ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟਿੱਬਾ

ਟੈਂਕਾ- ਟਿੱਬਾ ਉੱਚਾ ਹੈ।
ਕਈ ਮੀਲਾਂ ਵਿੱਚ ਉੱਚਾ ਹੈ।

ਮੀਂਹ ਤੇ ਨਿਰਭਰ ਰਹਿੰਦਾ ਹੈ।
ਬੜੇ ਹੀ ਮੇਵੇ ਦਿੰਦਾ ਹੈ।

ਫੁੱਟ ਭੰਬੋਲ ਮਤੀਰੇ ਨੇ।
ਚਿੱਭੜ ਖੱਖੜੀ ਖੀਰੇ ਨੇ।

ਟਿੱਬੇ ਤੇ ਚੜ੍ਹ ਬਹਿਣ ਦਿਓ।
ਨਾ ਕਰਾਹਿਓ ਰਹਿਣ ਦਿਓ।

ਪੰਜਾਬੀ ਕੈਦਾ - 23