ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/299

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਧਾਸਿੰਘ ਐਂਡਸਨਜ਼ ਪੁਸਤਕਾਂ ਵਾਲੇ ਲਾਹੌਰ

੨੮੧


ਹਰੇਕ ਪੰਨੇ ਤੇ ਰੰਗੀਨ ਵੇਲ ਦਰ-
ਸ਼ਨ ਕਰਦਿਆਂ ਦਿਲ ਪਸੰਨ ਹੁੰਦਾ
ਹੈ ਜਿਲਦ ਨਰੀ, ਸੁਨੈਹਰੀ ਭੇਟਾ
੩) ਤੇ ਰੂਈਂ ਦੀ ਜਿਲਦ ਵਲੈਤੀ
ਕਪੜੇ ਵਾਲੀ ਭੇਦ ੨॥)
ਪੋਥੀ ਬਾਈਵੀਰਾਂ ਪਦ ਛੇਦ
ਸ੍ਰੀ ਗੁਰੂ ਗ੍ਰੰਥਸਾਹਿਬ ਜੀ ਵਿੱਚੋਂ
ਬੜੇ ਮੋਟੇ ਟੈਪ ਦੀ ਸੁੰਦ੍ਰ ਕਾਗ਼ਜ਼ ਤੇ
ਛਪੀ ਹੋਈ ਭੇਟਾ ੧॥) ਜਿ: ਸਣੇ ੨)
ਸ੍ਰੀਹਨੁਮਾਨਨਾਟਕਸਟੀਕ
ਸ੍ਰੀ ਮਾਨ ਯੋਗੀ ਪੀਰ ਪੰਡਿਤ
ਸ਼ਿਵਨਾਥ ਜੀ ਵਾਲਾ ਚੌਥੀ ਵਾਰ
ਛਪਕੇ ਹੱਥੋ ਹੱਥੀ ਵਿਕ ਰਿਹਾ ਹੈ
ਕਾਗ਼ਜ਼ ਛਾਪਾ ਸੁੰਦ੍ਰ ਜਿਲਦ ਬੜੀ
ਵਧੀਆ ਮੋਖ ੩।।।।)
ਪੰਚ ਤੰਤ੍ਰ ਵਾਰਤਕ
ਪੰਜਾਬੀ ਵਿੱਚ ਰਾਜਨੀਤੀ ਦਾ
ਭੰਡਾਾਰ ਤਥਾ ਬੁਧੀ ਸੁਧਾਰ ਰਚਿਤ
ਪੰਡਿਤ ਯੋਗੀ ਸ਼ਿਵਨਾਥ ਭੇਟਾ ੨।।
ਰੂਪ ਬਸੰਤ ਵੱਡਾ
ਗਯਾਨ ਦਾ ਭੰਡਾਰ ਰਚਿਤ ਦੌਲਤ
ਰਾਮ ਕਾਗ਼ਜ਼ ਵਧੀਆਂ ਡਮਈ
ਜਿਲਦ ਸਮੇਤ ਮੁਲ 1॥)
ਵਿਹਾਰ ਸੁਧਾਰ
ਜਨਮ, ਪਾਲਨਾ ਬਾਲਕਾਂ ਨਾਲ
ਵਰਤਾਵ, ਵਿਵਾਹ ਆਦਿਕ ਦਾ
ਪੂਰਾ, ਪੂਰਾ ਨਿਰਨਾ ਭੇਟਾਾ ।-)

ਸੱਚਾ ਸੌਦਾ
ਸ੍ਰੀ ਗੁਰੂ ਗੰਥ ਸਾਹਿਬ ਜੀ ਵਿੱਚੋਂ
ਜੋਟੀਆਂ ਦੇ ਸ਼ਬਦ ਛਾਪਾ ਕਾਗ਼ਜ਼
ਵਧੀਆ ਤੇ ਸੁੰਦਰ ਭੇਟਾ = )
ਸੁੰਦ੍ਰ ਗੁਟਕਾ ੪੦ ਬਾਣੀ
ਇਸ ਗੁਟਕੇ ਵਿਚ ਚਾਲੀ ਉਹ
ਬਾਣੀਆਂ ਹਨ ਜਿਨ੍ਹਾਂ ਦੀ ਹਰੇਕ
ਸਿੰਘ ਮਾਈ ਭਾਈ ਨੂੰ ਹਰ ਸਮੇਂ
ਲੋੜ ਪੈਂਦੀ ਹੈ ਤੇ ਕਾਗ਼ਜ਼ ਛਾਪਾ
ਬੜਾ ਹੀ ਸੁੰਦਰ ਤੇ ਵਧੀਆ ਹੈ
ਦਰਸ਼ਨ ਤੋਂ ਦਿਲ ਗਦ ਗਦ ਹੋ
ਜਾਂਦਾ ਹੈ ਭੇਟਾ ਮਿਲਦ ਨਰੀ,
ਸੁਨੇਹਰੀ ੧।।।) ਤੇ ਵਲੈਤੀ ਕੱਪੜੇ
ਦੀ ਜਿਲਦ ਛਪੀ ਹੋਈ ੧।)
ਨਿੱਤ ਨੇਮ ੨੦ ਬਾਣੀ
ਇਸਦਾ ਕਾਗ਼ਜ਼ ਛਪਾਈ ਬਹੁਤ
ਵਧੀਆ ਤੇ ਵੀਹ ਉਹ ਗੁਰਬਾਣੀਆਂ
ਹਨ ਜੋ ਹਰ ਸਮੇਂ ਲੋੜਵੰਦੀਆਂ ਹਨ |
ਭੇਟਾ, ਜਿ: ਵਲੈਤੀ ਕੱਪੜਾ ।।=)
ਨਿੱਤ ਨੇਮ ੧੬ ਬਾਣੀ
ਦਾ ਸੁੰਦਰ ਤੇ ਵਧੀਆ ਛਾਪੇ ਦਾ
ਜੋ ਹਰਇਕ ਸਿੰਘ ਮਾਈ ਭਾਈ ਨੂੰ
ਪਾਠ ਲਈ ਹਰ ਵੇਲੇ ਪਾਸ ਰੱਖਨਾ
ਜ਼ਰੂਰੀ ਹੈ ਭੇਟਾ ।।) ੧੫ ਬਾਣੀ
ਭੇਟਾ ੧) ਤੇ ੧੪ ਬਾਣੀ ਭੇਟਾ ।।।)
ਅਤੇ ੧੨ ਬਾਣੀ ।-)ਤੇ =)
ਅਕਾਲੀਖ਼ਾਲਸਾ ਨਿੱਤਨੇਮ
ਅਕਾਲੀ ਦਲਾਂ ਲਈ ਅਕਾਲੀ ੧੦