹ ਬੋਲਿਆ ਹੈ ਮਾਤਾ ਇਸ ਪਾਸੇ ਕੁਝ ਡਰ ਨਹੀਂ ਅਤੇ ਮੈਨੂੰ ਜਰੂਰੀ ਕੰਮ ਹੈ ਇਸ ਲਈ ਮੈਂ ਅਕੱਲਾ ਹੀ ਜਾਂਦਾ ਹਾਂ । ਮਾਤਾ ਨੂੰ ਉਸਦੀ ਪੱਕੀ ਸਲਾਹ ਦੇਖਕੇ ਬਾਉਲੀ ਦੋ ਪਾਸੋਂ ਨੇਉਲੇ ਨੂੰ ਪਕੜ ਕੇ ਆਂਦਾ ਤੇ ਕਿਹਾ ਹੈ ਪੁਤ੍ਰ ਜੇਕਰ ਤੂੰ ਜਰੂਰ ਜਾਂਦਾ ਹੈ ♥ਇਹ ਨੇਊਲੇ ਨੂੰ ਦੂਜਾ ਸਾਥੀ ਲੈ ਜਾਹ ਬਾਹਮਨ ਨੇ ਮਾਤਾ ਦੇ ਕਹੇ ਅਨੁਸਾਰ ਉਸ ਨੇਉਲੇ ਨੂੰ ਦੋਹਾਂ ਹੱਥਾਂ ਨਾਲ ਫੜਕੇ ਮੁਸ਼ਕਕਪੂਰ ਦੀ ਥੈਲੀ ਵਿੱਚ ਪਾਕੇ ਥੈਲੀ ਨੂੰ ਭਾਂਡੇ ਵਿਖੇ ਰੱਖ ਕੇ ਲੈ ਰਿਆ ॥ ਰਸਤੇ ਵਿਖੇ ਧੁੱਪ ਨਾਲ ਘਬਰਾ ਕੇ ਕਿਸੇ ਬਿਛ ਦੀ ਛਾਯਾ ਹੇਠ ਸੌਂ ਗਿਆ, ਇਤਨੇ ਚਿਰ ਵਿਖੇ ਬ੍ਰਿਛ ਦੀ ਖੋਲ ਵਿੱਚੋਂ ਕਾਲਾ ਸਰਪ ਨਿਕਲ ਕੇ ਉਸ ਦੇ ਪਾਸ ਆਯਾ॥ ਉਸ ਸੱਪ ਨੂੰ ਜੋ ਮੁਸ਼ਕਕਪੂਰ ਦੀ ਖ਼ੁਸ਼ਬੋ ਪਿਆਰੀ ਲੱਗੇ ਇਸ ਲਈ ਉਸਨੇ ਬਾਹਮਨ ਨੂੰ ਤਾਂ ਨਾ ਡੰਗਿਆ ਤੇ ਮੁਸ਼ਕ ਕਪੂਰ ਦੀ ਝੋਲੀ ਪਾੜ ਦਿਆ ਤੇ ਨੇਉਲੇ ਨੇ ਉਸਨੂੰ ਮਾਰ ਦਿਆ।ਬ੍ਰਾਹਮਲਨੇ ਜਿਉਂ ਉਠਕੇ ਦੇਖਆ ਤਾਂ ਮੁਸ਼ਕਕ ਪੂਰਦੀ ਥੈਲੀਦੇ ਐਸ ਕਾਲਾਪਮੋਇਆਟੋਕੀਤਾ fਪਿਆ ਹੈ। ਉਸ ਨੂੰ ਦੇਖਕੇ ਉਸਨੇ ਸੋਚਿਆ ਕਿ ਇਹਤਾਂ ਨਉਲੇਨੇ ਮਾਰਿਆ ਹੈ ਇਸ ਲਈ ਬੜਾ ਖ਼ੁਸ਼ੀ ਹੋਕੇ ਬੋਲਿਆਜੋ ਮੇਰੀ ਮਾਤਾ ਨੇ ਸਚਕਿਹਾਸੀ ਜੋ ਅਕੱਲਾ ਨਹੀਂ ਜਾਣਾਂ ਚਾਹੀਦਾ ਦੂਜਾ ਸਾਥੀ ਜਰੂਰ ਰਖਨਾ ਚਾਹੀਦਾ ਹੈ ਸੋ ਮੈਂ ਭੀ ਉਸਦੇ ਬਚਨ ਨੂੰ ਨਿਸਚਾਧਾਰ ਕੇ ਕੀਤਾ ਤੇ ਨੇਊਲੇ ਨੇ ਮੈਨੂੰ ਸੱਪ ਤੋਂ ਬਚਾਯਾ । ਮਹਾਤਮਾ ਦਾ ਕਹਿਨਾ ਸਚ ਹੈ:ਉਲੀਆ ਛੰਦ ॥ ਬਿਨੁ ਸਹਾਇ ਘਟ ਜਾਤ ਹੈ ਯਥਾ ਉਦਧ ਕਾ Original wah: Punjabi Sahit Academy Digitized by: Panjab Digital Library