ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਞਿੰਆਣਾ

ਞੰਞਾ- ਞਿੰਆਣਾ ਨਿੱਕਾ ਹੈ।
ਐਪਰ ਬੜਾ ਹੀ ਤਿੱਖਾ ਹੈ।

ਸ਼ਬਦ ਤੋਤਲੇ ਕਹਿੰਦਾ ਹੈ।
ਨਚਦਾ ਟਪਦਾ ਰਹਿੰਦਾ ਹੈ।

ਜੋ ਵੀ ਬਾਹਾਂ ਕਰਦਾ ਹੈ।
ਭੱਜ ਕੇ ਗੋਦੀ ਚੜ੍ਹਦਾ ਹੈ।

ਹਸਦਾ ਅਤੇ ਹਸਾਉਂਦਾ ਹੈ।
ਸਭ ਦਾ ਮਨ ਪ੍ਰਚਾਉਂਦਾ ਹੈ।

ਪੰਜਾਬੀ ਕੈਦਾ- 22