ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਙਿਆਨੀ

ਙੰਙਾ- ਙਿਆਨੀ ਪੜ੍ਹੇ ਗ੍ਰੰਥ।
ਸੰਥਿਆ ਕਰੇ ਸੰਵਾਰੇ ਪੰਥ।

ਸ਼ਬਦ ਗੁਰੂ ਨੂੰ ਕਰੇ ਪਿਆਰ।
ਪੜ੍ਹਕੇ ਅੱਖਰ ਕਰੇ ਵਿਚਾਰ।

ਲਾ ਕੇ ਮਨ ਚਿਤ ਦੇਵੇ ਧਿਆਨ।
ਦੁਖ-ਸੁਖ ਜਾਣੇ ਇੱਕ ਸਮਾਨ।

ਕਰਦੈ ਕਿਰਤ ਗਰੀਬੀ ਵੇਸ।
ਸਭ ਦਾ ਮੰਗੇ ਭਲਾ ਹਮੇਸ਼।

ਪੰਜਾਬੀ ਕੈਦਾ - 17