ਪੰਨਾ:ਪੰਚ ਤੰਤ੍ਰ.pdf/297

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੰਚਮੈ ਭੰਗੂ

੨t ਨੀਰ । ੫ਇ ਸਹਾਇ ਸੁ ਬ੍ਰਿਧ ਹੈ ਦੇਖੋ ਦੁਖ ਮਤ ਧੀਰ 1 ਦੇਖੋ ਤੁਮ ਮਤ ਧੀਰ ਤਿਵੇਂ ਧਨਪਤਿ ਕੀ ਬਾਤਾ। ਵਿਪਦ ਸਹਾਇਕ ਅਵਰ ਅਵਰ ਕੁੰਜਤ ਸੁਖ ਤਾਰਾ} ਕਹਿ ਲਿਵਨਾਥ ਵਿਚਾਰ ਰੱਖ ਮੰਗੀ ਤੂੰ ਨਿਸ ਦਿਨ। ਜੋ ਚਾਹੋਂ ਸੁਖ ਤ ਰਹੋ ਨ ਆਪ ਮੀਤ ਇਨ॥੧੦੫॥ ਦੋਹਰਾ॥ ਮੰਕੂ ਤੀਰਥ ਦਿਜ ਦੇਵ ਰ ਵੈਦ ਜੋਤਸ਼ੀ ਮਾਹਿ ॥

| ਜੈਲੀ ਦੀ ਭਾਵਨਾ ਵੈਸਾ ਹੀ ਫਲ viਹ ॥੧੬॥ | ਇਹ ਬਾਤ ਕਹਿਕੇ ਓਹ ਬਾਹਮਨ ਜਿੱਧਰ ਜਾਨ ਸੀ ਉੱਧਰ ' ਚਲਿਆ ਗਿਆ ਇਸ ਲਈ ਮੈਂ ਆਖਦਾ ਹਾਂ| ਦੋਹਰਾ () ਮੰਦ ਪੁcਖ ਭੀ ਦੂਸਰਾ ਮਾਰਗ ਮੇ ਸੁਖ ਦੇਹ ॥ '। ਜਿਮ ਕਰਕਟ ਨੇ ਵਿ ਕੋ ਰਾਖਿਯੋ ਹੋਇ ਸਚੇਤ ॥੧੦॥ ਇਸ ਬਾਤ ਨੂੰ ਸੁਨ ਕੇ ਸੋਨੇ ਵਾਲਾ ਚਕੁ ਧਾਰੀ ਕੌਲੋਂ ਆਗਯਾ ਲੈ ਕੇ ਘਰ ਨੂੰ ਚਲਿਆ ਗਿਆ ਇਹ ਬਾਤ ਸੁਨਕੇ ਵਿਸ਼ਨ ਸ਼ਰਮਾ ਨੇ ਰਾਜ ਪੁਲਾਂ ਨੂੰ ਕਿਹਾ ਹੈ ਲੜਕਿਓ ਦੇਹ ਰਾਜਨੀਤਿ ਸਮਾਪਤ ਹੋਈ ਸੋ ਤੁਸੀਂ ਇਸਨੂੰ ਯਾਦ ਰੱਖਕੇ ਰਾਜ ਤੇ ਸੁਖ ਭੋਗੋ ॥ ਇਹ ਪੰਜਤੰਤ ਅਜੇਹਾ ਉਤਮ ਰੀਥ ਹੈ ਸੋ ਜੇਹੜਾ ਇਸਨੂੰ ਯਾਦ ਰੱਖੇਗਾ ਓਹ ਇੰਦੂ ਤੋਂ ਬੀ ਕਦੇ ਨਿਰਾਦਰ ਨਾ ਪਾਵੇ ਜਦ ਓਹ ਰਾਜਪੂਤ੍ਰ ਵਿੱਦੜਾ ਪਕੇ ਪਿਤਾ ਦੇ ਪਾਸ ਗਏ ਤੇ ਪਿਤਾ ਨੇ ਜਿਉਂ ਪਰੀਛਿਆ ਲਈ ਓਹ ਸਬ ਤਰ੍ਹਾਂ ਦੀ ਨੀਤ ਵਿਖੇ ਪੱਕੇ ਦਿੱਸੇ ਤੇ ਉਨ੍ਹਾਂ ਨੂੰ ਦੇਖਕੇ ਰਾਜਾ ਬੜਾ ਪ੍ਰਸੰਨ ਹੋਯਾ ਤੇ ਉਨ੍ਹਾਂਨੂੰ ਰਾਜ ਦੇ ਕੇ ਆਪ ਸੁਖ ਭੋਗਨ ਲੱਗ ਇਤਿ ਸ੍ਰੀ ਵਿਸ਼ਨੂੰ ਸ਼ਰਮਾ ਵਿਰਚਿਤਸਕ ਪੰਚ ਤੰਤ ਭਾਖਾ ਅਨੁਵਾਦੇ ਪੰਡਿਤ ਯੋਗੀ ਸ਼ਿਵਨਾਥ ਵਿਸ਼ਾਰਦ ਨਿਰਮਿਤੇ ਪੰਚਮ ਤੰਤੀ ਸਮਾਪਤ ਸੰਵਤ ਵਿਵਮ ਨਿਪਤਿ ਕੋ ਮੁਨਿ viਛਵ ਨਿਧਿ ਚੰਦ । ਮਾਘ ਕੁਸ਼ਨ ਦਸਮੀ ਤਿਥੀ ਭੌਮਵਾਰ ਸੁਖ ਕੰਦ ॥੧॥ ਭਯੋ ਸਮਾਪਤ ਰੰਥ ਯਹਿ ਲਵਪੁਰ ਨਗਰ ਮਝਾਰ ! ਪੰਡਿਤ ਯੋਗੀ ਨਾਥ ਸ਼ਿਵ ਕਨੋ ਪਰ ਉਪਕਾਰ ॥੨॥ ਪਿਛਲਾ ਅੰਮਤ ਜੋ ਲਿਖਾ ਤੀਨ ਭੰਭ ਕਾ ਜਾਨ st ਛੇ ਯੁਗ ਭੈ ਕਾ ਸਮਾ ਲਖੋ ਬੂਧਮਾਨ ॥ ੩ ॥ ਅਧੁਨਾ ਅਜੇਹਾ ਰਾਦਰ ਨਾ ਪਿਤਾ ਨੇ ਉਨਾਂ ਨੂੰ ਦੇਖਕੇ (#r : 11 !1 : : Punjabi Sahit Academy Digiced by: Panjab Digital Library