ਪੰਨਾ:ਪੰਚ ਤੰਤ੍ਰ.pdf/89

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • Air

Ir ਪਹਿਲਾਂ ਤੰਤ੍ਰ

੧ : ਦੋਹਰਾ॥ ੩੫ ਤੀਰਥ ਦਾਨਾਦਿ ਕਰ ਸੋ ਗਤਿ ਹੋਤ ਨ ਮੀਤ ॥

ਜੋ ਗਤਿ ਪਾਵੇ ਸੂਰ ਜੋਨ ਰਨ ਮੇਂ ਜੂਝ ਪੁਨੀਤ ॥੩੪੦॥ · ਮਰੇ ਤੋ ਪਾਵੇ ਸੂਰਗ ਕੋ ਜੀਵੇ ਜਸ ਕੋ ਪਾਤl .. ਦੋਨੋਂ ਗੁਨ ਹੈਂ ਯੁਧ ਮੇਂ ਸੂਰਨ ਕੋ ਵਿਖਯਾਤ ॥ ੬ ੪੧ ॥-- ਗਿਰ ਕਰ ਰੁਧਰ ਲਲਾਟ ਤੇ ਸੁਚਨ ਮੁਖ ਜੋ ਜਾਤ ॥ ਸੋਮ ਪਾਠ ਵਤ ਜਾਨਲੇ ਮਰ ਯੁੱਗ ਮੇਂ ਭਾਤੁ ॥ ੩੪੨ | ਤਥਾ ਕਬਿੱਤ ॥ ਭਲੀ ਭਾਂਤਿ ਹੋਮ ਕਰੇ ਵਿਪ੍ਰਨ ਕੇ ਪਾਇ . ਪਰੇ ਭੋਜਨ ਕੋ ਆਗੇ ਧਰੇ ਯੁੱਗ ਕੋ ਕਰਾਇਕੇ ॥ ਤੀਰਥ ਮੇਂ ਵਾਸ ਨਿਤ ਕਰੇ ਉਪਵਾਂਸ ਬੁਤ ਦੁਖਨਾ ਕੋ ਦੇਇ ਨਿਤ ਪ੫ ਕੋ ਗਵਾਇ ਕੇ ॥ ਬੇਦ ਹੂੰ ਕੋ ਪਢੇ ਯਮ ਨਿਯਮ ਸੁ ਕਢੇ ਤਨ ਮੌਨ ਗਤਿ ਪਾਇ ਨਰ ਇਨਕੋ ਕਮਾਇ ਕੇ ॥ ਸੋਈ ਵਲ ਲੇਤ ਨਚ ਯੁਧ ਬੀਚ ਲੜ ਕਰ ਸਕਲ ਕਲੇਸ ਬਿਨ ਧਸੇ ਨਾਕ ਜਾਇਕੇ ॥ ੩੪੩ }} . ਇਸ ਬਾਤ ਨੂੰ ਸੁਨਕੇ ਦਮਨਕ ਨੇ ਸੋਚਿਆ ਇਹ ਪਾਪੀ ਯੁੱਧ ਕਰਨ ਲਈ ਤਿਆਰ ਹੈ ਜੋ ਕਦੇ ਤਿੱਖੀਆਂ ਸੰਗਾਂ ਨਾਲ ਏਹ ਪ੍ਰਭੂ ਨੂੰ ਮਾਰ ਦੇਵੇ ਤਦ ਬੜਾ ਅਨਰਥ ਹੋਵੇਗਾ ਇਸ ਲਈ ਇਸਨੂੰ ਮੈਂ ਆਪਣੀ ਬੁਧੀ ਨਾਲ ਅਜੇਹਾ ਸਮਝਾਵਾਂ ਜੋ ਦੇਸ਼ ਛੱਡ ਜਾਏ । ਦਮਨਕ ਬੋਲਿਆਂ ਹੇ ਮਿਤੁ ! ਤੂੰ ਠੀਕ ਆਖਦਾ ਹੈ ਪਰ ਨੌਕਰ ਤੇ ਖਵੰਦ ਦੀ ਕੀ ਲੜਾਈ : ਕਿਹਾ ਹੈਦੋਹਰਾ ॥ ਜਬ ਦੇਖੇ ਬਲਵਾਨ ਰਿਪੁ ਤਬ ਤੂੰ ਆਪ ਬਚਾਇl . ਯੁਧ ਕਰੇ ਬਲਵਾਨ ਨਰ ਬਲਵੰਤਨ ਕੈ ਪਾਇ॥ ੩੪੪ ॥ ਦੋਹਰਾ ! ਬਿਨ ਜਾਨੇ ਬਲ ਸਤ੍ਰ ਕਾ ਜੋ ਨਰ ਕਰਤਾ ਵੈਰ ॥ ' . , ਟਿਟਿਭ ਸੋਂ ਸਾਮੁਦ ਵੇਤ ਨਹਿ ਪਾਵਤ ਸੋ ਖੈਰ ॥੩੪੫॥ ਸੰਜੀਵਕ ਬੋਲਿਆ ਏਹ ਬਾਤ ਕਿਸ ਤਰਾਂ ਹੈ ਦਮਨਕ - ਬੋਲਿਆ ਸੁਨ| ੧੨ ਕਥਾ॥ ਕਿਸੇ ਜਗਾ ਸਮੁੰਦ ਦੇ ਕਿਨਾਰੇ ਟਟੀਰੀ ਦਸੇਰੇ ਦਾ ' ਜੋੜਾ ਰਹਿੰਦਾ ਸੀ ਸਮਾ ਪਾ ਕੇ ਟਟਗੇ ਨੂੰ ਗਰਭ ਹੋਯਾ ਪ੍ਰਸੂਤ ਵੇਲੇ ਉਸਨੇ ਟਟੀਰੇ ਨੂੰ ਕਿਹਾ ਹੇ ਸਾਮੀ ਮੇਰੇ ਪ੍ਰਸੂਤ ਦਾ ਸਮਯ ਆਯਾ ਹੈ ਸੋ ਤੁਸੀਂ ਕੋਈ ਉਪਦ੍ਰਵ ਤੋਂ ਰਹਿਤ ਜਗਾ ਦੇਖੋ ਜਿਥੇ ਮੈਂ ਅੰਡੇ ਦੇਵਾਂ ਦਰਾ ਬੋਲਿਆ ਹੇ ਪਯਾਰੇ ! ਏਹ ਸਮੁੰਦ ਦਾ ਨਿਕਾਰਾ ਬਕਾ Original with: Punjabi Sahit Academy Digitized by: Panjab Digital Library