ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/20

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਚੱਕੀ

ਪੰਜਾਬੀ ਕੈਦਾ - ਚਰਨ ਪੁਆਧੀ (page 20 crop).jpg

ਚੱਚਾ- ਚੱਕੀ ਟਹਿਕ ਰਹੀ।
ਮਨ ਭਾਉਂਦੀ ਆ ਮਹਿਕ ਰਹੀ।

ਚਰਖੋ ਚਾਚੀ ਝੋ ਰਹੀ।
ਗਾਉਂਦੀ ਹੋਈ ਖੁਸ਼ ਹੋ ਰਹੀ।

ਹੱਥ ਚ ਹੱਥੀ ਸ਼ੂਕ ਰਹੀ।
ਰੁਕਦੀ ਨਾਹੀਂ ਰੋਕ ਰਹੀ।

ਦਲ ਦਲ ਦਲ ਦਲ ਗੂੰਜ ਰਹੀ।
ਦਾਲ਼ ਨੂੰ ਦਲ਼ਕੇ ਹੂੰਝ ਰਹੀ।

ਪੰਜਾਬੀ ਕੈਦਾ- 18