ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/22

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਜੁੱਤੀ

ਪੰਜਾਬੀ ਕੈਦਾ - ਚਰਨ ਪੁਆਧੀ (page 22 crop).jpg

ਜੱਜਾ- ਜੁੱਤੀ ਧੌੜੀ ਦੀ।
ਪੱਕੀ ਬਾਬੇ ਬੋਹੜੀ ਦੀ।

ਪੈਰੀਂ ਪਾ ਕੇ ਰੱਖਦਾ ਏ।
ਤੁਰਦਾ ਨਾ ਫਿਰ ਥੱਕਦਾ ਏ।

ਨਾ ਰੁਕਦਾ, ਨਾ ਅੜਦਾ ਏ।
ਲੰਮੀਆਂ ਵਾਟਾਂ ਕੱਢਦਾ ਏ।

ਧੰਨ-ਧੰਨ ਸਾਰੇ ਕਹਿੰਦੇ ਨੇ।
ਦਹਿਸੇਰ ਛੋਲੇ ਪੈਂਦੇ ਨੇ।

ਪੰਜਾਬੀ ਕੈਦਾ- 20