ਸਮੱਗਰੀ 'ਤੇ ਜਾਓ

ਪੰਨਾ:ਪੰਚ ਤੰਤ੍ਰ.pdf/302

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੯੪

ਲੱਧਾਸਿੰਘ ਐਂਡ ਸਨਜ਼ ਪੁਸਤਕਾਂ ਵਾਲੇ ਲਾਹੌਰ


ਪੁਰਾਤਨ ਪਸ਼ੂਨ ਦੀ ਉਮੰਗ ਹੋਵੇ ਤਾਂ ਆਪ ਸਾਡੇ ਛਪੇ ਹੋਏ ਪੁਸਤਕ ਰਚਿਤ ਕਰਤਾਰ ਸਿੰਘ ਜੀ ਗ੍ਯਾਨੀ ਕਲਾਸ ਵਾਲੀਏ, ਮੰਗਵਾਕੇ ਪੜ੍ਹੋ, ਜੇਹੜੇ ਸ੍ਵਾਰਥੀ ਇਹ ਲਿਖਦੇ ਹਨ ਕਿ ਇਹ ਪੁਸਤਕ ਲਾਹੌਰ ਨਹੀਂ ਛਪਦੇ ਉਹ ਨਿਰਾ ਹੀ ਅਨਰਥ ਤੋਲਦੇ ਹਨ ਇਨ੍ਹਾਂ ਦੇ ਛਾਪਨ ਦਾ ਕਾਨੂਨੀ ਅਧਿਕਾਰ ਸਾਨੂੰ ਹੀ ਹੈ,ਇਸ ਲਈ ਧੋਖਾ ਨ ਖਾਣਾ, ਲਾਲਚੀ ਠੱਗਾਂ ਦੀ ਠੱਗੀ ਤੋਂ ਬਚਕੇ ਅਸਲੀ ਗੰਥ ਲੈਣ ਵੇਲੇ ਯਾਦ ਰਖੋ! “ਲੋਂਧਾਸਿੰਘ ਐਂਡ ਸਨਜ਼) ਪ੍ਰਕਾਸ਼ਕ ਵੇਖਕੇ ਖਰੀਦ ਕਰਨਾ॥


ਸਿਲਸਿਲਾ ਜੌਹਰਿ ਖ਼ਾਲਸਾ ਦੀਆਂ ਚਾਰੇ ਲੜੀਆਂ ਦੀ ਇਕ ਜਿਲਦ ਬੜੀ ਸਦਰ ਤੇ ਪੱਕੀ ਚਮੜੇ ਦੀ ਬਨੀ ਹੋਈ ਭੇਟਾ ੫) ਕਪੜੇ ਅਬਰੀ ਦੀ ਮਮੂਲੀ ਜਿਲਦ ਭੇਟਾ ੪।) ਵੱਖੋ ਵੱਖ ਲੜੀ ਦਾ ਮੋਖ ਤੇ ਨਿਰਨਾਂ ਥੱਲੇ ਵਰਨਨ ਕੀਤਾ ਜਾਂਦਾ ਹੈ:-


ਬਾਬਾ ਬੰਦਾ ਬਹਾਦ੍ਰ ੧ ਲੜੀ
ਸਵਾਦਲੀ ਤੇ ਰਸਭਰੀ ਹੈ ਕਵੀ
ਨੇ ਇਸ ਵਿਚ ਪ੍ਰੇਮ ਤੇ ਬੀਰ ਰਸ
ਅਤੇ ਰਾਜਨੀਤੀ ਏਨੀ ਕੁੱਟ ਕੁੱਟ
ਕੇ ਭਰੀ ਹੈ ਜੋ ਇਸਦੇ ਪੜ੍ਹਨ
ਵਾਲਿਆਂ ਤੋਂ ਪਤਾ ਲਗਦਾ ਹੈ
ਜਿਨ੍ਹਾਂ ਨੇ ਸਾਥੋਂ ਅਜ ਤੀਕ ੨੦੦੦੦੦
(ਵੀਹ ਹਜ਼ਾਰ) ਖ਼੍ਰੀਦ ਕੀਤਾ ਹੈ।
ਭਾਵੇਂ ਧਨ ਦੇ ਲੋਭੀਆਂ ਨੇ ਜੋ
ਇਸ ਦੀ ਚੜ੍ਹਦੀ ਕਲਾ ਵੇਖਕੇ ਜਰ
ਨਹੀਂ ਸਕੇ ਤੇ ਨਕਲੀ ਗ੍ਰੰਥ
ਤਿਆਰ ਕਰਾਏ ਤੇ ਕਰਾ ਰਹੇ
ਹਨ ਤੇ ਇਸਤੋਂ ਮੁਲ ਵੀ ਬਹੁਤ
ਘਟਾਕੇ ਰਖਿਆ ਪਰ "ਜਿਸਨੋ
ਸਾਹਿਬ ਵਡਾ ਕਰੇ ਸੋਈ ਵਡ
ਜਾਣੀ” ਗੁਰਵਾਕ ਨੂੰ ਭੁਲਕੇ
ਮੁਕਾਬਲਾ ਨ ਕਰ ਸਕੇ ਤੇ ਮੂੰਹ
ਪਰਨੇ ਪਏ ਤੇ ਘਾਟਾ ਹੀ ਖਾਧਾ,

ਸੋ ਪਾਠਕ ਵੀਰ ਜਾਂ ਧੋਖਾ ਨਾ
ਖਾਣਾ ਪਤਾ ਸਾਡਾ ਪੜ੍ਹ ਕੇ ਖ਼੍ਰੀਦ,
ਕਰਨਾ ਭੇਟਾ ੧।), ਜਿ: ਸਣੇ ੧।।)
ਸਿਦਕ ਖ਼ਾਲਸਾ (੨ ਲੜੀ)
ਬੰਦੇ ਬਹਾਦਰ ਦੇ ਮਗਰੋਂ ਤੁਰਕਾਂ
ਦੇ ਬੁਰੇ ਵਰਤਾਰੇ ਤੇ ਸਿੰਘਾਂ ਦੇ ਭਾ
ਦੇ ਦੱਖ, ਖ਼ਾਲਸੇ ਦਾ ਸਿਦਕ ਤੇ
ਬਹਾਦਰੀ ਸ਼ਹੀਦਾਂ ਦੇ ਅੱਡੋ ਅੱਡ
ਦਰਦ ਭਰੇ ਮਨ ਮੋਹਨ ਸਾਕੇ ਤੇ
ਪ੍ਰਸੰਗ ਵਰਣਨ ਹਨ ਪੜ੍ਹਨ ਲੱਗਿ
ਆਂ ਨੇਤ੍ਰਾਂ ਤੋਂ ਛਮਾਂ ਛਮ ਜਲ ਆਪ
ਤੋਂ ਆਪ ਚਲ ਜਾਂਦਾ ਹੈ। ਭੇਟਾ ੧।)
ਜਿਲਦ ਸਣੇ੧।।)
ਤੇਗ਼ ਖ਼ਾਲਸਾ (੩ ਲੜੀ)
ਪੰਜਾਬ ਦੇ ਤੁਰਕ ਹਾਕਮਾਂ ਦੀ
ਬੇ ਇਨਸਾਫ਼ੀ, ਹਿੰਦ ਪਰਜਾ ਤੇ
ਸਖ਼ਤੀਆਂ, ਅਹਿਮਦਸ਼ਾਹ ਦਾ
ਪੰਜਾਬ, ਹਿੰਦ ਤੇ ਯਾਰਾਂ ਧਾਵੇ ਅਰ