ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੰਗਾ

ਗੱਗਾ- ਗੰਗਾ ਨਦੀ ਮਹਾਨ।
ਜਾਣੇ ਇਸ ਨੂੰ ਕੁੱਲ ਜਹਾਨ।

ਬੜਾ ਹੀ ਪਾਵਨ ਇਸਦਾ ਜਲ।
ਤਨ ਮਨ ਕਰਦਾ ਹੈ ਨਿਰਮਲ।

ਇਸ ਦੇ ਕੰਢੇ ਵੱਡੇ ਹੀ ਧਾਮ।
ਵੱਡੇ ਵੱਡੇ ਸ਼ਹਿਰ ਗ੍ਰਾਮ।

ਭਗਤ ਏਸਦਾ ਧਿਆਉਂਦੇ ਨਾਂ।
ਸੁੱਖ ਵਰਤਾਈਂ ਗੰਗਾ ਮਾਂ।

ਪੰਜਾਬੀ ਦਾ - 15